GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 496
0:00 0:00
ਅੰਗ 496
0:00 0:00
Display Settings
ਹਰਿਧਨਮੇਰੀਚਿੰਤਵਿਸਾਰੀਹਰਿਧਨਿਲਾਹਿਆਧੋਖਾ
ਹਰਿਧਨਤੇਮੈਨਵਨਿਧਿਪਾਈਹਾਥਿਚਰਿਓਹਰਿਥੋਕਾ॥੩॥
ਖਾਵਹੁਖਰਚਹੁਤੋਟਿਆਵੈਹਲਤਪਲਤਕੈਸੰਗੇ
ਲਾਦਿਖਜਾਨਾਗੁਰਿਨਾਨਕਕਉਦੀਆਇਹੁਮਨੁਹਰਿਰੰਗਿਰੰਗੇ॥੪॥੨॥੩॥
ਗੂਜਰੀਮਹਲਾ
ਜਿਸੁਸਿਮਰਤਸਭਿਕਿਲਵਿਖਨਾਸਹਿਪਿਤਰੀਹੋਇਉਧਾਰੋ
ਸੋਹਰਿਹਰਿਤੁਮੑਸਦਹੀਜਾਪਹੁਜਾਕਾਅੰਤੁਪਾਰੋ॥੧॥
ਪੂਤਾਮਾਤਾਕੀਆਸੀਸ
ਨਿਮਖਬਿਸਰਉਤੁਮੑਕਉਹਰਿਹਰਿਸਦਾਭਜਹੁਜਗਦੀਸ॥੧॥ਰਹਾਉ
ਸਤਿਗੁਰੁਤੁਮੑਕਉਹੋਇਦਇਆਲਾਸੰਤਸੰਗਿਤੇਰੀਪ੍ਰੀਤਿ
ਕਾਪੜੁਪਤਿਪਰਮੇਸਰੁਰਾਖੀਭੋਜਨੁਕੀਰਤਨੁਨੀਤਿ॥੨॥
ਅੰਮ੍ਰਿਤੁਪੀਵਹੁਸਦਾਚਿਰੁਜੀਵਹੁਹਰਿਸਿਮਰਤਅਨਦਅਨੰਤਾ
ਰੰਗਤਮਾਸਾਪੂਰਨਆਸਾਕਬਹਿਬਿਆਪੈਚਿੰਤਾ॥੩॥
ਭਵਰੁਤੁਮੑਾਰਾਇਹੁਮਨੁਹੋਵਉਹਰਿਚਰਣਾਹੋਹੁਕਉਲਾ
ਨਾਨਕਦਾਸੁਉਨਸੰਗਿਲਪਟਾਇਓਜਿਉਬੂੰਦਹਿਚਾਤ੍ਰਿਕੁਮਉਲਾ॥੪॥੩॥੪॥
ਗੂਜਰੀਮਹਲਾ
ਮਤਾਕਰੈਪਛਮਕੈਤਾਈਪੂਰਬਹੀਲੈਜਾਤ
ਖਿਨਮਹਿਥਾਪਿਉਥਾਪਨਹਾਰਾਆਪਨਹਾਥਿਮਤਾਤ॥੧॥
ਸਿਆਨਪਕਾਹੂਕਾਮਿਆਤ
ਜੋਅਨਰੂਪਿਓਠਾਕੁਰਿਮੇਰੈਹੋਇਰਹੀਉਹਬਾਤ॥੧॥ਰਹਾਉ
ਦੇਸੁਕਮਾਵਨਧਨਜੋਰਨਕੀਮਨਸਾਬੀਚੇਨਿਕਸੇਸਾਸ
ਲਸਕਰਨੇਬਖਵਾਸਸਭਤਿਆਗੇਜਮਪੁਰਿਊਠਿਸਿਧਾਸ॥੨॥
ਹੋਇਅਨੰਨਿਮਨਹਠਕੀਦ੍ਰਿੜਤਾਆਪਸਕਉਜਾਨਾਤ
ਜੋਅਨਿੰਦੁਨਿੰਦੁਕਰਿਛੋਡਿਓਸੋਈਫਿਰਿਫਿਰਿਖਾਤ॥੩॥
ਸਹਜਸੁਭਾਇਭਏਕਿਰਪਾਲਾਤਿਸੁਜਨਕੀਕਾਟੀਫਾਸ
ਕਹੁਨਾਨਕਗੁਰੁਪੂਰਾਭੇਟਿਆਪਰਵਾਣੁਗਿਰਸਤਉਦਾਸ॥੪॥੪॥੫॥
ਗੂਜਰੀਮਹਲਾ
ਨਾਮੁਨਿਧਾਨੁਜਿਨਿਜਨਿਜਪਿਓਤਿਨਕੇਬੰਧਨਕਾਟੇ
ਕਾਮਕ੍ਰੋਧਮਾਇਆਬਿਖੁਮਮਤਾਇਹਬਿਆਧਿਤੇਹਾਟੇ॥੧॥
ਹਰਿਜਸੁਸਾਧਸੰਗਿਮਿਲਿਗਾਇਓ
ਗੁਰਪਰਸਾਦਿਭਇਓਮਨੁਨਿਰਮਲੁਸਰਬਸੁਖਾਸੁਖਪਾਇਅਉ॥੧॥ਰਹਾਉ
ਜੋਕਿਛੁਕੀਓਸੋਈਭਲਮਾਨੈਐਸੀਭਗਤਿਕਮਾਨੀ
ਮਿਤ੍ਰਸਤ੍ਰੁਸਭਏਕਸਮਾਨੇਜੋਗਜੁਗਤਿਨੀਸਾਨੀ॥੨॥
ਪੂਰਨਪੂਰਿਰਹਿਓਸ੍ਰਬਥਾਈਆਨਕਤਹੂੰਜਾਤਾ
ਘਟਘਟਅੰਤਰਿਸਰਬਨਿਰੰਤਰਿਰੰਗਿਰਵਿਓਰੰਗਿਰਾਤਾ॥੩॥
ਭਏਕ੍ਰਿਪਾਲਦਇਆਲਗੁਪਾਲਾਤਾਨਿਰਭੈਕੈਘਰਿਆਇਆ