ਗੂਜਰੀਮਹਲਾ੩ਤੀਜਾ॥
ਏਕੋਨਾਮੁਨਿਧਾਨੁਪੰਡਿਤਸੁਣਿਸਿਖੁਸਚੁਸੋਈ॥
ਦੂਜੈਭਾਇਜੇਤਾਪੜਹਿਪੜਤਗੁਣਤਸਦਾਦੁਖੁਹੋਈ॥੧॥
ਹਰਿਚਰਣੀਤੂੰਲਾਗਿਰਹੁਗੁਰਸਬਦਿਸੋਝੀਹੋਈ॥
ਹਰਿਰਸੁਰਸਨਾਚਾਖੁਤੂੰਤਾਂਮਨੁਨਿਰਮਲੁਹੋਈ॥੧॥ਰਹਾਉ॥
ਸਤਿਗੁਰਮਿਲਿਐਮਨੁਸੰਤੋਖੀਐਤਾਫਿਰਿਤ੍ਰਿਸਨਾਭੂਖਨਹੋਇ॥
ਨਾਮੁਨਿਧਾਨੁਪਾਇਆਪਰਘਰਿਜਾਇਨਕੋਇ॥੨॥
ਕਥਨੀਬਦਨੀਜੇਕਰੇਮਨਮੁਖਿਬੂਝਨਹੋਇ॥
ਗੁਰਮਤੀਘਟਿਚਾਨਣਾਹਰਿਨਾਮੁਪਾਵੈਸੋਇ॥੩॥
ਸੁਣਿਸਾਸਤ੍ਰਤੂੰਨਬੁਝਹੀਤਾਫਿਰਹਿਬਾਰੋਬਾਰ॥
ਸੋਮੂਰਖੁਜੋਆਪੁਨਪਛਾਣਈਸਚਿਨਧਰੇਪਿਆਰੁ॥੪॥
ਸਚੈਜਗਤੁਡਹਕਾਇਆਕਹਣਾਕਛੂਨਜਾਇ॥
ਨਾਨਕਜੋਤਿਸੁਭਾਵੈਸੋਕਰੇਜਿਉਤਿਸਕੀਰਜਾਇ॥੫॥੭॥੯॥
ੴਸਤਿਗੁਰਪ੍ਰਸਾਦਿ॥
ਰਾਗੁਗੂਜਰੀਮਹਲਾ੪ਚਉਪਦੇਘਰੁ੧॥
ਹਰਿਕੇਜਨਸਤਿਗੁਰਸਤਪੁਰਖਾਹਉਬਿਨਉਕਰਉਗੁਰਪਾਸਿ॥
ਹਮਕੀਰੇਕਿਰਮਸਤਿਗੁਰਸਰਣਾਈਕਰਿਦਇਆਨਾਮੁਪਰਗਾਸਿ॥੧॥
ਮੇਰੇਮੀਤਗੁਰਦੇਵਮੋਕਉਰਾਮਨਾਮੁਪਰਗਾਸਿ॥
ਗੁਰਮਤਿਨਾਮੁਮੇਰਾਪ੍ਰਾਨਸਖਾਈਹਰਿਕੀਰਤਿਹਮਰੀਰਹਰਾਸਿ॥੧॥ਰਹਾਉ॥
ਹਰਿਜਨਕੇਵਡਭਾਗਵਡੇਰੇਜਿਨਹਰਿਹਰਿਸਰਧਾਹਰਿਪਿਆਸ॥
ਹਰਿਹਰਿਨਾਮੁਮਿਲੈਤ੍ਰਿਪਤਾਸਹਿਮਿਲਿਸੰਗਤਿਗੁਣਪਰਗਾਸਿ॥੨॥
ਜਿਨੑਹਰਿਹਰਿਹਰਿਰਸੁਨਾਮੁਨਪਾਇਆਤੇਭਾਗਹੀਣਜਮਪਾਸਿ॥
ਜੋਸਤਿਗੁਰਸਰਣਿਸੰਗਤਿਨਹੀਆਏਧ੍ਰਿਗੁਜੀਵੇਧ੍ਰਿਗੁਜੀਵਾਸਿ॥੩॥
ਜਿਨਹਰਿਜਨਸਤਿਗੁਰਸੰਗਤਿਪਾਈਤਿਨਧੁਰਿਮਸਤਕਿਲਿਖਿਆਲਿਖਾਸਿ॥
ਧੰਨੁਧੰਨੁਸਤਿਸੰਗਤਿਜਿਤੁਹਰਿਰਸੁਪਾਇਆਮਿਲਿਨਾਨਕਨਾਮੁਪਰਗਾਸਿ॥੪॥੧॥
ਗੂਜਰੀਮਹਲਾ੪॥
ਗੋਵਿੰਦੁਗੋਵਿੰਦੁਪ੍ਰੀਤਮੁਮਨਿਪ੍ਰੀਤਮੁਮਿਲਿਸਤਿਸੰਗਤਿਸਬਦਿਮਨੁਮੋਹੈ॥
ਜਪਿਗੋਵਿੰਦੁਗੋਵਿੰਦੁਧਿਆਈਐਸਭਕਉਦਾਨੁਦੇਇਪ੍ਰਭੁਓਹੈ॥੧॥
ਮੇਰੇਭਾਈਜਨਾਮੋਕਉਗੋਵਿੰਦੁਗੋਵਿੰਦੁਗੋਵਿੰਦੁਮਨੁਮੋਹੈ॥
ਗੋਵਿੰਦਗੋਵਿੰਦਗੋਵਿੰਦਗੁਣਗਾਵਾਮਿਲਿਗੁਰਸਾਧਸੰਗਤਿਜਨੁਸੋਹੈ॥੧॥ਰਹਾਉ॥
ਸੁਖਸਾਗਰਹਰਿਭਗਤਿਹੈਗੁਰਮਤਿਕਉਲਾਰਿਧਿਸਿਧਿਲਾਗੈਪਗਿਓਹੈ॥
ਜਨਕਉਰਾਮਨਾਮੁਆਧਾਰਾਹਰਿਨਾਮੁਜਪਤਹਰਿਨਾਮੇਸੋਹੈ॥੨॥