GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 490
0:00 0:00
ਅੰਗ 490
0:00 0:00
Display Settings
ਰਾਗੁਗੂਜਰੀਮਹਲਾਘਰੁ
ਸਤਿਗੁਰਪ੍ਰਸਾਦਿ
ਧ੍ਰਿਗੁਇਵੇਹਾਜੀਵਣਾਜਿਤੁਹਰਿਪ੍ਰੀਤਿਪਾਇ
ਜਿਤੁਕੰਮਿਹਰਿਵੀਸਰੈਦੂਜੈਲਗੈਜਾਇ॥੧॥
ਐਸਾਸਤਿਗੁਰੁਸੇਵੀਐਮਨਾਜਿਤੁਸੇਵਿਐਗੋਵਿਦਪ੍ਰੀਤਿਊਪਜੈਅਵਰਵਿਸਰਿਸਭਜਾਇ
ਹਰਿਸੇਤੀਚਿਤੁਗਹਿਰਹੈਜਰਾਕਾਭਉਹੋਵਈਜੀਵਨਪਦਵੀਪਾਇ॥੧॥ਰਹਾਉ
ਗੋਬਿੰਦਪ੍ਰੀਤਿਸਿਉਇਕੁਸਹਜੁਉਪਜਿਆਵੇਖੁਜੈਸੀਭਗਤਿਬਨੀ
ਆਪਸੇਤੀਆਪੁਖਾਇਆਤਾਮਨੁਨਿਰਮਲੁਹੋਆਜੋਤੀਜੋਤਿਸਮਈ॥੨॥
ਬਿਨੁਭਾਗਾਐਸਾਸਤਿਗੁਰੁਪਾਈਐਜੇਲੋਚੈਸਭੁਕੋਇ
ਕੂੜੈਕੀਪਾਲਿਵਿਚਹੁਨਿਕਲੈਤਾਸਦਾਸੁਖੁਹੋਇ॥੩॥
ਨਾਨਕਐਸੇਸਤਿਗੁਰਕੀਕਿਆਓਹੁਸੇਵਕੁਸੇਵਾਕਰੇਗੁਰਆਗੈਜੀਉਧਰੇਇ
ਸਤਿਗੁਰਕਾਭਾਣਾਚਿਤਿਕਰੇਸਤਿਗੁਰੁਆਪੇਕ੍ਰਿਪਾਕਰੇਇ॥੪॥੧॥੩॥
ਗੂਜਰੀਮਹਲਾ
ਹਰਿਕੀਤੁਮਸੇਵਾਕਰਹੁਦੂਜੀਸੇਵਾਕਰਹੁਕੋਇਜੀ
ਹਰਿਕੀਸੇਵਾਤੇਮਨਹੁਚਿੰਦਿਆਫਲੁਪਾਈਐਦੂਜੀਸੇਵਾਜਨਮੁਬਿਰਥਾਜਾਇਜੀ॥੧॥
ਹਰਿਮੇਰੀਪ੍ਰੀਤਿਰੀਤਿਹੈਹਰਿਮੇਰੀਹਰਿਮੇਰੀਕਥਾਕਹਾਨੀਜੀ
ਗੁਰਪ੍ਰਸਾਦਿਮੇਰਾਮਨੁਭੀਜੈਏਹਾਸੇਵਬਨੀਜੀਉ॥੧॥ਰਹਾਉ
ਹਰਿਮੇਰਾਸਿਮ੍ਰਿਤਿਹਰਿਮੇਰਾਸਾਸਤ੍ਰਹਰਿਮੇਰਾਬੰਧਪੁਹਰਿਮੇਰਾਭਾਈ
ਹਰਿਕੀਮੈਭੂਖਲਾਗੈਹਰਿਨਾਮਿਮੇਰਾਮਨੁਤ੍ਰਿਪਤੈਹਰਿਮੇਰਾਸਾਕੁਅੰਤਿਹੋਇਸਖਾਈ॥੨॥
ਹਰਿਬਿਨੁਹੋਰਰਾਸਿਕੂੜੀਹੈਚਲਦਿਆਨਾਲਿਜਾਈ
ਹਰਿਮੇਰਾਧਨੁਮੇਰੈਸਾਥਿਚਾਲੈਜਹਾਹਉਜਾਉਤਹਜਾਈ॥੩॥
ਸੋਝੂਠਾਜੋਝੂਠੇਲਾਗੈਝੂਠੇਕਰਮਕਮਾਈ
ਕਹੈਨਾਨਕੁਹਰਿਕਾਭਾਣਾਹੋਆਕਹਣਾਕਛੂਜਾਈ॥੪॥੨॥੪॥
ਗੂਜਰੀਮਹਲਾ
ਜੁਗਮਾਹਿਨਾਮੁਦੁਲੰਭੁਹੈਗੁਰਮੁਖਿਪਾਇਆਜਾਇ
ਬਿਨੁਨਾਵੈਮੁਕਤਿਹੋਵਈਵੇਖਹੁਕੋਵਿਉਪਾਇ॥੧॥
ਬਲਿਹਾਰੀਗੁਰਆਪਣੇਸਦਬਲਿਹਾਰੈਜਾਉ
ਸਤਿਗੁਰਮਿਲਿਐਹਰਿਮਨਿਵਸੈਸਹਜੇਰਹੈਸਮਾਇ॥੧॥ਰਹਾਉ
ਜਾਂਭਉਪਾਏਆਪਣਾਬੈਰਾਗੁਉਪਜੈਮਨਿਆਇ
ਬੈਰਾਗੈਤੇਹਰਿਪਾਈਐਹਰਿਸਿਉਰਹੈਸਮਾਇ॥੨॥
ਸੇਇਮੁਕਤਜਿਮਨੁਜਿਣਹਿਫਿਰਿਧਾਤੁਲਾਗੈਆਇ
ਦਸਵੈਦੁਆਰਿਰਹਤਕਰੇਤ੍ਰਿਭਵਣਸੋਝੀਪਾਇ॥੩॥
ਨਾਨਕਗੁਰਤੇਗੁਰੁਹੋਇਆਵੇਖਹੁਤਿਸਕੀਰਜਾਇ