ਗੂਜਰੀਮਹਲਾ੫ਚਉਪਦੇਘਰੁ੧॥
ੴਸਤਿਗੁਰਪ੍ਰਸਾਦਿ॥
ਕਾਹੇਰੇਮਨਚਿਤਵਹਿਉਦਮੁਜਾਆਹਰਿਹਰਿਜੀਉਪਰਿਆ॥
ਸੈਲਪਥਰਮਹਿਜੰਤਉਪਾਏਤਾਕਾਰਿਜਕੁਆਗੈਕਰਿਧਰਿਆ॥੧॥
ਮੇਰੇਮਾਧਉਜੀਸਤਿਸੰਗਤਿਮਿਲੇਸਿਤਰਿਆ॥
ਗੁਰਪਰਸਾਦਿਪਰਮਪਦੁਪਾਇਆਸੂਕੇਕਾਸਟਹਰਿਆ॥੧॥ਰਹਾਉ॥
ਜਨਨਿਪਿਤਾਲੋਕਸੁਤਬਨਿਤਾਕੋਇਨਕਿਸਕੀਧਰਿਆ॥
ਸਿਰਿਸਿਰਿਰਿਜਕੁਸੰਬਾਹੇਠਾਕੁਰੁਕਾਹੇਮਨਭਉਕਰਿਆ॥੨॥
ਊਡੈਊਡਿਆਵੈਸੈਕੋਸਾਤਿਸੁਪਾਛੈਬਚਰੇਛਰਿਆ॥
ਉਨਕਵਨੁਖਲਾਵੈਕਵਨੁਚੁਗਾਵੈਮਨਮਹਿਸਿਮਰਨੁਕਰਿਆ॥੩॥
ਸਭਨਿਧਾਨਦਸਅਸਟਸਿਧਾਨਠਾਕੁਰਕਰਤਲਧਰਿਆ॥
ਜਨਨਾਨਕਬਲਿਬਲਿਸਦਬਲਿਜਾਈਐਤੇਰਾਅੰਤੁਨਪਾਰਾਵਰਿਆ॥੪॥੧॥
ਗੂਜਰੀਮਹਲਾ੫ਚਉਪਦੇਘਰੁ੨॥
ੴਸਤਿਗੁਰਪ੍ਰਸਾਦਿ॥
ਕਿਰਿਆਚਾਰਕਰਹਿਖਟੁਕਰਮਾਇਤੁਰਾਤੇਸੰਸਾਰੀ॥
ਅੰਤਰਿਮੈਲੁਨਉਤਰੈਹਉਮੈਬਿਨੁਗੁਰਬਾਜੀਹਾਰੀ॥੧॥
ਮੇਰੇਠਾਕੁਰਰਖਿਲੇਵਹੁਕਿਰਪਾਧਾਰੀ॥
ਕੋਟਿਮਧੇਕੋਵਿਰਲਾਸੇਵਕੁਹੋਰਿਸਗਲੇਬਿਉਹਾਰੀ॥੧॥ਰਹਾਉ॥
ਸਾਸਤਬੇਦਸਿਮ੍ਰਿਤਿਸਭਿਸੋਧੇਸਭਏਕਾਬਾਤਪੁਕਾਰੀ॥
ਬਿਨੁਗੁਰਮੁਕਤਿਨਕੋਊਪਾਵੈਮਨਿਵੇਖਹੁਕਰਿਬੀਚਾਰੀ॥੨॥
ਅਠਸਠਿਮਜਨੁਕਰਿਇਸਨਾਨਾਭ੍ਰਮਿਆਏਧਰਸਾਰੀ॥
ਅਨਿਕਸੋਚਕਰਹਿਦਿਨਰਾਤੀਬਿਨੁਸਤਿਗੁਰਅੰਧਿਆਰੀ॥੩॥
ਧਾਵਤਧਾਵਤਸਭੁਜਗੁਧਾਇਓਅਬਆਏਹਰਿਦੁਆਰੀ॥
ਦੁਰਮਤਿਮੇਟਿਬੁਧਿਪਰਗਾਸੀਜਨਨਾਨਕਗੁਰਮੁਖਿਤਾਰੀ॥੪॥੧॥੨॥
ਗੂਜਰੀਮਹਲਾ੫॥
ਹਰਿਧਨੁਜਾਪਹਰਿਧਨੁਤਾਪਹਰਿਧਨੁਭੋਜਨੁਭਾਇਆ॥
ਨਿਮਖਨਬਿਸਰਉਮਨਤੇਹਰਿਹਰਿਸਾਧਸੰਗਤਿਮਹਿਪਾਇਆ॥੧॥
ਮਾਈਖਾਟਿਆਇਓਘਰਿਪੂਤਾ॥
ਹਰਿਧਨੁਚਲਤੇਹਰਿਧਨੁਬੈਸੇਹਰਿਧਨੁਜਾਗਤਸੂਤਾ॥੧॥ਰਹਾਉ॥
ਹਰਿਧਨੁਇਸਨਾਨੁਹਰਿਧਨੁਗਿਆਨੁਹਰਿਸੰਗਿਲਾਇਧਿਆਨਾ॥
ਹਰਿਧਨੁਤੁਲਹਾਹਰਿਧਨੁਬੇੜੀਹਰਿਹਰਿਤਾਰਿਪਰਾਨਾ॥੨॥