ਜਾਹਰਿਪ੍ਰਭਭਾਵੈਤਾਗੁਰਮੁਖਿਮੇਲੇਜਿਨੑਵਚਨਗੁਰੂਸਤਿਗੁਰਮਨਿਭਾਇਆ॥
ਵਡਭਾਗੀਗੁਰਕੇਸਿਖਪਿਆਰੇਹਰਿਨਿਰਬਾਣੀਨਿਰਬਾਣਪਦੁਪਾਇਆ॥੨॥
ਸਤਿਸੰਗਤਿਗੁਰਕੀਹਰਿਪਿਆਰੀਜਿਨਹਰਿਹਰਿਨਾਮੁਮੀਠਾਮਨਿਭਾਇਆ॥
ਜਿਨਸਤਿਗੁਰਸੰਗਤਿਸੰਗੁਨਪਾਇਆਸੇਭਾਗਹੀਣਪਾਪੀਜਮਿਖਾਇਆ॥੩॥
ਆਪਿਕ੍ਰਿਪਾਲੁਕ੍ਰਿਪਾਪ੍ਰਭੁਧਾਰੇਹਰਿਆਪੇਗੁਰਮੁਖਿਮਿਲੈਮਿਲਾਇਆ॥
ਜਨੁਨਾਨਕੁਬੋਲੇਗੁਣਬਾਣੀਗੁਰਬਾਣੀਹਰਿਨਾਮਿਸਮਾਇਆ॥੪॥੫॥
ਗੂਜਰੀਮਹਲਾ੪॥
ਜਿਨਸਤਿਗੁਰੁਪੁਰਖੁਜਿਨਿਹਰਿਪ੍ਰਭੁਪਾਇਆਮੋਕਉਕਰਿਉਪਦੇਸੁਹਰਿਮੀਠਲਗਾਵੈ॥
ਮਨੁਤਨੁਸੀਤਲੁਸਭਹਰਿਆਹੋਆਵਡਭਾਗੀਹਰਿਨਾਮੁਧਿਆਵੈ॥੧॥
ਭਾਈਰੇਮੋਕਉਕੋਈਆਇਮਿਲੈਹਰਿਨਾਮੁਦ੍ਰਿੜਾਵੈ॥
ਮੇਰੇਪ੍ਰੀਤਮਪ੍ਰਾਨਮਨੁਤਨੁਸਭੁਦੇਵਾਮੇਰੇਹਰਿਪ੍ਰਭਕੀਹਰਿਕਥਾਸੁਨਾਵੈ॥੧॥ਰਹਾਉ॥
ਧੀਰਜੁਧਰਮੁਗੁਰਮਤਿਹਰਿਪਾਇਆਨਿਤਹਰਿਨਾਮੈਹਰਿਸਿਉਚਿਤੁਲਾਵੈ॥
ਅੰਮ੍ਰਿਤਬਚਨਸਤਿਗੁਰਕੀਬਾਣੀਜੋਬੋਲੈਸੋਮੁਖਿਅੰਮ੍ਰਿਤੁਪਾਵੈ॥੨॥
ਨਿਰਮਲੁਨਾਮੁਜਿਤੁਮੈਲੁਨਲਾਗੈਗੁਰਮਤਿਨਾਮੁਜਪੈਲਿਵਲਾਵੈ॥
ਨਾਮੁਪਦਾਰਥੁਜਿਨਨਰਨਹੀਪਾਇਆਸੇਭਾਗਹੀਣਮੁਏਮਰਿਜਾਵੈ॥੩॥
ਆਨਦਮੂਲੁਜਗਜੀਵਨਦਾਤਾਸਭਜਨਕਉਅਨਦੁਕਰਹੁਹਰਿਧਿਆਵੈ॥
ਤੂੰਦਾਤਾਜੀਅਸਭਿਤੇਰੇਜਨਨਾਨਕਗੁਰਮੁਖਿਬਖਸਿਮਿਲਾਵੈ॥੪॥੬॥
ੴਸਤਿਗੁਰਪ੍ਰਸਾਦਿ॥
ਗੂਜਰੀਮਹਲਾ੪ਘਰੁ੩॥
ਮਾਈਬਾਪਪੁਤ੍ਰਸਭਿਹਰਿਕੇਕੀਏ॥
ਸਭਨਾਕਉਸਨਬੰਧੁਹਰਿਕਰਿਦੀਏ॥੧॥
ਹਮਰਾਜੋਰੁਸਭੁਰਹਿਓਮੇਰੇਬੀਰ॥
ਹਰਿਕਾਤਨੁਮਨੁਸਭੁਹਰਿਕੈਵਸਿਹੈਸਰੀਰ॥੧॥ਰਹਾਉ॥
ਭਗਤਜਨਾਕਉਸਰਧਾਆਪਿਹਰਿਲਾਈ॥
ਵਿਚੇਗ੍ਰਿਸਤਉਦਾਸਰਹਾਈ॥੨॥
ਜਬਅੰਤਰਿਪ੍ਰੀਤਿਹਰਿਸਿਉਬਨਿਆਈ॥
ਤਬਜੋਕਿਛੁਕਰੇਸੁਮੇਰੇਹਰਿਪ੍ਰਭਭਾਈ॥੩॥
ਜਿਤੁਕਾਰੈਕੰਮਿਹਮਹਰਿਲਾਏ॥
ਸੋਹਮਕਰਹਜੁਆਪਿਕਰਾਏ॥੪॥
ਜਿਨਕੀਭਗਤਿਮੇਰੇਪ੍ਰਭਭਾਈ॥
ਤੇਜਨਨਾਨਕਰਾਮਨਾਮਲਿਵਲਾਈ॥੫॥੧॥੭॥੧੬॥