GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 493
0:00 0:00
ਅੰਗ 493
0:00 0:00
Display Settings
ਦੁਰਮਤਿਭਾਗਹੀਨਮਤਿਫੀਕੇਨਾਮੁਸੁਨਤਆਵੈਮਨਿਰੋਹੈ
ਕਊਆਕਾਗਕਉਅੰਮ੍ਰਿਤਰਸੁਪਾਈਐਤ੍ਰਿਪਤੈਵਿਸਟਾਖਾਇਮੁਖਿਗੋਹੈ॥੩॥
ਅੰਮ੍ਰਿਤਸਰੁਸਤਿਗੁਰੁਸਤਿਵਾਦੀਜਿਤੁਨਾਤੈਕਊਆਹੰਸੁਹੋਹੈ
ਨਾਨਕਧਨੁਧੰਨੁਵਡੇਵਡਭਾਗੀਜਿਨੑਗੁਰਮਤਿਨਾਮੁਰਿਦੈਮਲੁਧੋਹੈ॥੪॥੨॥
ਗੂਜਰੀਮਹਲਾ
ਹਰਿਜਨਊਤਮਊਤਮਬਾਣੀਮੁਖਿਬੋਲਹਿਪਰਉਪਕਾਰੇ
ਜੋਜਨੁਸੁਣੈਸਰਧਾਭਗਤਿਸੇਤੀਕਰਿਕਿਰਪਾਹਰਿਨਿਸਤਾਰੇ॥੧॥
ਰਾਮਮੋਕਉਹਰਿਜਨਮੇਲਿਪਿਆਰੇ
ਮੇਰੇਪ੍ਰੀਤਮਪ੍ਰਾਨਸਤਿਗੁਰੁਗੁਰੁਪੂਰਾਹਮਪਾਪੀਗੁਰਿਨਿਸਤਾਰੇ॥੧॥ਰਹਾਉ
ਗੁਰਮੁਖਿਵਡਭਾਗੀਵਡਭਾਗੇਜਿਨਹਰਿਹਰਿਨਾਮੁਅਧਾਰੇ
ਹਰਿਹਰਿਅੰਮ੍ਰਿਤੁਹਰਿਰਸੁਪਾਵਹਿਗੁਰਮਤਿਭਗਤਿਭੰਡਾਰੇ॥੨॥
ਜਿਨਦਰਸਨੁਸਤਿਗੁਰਸਤਪੁਰਖਪਾਇਆਤੇਭਾਗਹੀਣਜਮਿਮਾਰੇ
ਸੇਕੂਕਰਸੂਕਰਗਰਧਭਪਵਹਿਗਰਭਜੋਨੀਦਯਿਮਾਰੇਮਹਾਹਤਿਆਰੇ॥੩॥
ਦੀਨਦਇਆਲਹੋਹੁਜਨਊਪਰਿਕਰਿਕਿਰਪਾਲੇਹੁਉਬਾਰੇ
ਨਾਨਕਜਨਹਰਿਕੀਸਰਣਾਈਹਰਿਭਾਵੈਹਰਿਨਿਸਤਾਰੇ॥੪॥੩॥
ਗੂਜਰੀਮਹਲਾ
ਹੋਹੁਦਇਆਲਮੇਰਾਮਨੁਲਾਵਹੁਹਉਅਨਦਿਨੁਰਾਮਨਾਮੁਨਿਤਧਿਆਈ
ਸਭਿਸੁਖਸਭਿਗੁਣਸਭਿਨਿਧਾਨਹਰਿਜਿਤੁਜਪਿਐਦੁਖਭੁਖਸਭਲਹਿਜਾਈ॥੧॥
ਮਨਮੇਰੇਮੇਰਾਰਾਮਨਾਮੁਸਖਾਹਰਿਭਾਈ
ਗੁਰਮਤਿਰਾਮਨਾਮੁਜਸੁਗਾਵਾਅੰਤਿਬੇਲੀਦਰਗਹਲਏਛਡਾਈ॥੧॥ਰਹਾਉ
ਤੂੰਆਪੇਦਾਤਾਪ੍ਰਭੁਅੰਤਰਜਾਮੀਕਰਿਕਿਰਪਾਲੋਚਮੇਰੈਮਨਿਲਾਈ
ਮੈਮਨਿਤਨਿਲੋਚਲਗੀਹਰਿਸੇਤੀਪ੍ਰਭਿਲੋਚਪੂਰੀਸਤਿਗੁਰਸਰਣਾਈ॥੨॥
ਮਾਣਸਜਨਮੁਪੁੰਨਿਕਰਿਪਾਇਆਬਿਨੁਨਾਵੈਧ੍ਰਿਗੁਧ੍ਰਿਗੁਬਿਰਥਾਜਾਈ
ਨਾਮਬਿਨਾਰਸਕਸਦੁਖੁਖਾਵੈਮੁਖੁਫੀਕਾਥੁਕਥੂਕਮੁਖਿਪਾਈ॥੩॥
ਜੋਜਨਹਰਿਪ੍ਰਭਹਰਿਹਰਿਸਰਣਾਤਿਨਦਰਗਹਹਰਿਹਰਿਦੇਵਡਿਆਈ
ਧੰਨੁਧੰਨੁਸਾਬਾਸਿਕਹੈਪ੍ਰਭੁਜਨਕਉਜਨਨਾਨਕਮੇਲਿਲਏਗਲਿਲਾਈ॥੪॥੪॥
ਗੂਜਰੀਮਹਲਾ
ਗੁਰਮੁਖਿਸਖੀਸਹੇਲੀਮੇਰੀਮੋਕਉਦੇਵਹੁਦਾਨੁਹਰਿਪ੍ਰਾਨਜੀਵਾਇਆ
ਹਮਹੋਵਹਲਾਲੇਗੋਲੇਗੁਰਸਿਖਾਕੇਜਿਨੑਾਅਨਦਿਨੁਹਰਿਪ੍ਰਭੁਪੁਰਖੁਧਿਆਇਆ॥੧॥
ਮੇਰੈਮਨਿਤਨਿਬਿਰਹੁਗੁਰਸਿਖਪਗਲਾਇਆ
ਮੇਰੇਪ੍ਰਾਨਸਖਾਗੁਰਕੇਸਿਖਭਾਈਮੋਕਉਕਰਹੁਉਪਦੇਸੁਹਰਿਮਿਲੈਮਿਲਾਇਆ॥੧॥ਰਹਾਉ