ਇਹੁਕਾਰਣੁਕਰਤਾਕਰੇਜੋਤੀਜੋਤਿਸਮਾਇ॥੪॥੩॥੫॥
ਗੂਜਰੀਮਹਲਾ੩॥
ਰਾਮਰਾਮਸਭੁਕੋਕਹੈਕਹਿਐਰਾਮੁਨਹੋਇ॥
ਗੁਰਪਰਸਾਦੀਰਾਮੁਮਨਿਵਸੈਤਾਫਲੁਪਾਵੈਕੋਇ॥੧॥
ਅੰਤਰਿਗੋਵਿੰਦਜਿਸੁਲਾਗੈਪ੍ਰੀਤਿ॥
ਹਰਿਤਿਸੁਕਦੇਨਵੀਸਰੈਹਰਿਹਰਿਕਰਹਿਸਦਾਮਨਿਚੀਤਿ॥੧॥ਰਹਾਉ॥
ਹਿਰਦੈਜਿਨੑਕੈਕਪਟੁਵਸੈਬਾਹਰਹੁਸੰਤਕਹਾਹਿ॥
ਤ੍ਰਿਸਨਾਮੂਲਿਨਚੁਕਈਅੰਤਿਗਏਪਛੁਤਾਹਿ॥੨॥
ਅਨੇਕਤੀਰਥਜੇਜਤਨਕਰੈਤਾਅੰਤਰਕੀਹਉਮੈਕਦੇਨਜਾਇ॥
ਜਿਸੁਨਰਕੀਦੁਬਿਧਾਨਜਾਇਧਰਮਰਾਇਤਿਸੁਦੇਇਸਜਾਇ॥੩॥
ਕਰਮੁਹੋਵੈਸੋਈਜਨੁਪਾਏਗੁਰਮੁਖਿਬੂਝੈਕੋਈ॥
ਨਾਨਕਵਿਚਹੁਹਉਮੈਮਾਰੇਤਾਂਹਰਿਭੇਟੈਸੋਈ॥੪॥੪॥੬॥
ਗੂਜਰੀਮਹਲਾ੩॥
ਤਿਸੁਜਨਸਾਂਤਿਸਦਾਮਤਿਨਿਹਚਲਜਿਸਕਾਅਭਿਮਾਨੁਗਵਾਏ॥
ਸੋਜਨੁਨਿਰਮਲੁਜਿਗੁਰਮੁਖਿਬੂਝੈਹਰਿਚਰਣੀਚਿਤੁਲਾਏ॥੧॥
ਹਰਿਚੇਤਿਅਚੇਤਮਨਾਜੋਇਛਹਿਸੋਫਲੁਹੋਈ॥
ਗੁਰਪਰਸਾਦੀਹਰਿਰਸੁਪਾਵਹਿਪੀਵਤਰਹਹਿਸਦਾਸੁਖੁਹੋਈ॥੧॥ਰਹਾਉ॥
ਸਤਿਗੁਰੁਭੇਟੇਤਾਪਾਰਸੁਹੋਵੈਪਾਰਸੁਹੋਇਤਪੂਜਕਰਾਏ॥
ਜੋਉਸੁਪੂਜੇਸੋਫਲੁਪਾਏਦੀਖਿਆਦੇਵੈਸਾਚੁਬੁਝਾਏ॥੨॥
ਵਿਣੁਪਾਰਸੈਪੂਜਨਹੋਵਈਵਿਣੁਮਨਪਰਚੇਅਵਰਾਸਮਝਾਏ॥
ਗੁਰੂਸਦਾਏਅਗਿਆਨੀਅੰਧਾਕਿਸੁਓਹੁਮਾਰਗਿਪਾਏ॥੩॥
ਨਾਨਕਵਿਣੁਨਦਰੀਕਿਛੂਨਪਾਈਐਜਿਸੁਨਦਰਿਕਰੇਸੋਪਾਏ॥
ਗੁਰਪਰਸਾਦੀਦੇਵਡਿਆਈਅਪਣਾਸਬਦੁਵਰਤਾਏ॥੪॥੫॥੭॥
ਗੂਜਰੀਮਹਲਾ੩ਪੰਚਪਦੇ॥
ਨਾਕਾਸੀਮਤਿਊਪਜੈਨਾਕਾਸੀਮਤਿਜਾਇ॥
ਸਤਿਗੁਰਮਿਲਿਐਮਤਿਊਪਜੈਤਾਇਹਸੋਝੀਪਾਇ॥੧॥
ਹਰਿਕਥਾਤੂੰਸੁਣਿਰੇਮਨਸਬਦੁਮੰਨਿਵਸਾਇ॥
ਇਹਮਤਿਤੇਰੀਥਿਰੁਰਹੈਤਾਂਭਰਮੁਵਿਚਹੁਜਾਇ॥੧॥ਰਹਾਉ॥
ਹਰਿਚਰਣਰਿਦੈਵਸਾਇਤੂਕਿਲਵਿਖਹੋਵਹਿਨਾਸੁ॥
ਪੰਚਭੂਆਤਮਾਵਸਿਕਰਹਿਤਾਤੀਰਥਕਰਹਿਨਿਵਾਸੁ॥੨॥
ਮਨਮੁਖਿਇਹੁਮਨੁਮੁਗਧੁਹੈਸੋਝੀਕਿਛੂਨਪਾਇ॥
ਹਰਿਕਾਨਾਮੁਨਬੁਝਈਅੰਤਿਗਇਆਪਛੁਤਾਇ॥੩॥
ਇਹੁਮਨੁਕਾਸੀਸਭਿਤੀਰਥਸਿਮ੍ਰਿਤਿਸਤਿਗੁਰਦੀਆਬੁਝਾਇ॥
ਅਠਸਠਿਤੀਰਥਤਿਸੁਸੰਗਿਰਹਹਿਜਿਨਹਰਿਹਿਰਦੈਰਹਿਆਸਮਾਇ॥੪॥
ਨਾਨਕਸਤਿਗੁਰਮਿਲਿਐਹੁਕਮੁਬੁਝਿਆਏਕੁਵਸਿਆਮਨਿਆਇ॥
ਜੋਤੁਧੁਭਾਵੈਸਭੁਸਚੁਹੈਸਚੇਰਹੈਸਮਾਇ॥੫॥੬॥੮॥