ਆਠਪਹਰਹਰਿਕੇਗੁਨਗਾਵੈਭਗਤਿਪ੍ਰੇਮਰਸਿਮਾਤਾ॥
ਹਰਖਸੋਗਦੁਹੁਮਾਹਿਨਿਰਾਲਾਕਰਣੈਹਾਰੁਪਛਾਤਾ॥੨॥
ਜਿਸਕਾਸਾਤਿਨਹੀਰਖਿਲੀਆਸਗਲਜੁਗਤਿਬਣਿਆਈ॥
ਕਹੁਨਾਨਕਪ੍ਰਭਪੁਰਖਦਇਆਲਾਕੀਮਤਿਕਹਣੁਨਜਾਈ॥੩॥੧॥੯॥
ਗੂਜਰੀਮਹਲਾ੫ਦੁਪਦੇਘਰੁ੨॥
ੴਸਤਿਗੁਰਪ੍ਰਸਾਦਿ॥
ਪਤਿਤਪਵਿਤ੍ਰਲੀਏਕਰਿਅਪੁਨੇਸਗਲਕਰਤਨਮਸਕਾਰੋ॥
ਬਰਨੁਜਾਤਿਕੋਊਪੂਛੈਨਾਹੀਬਾਛਹਿਚਰਨਰਵਾਰੋ॥੧॥
ਠਾਕੁਰਐਸੋਨਾਮੁਤੁਮੑਾਰੋ॥
ਸਗਲਸ੍ਰਿਸਟਿਕੋਧਣੀਕਹੀਜੈਜਨਕੋਅੰਗੁਨਿਰਾਰੋ॥੧॥ਰਹਾਉ॥
ਸਾਧਸੰਗਿਨਾਨਕਬੁਧਿਪਾਈਹਰਿਕੀਰਤਨੁਆਧਾਰੋ॥
ਨਾਮਦੇਉਤ੍ਰਿਲੋਚਨੁਕਬੀਰਦਾਸਰੋਮੁਕਤਿਭਇਓਚੰਮਿਆਰੋ॥੨॥੧॥੧੦॥
ਗੂਜਰੀਮਹਲਾ੫॥
ਹੈਨਾਹੀਕੋਊਬੂਝਨਹਾਰੋਜਾਨੈਕਵਨੁਭਤਾ॥
ਸਿਵਬਿਰੰਚਿਅਰੁਸਗਲਮੋਨਿਜਨਗਹਿਨਸਕਾਹਿਗਤਾ॥੧॥
ਪ੍ਰਭਕੀਅਗਮਅਗਾਧਿਕਥਾ॥
ਸੁਨੀਐਅਵਰਅਵਰਬਿਧਿਬੁਝੀਐਬਕਨਕਥਨਰਹਤਾ॥੧॥ਰਹਾਉ॥
ਆਪੇਭਗਤਾਆਪਿਸੁਆਮੀਆਪਨਸੰਗਿਰਤਾ॥
ਨਾਨਕਕੋਪ੍ਰਭੁਪੂਰਿਰਹਿਓਹੈਪੇਖਿਓਜਤ੍ਰਕਤਾ॥੨॥੨॥੧੧॥
ਗੂਜਰੀਮਹਲਾ੫॥
ਮਤਾਮਸੂਰਤਿਅਵਰਸਿਆਨਪਜਨਕਉਕਛੂਨਆਇਓ॥
ਜਹਜਹਅਉਸਰੁਆਇਬਨਿਓਹੈਤਹਾਤਹਾਹਰਿਧਿਆਇਓ॥੧॥
ਪ੍ਰਭਕੋਭਗਤਿਵਛਲੁਬਿਰਦਾਇਓ॥
ਕਰੇਪ੍ਰਤਿਪਾਲਬਾਰਿਕਕੀਨਿਆਈਜਨਕਉਲਾਡਲਡਾਇਓ॥੧॥ਰਹਾਉ॥
ਜਪਤਪਸੰਜਮਕਰਮਧਰਮਹਰਿਕੀਰਤਨੁਜਨਿਗਾਇਓ॥
ਸਰਨਿਪਰਿਓਨਾਨਕਠਾਕੁਰਕੀਅਭੈਦਾਨੁਸੁਖੁਪਾਇਓ॥੨॥੩॥੧੨॥
ਗੂਜਰੀਮਹਲਾ੫॥
ਦਿਨੁਰਾਤੀਆਰਾਧਹੁਪਿਆਰੋਨਿਮਖਨਕੀਜੈਢੀਲਾ॥
ਸੰਤਸੇਵਾਕਰਿਭਾਵਨੀਲਾਈਐਤਿਆਗਿਮਾਨੁਹਾਠੀਲਾ॥੧॥
ਮੋਹਨੁਪ੍ਰਾਨਮਾਨਰਾਗੀਲਾ॥
ਬਾਸਿਰਹਿਓਹੀਅਰੇਕੈਸੰਗੇਪੇਖਿਮੋਹਿਓਮਨੁਲੀਲਾ॥੧॥ਰਹਾਉ॥
ਜਿਸੁਸਿਮਰਤਮਨਿਹੋਤਅਨੰਦਾਉਤਰੈਮਨਹੁਜੰਗੀਲਾ॥
ਮਿਲਬੇਕੀਮਹਿਮਾਬਰਨਿਨਸਾਕਉਨਾਨਕਪਰੈਪਰੀਲਾ॥੨॥੪॥੧੩॥
ਗੂਜਰੀਮਹਲਾ੫॥
ਮੁਨਿਜੋਗੀਸਾਸਤ੍ਰਗਿਕਹਾਵਤਸਭਕੀਨੑੇਬਸਿਅਪਨਹੀ॥
ਤੀਨਿਦੇਵਅਰੁਕੋੜਿਤੇਤੀਸਾਤਿਨਕੀਹੈਰਤਿਕਛੁਨਰਹੀ॥੧॥