GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 499
0:00 0:00
ਅੰਗ 499
0:00 0:00
Display Settings
ਬਲਵੰਤਿਬਿਆਪਿਰਹੀਸਭਮਹੀ
ਅਵਰੁਜਾਨਸਿਕੋਊਮਰਮਾਗੁਰਕਿਰਪਾਤੇਲਹੀ॥੧॥ਰਹਾਉ
ਜੀਤਿਜੀਤਿਜੀਤੇਸਭਿਥਾਨਾਸਗਲਭਵਨਲਪਟਹੀ
ਕਹੁਨਾਨਕਸਾਧਤੇਭਾਗੀਹੋਇਚੇਰੀਚਰਨਗਹੀ॥੨॥੫॥੧੪॥
ਗੂਜਰੀਮਹਲਾ
ਦੁਇਕਰਜੋੜਿਕਰੀਬੇਨੰਤੀਠਾਕੁਰੁਅਪਨਾਧਿਆਇਆ
ਹਾਥਦੇਇਰਾਖੇਪਰਮੇਸਰਿਸਗਲਾਦੁਰਤੁਮਿਟਾਇਆ॥੧॥
ਠਾਕੁਰਹੋਏਆਪਿਦਇਆਲ
ਭਈਕਲਿਆਣਆਨੰਦਰੂਪਹੁਈਹੈਉਬਰੇਬਾਲਗੁਪਾਲ॥੧॥ਰਹਾਉ
ਮਿਲਿਵਰਨਾਰੀਮੰਗਲੁਗਾਇਆਠਾਕੁਰਕਾਜੈਕਾਰੁ
ਕਹੁਨਾਨਕਤਿਸੁਗੁਰਬਲਿਹਾਰੀਜਿਨਿਸਭਕਾਕੀਆਉਧਾਰੁ॥੨॥੬॥੧੫॥
ਗੂਜਰੀਮਹਲਾ
ਮਾਤਪਿਤਾਭਾਈਸੁਤਬੰਧਪਤਿਨਕਾਬਲੁਹੈਥੋਰਾ
ਅਨਿਕਰੰਗਮਾਇਆਕੇਪੇਖੇਕਿਛੁਸਾਥਿਚਾਲੈਭੋਰਾ॥੧॥
ਠਾਕੁਰਤੁਝਬਿਨੁਆਹਿਮੋਰਾ
ਮੋਹਿਅਨਾਥਨਿਰਗੁਨਗੁਣੁਨਾਹੀਮੈਆਹਿਓਤੁਮੑਰਾਧੋਰਾ॥੧॥ਰਹਾਉ
ਬਲਿਬਲਿਬਲਿਬਲਿਚਰਣਤੁਮੑਾਰੇਈਹਾਊਹਾਤੁਮੑਾਰਾਜੋਰਾ
ਸਾਧਸੰਗਿਨਾਨਕਦਰਸੁਪਾਇਓਬਿਨਸਿਓਸਗਲਨਿਹੋਰਾ॥੨॥੭॥੧੬॥
ਗੂਜਰੀਮਹਲਾ
ਆਲਜਾਲਭ੍ਰਮਮੋਹਤਜਾਵੈਪ੍ਰਭਸੇਤੀਰੰਗੁਲਾਈ
ਮਨਕਉਇਹਉਪਦੇਸੁਦ੍ਰਿੜਾਵੈਸਹਜਿਸਹਜਿਗੁਣਗਾਈ॥੧॥
ਸਾਜਨਐਸੋਸੰਤੁਸਹਾਈ
ਜਿਸੁਭੇਟੇਤੂਟਹਿਮਾਇਆਬੰਧਬਿਸਰਿਕਬਹੂੰਜਾਈ॥੧॥ਰਹਾਉ
ਕਰਤਕਰਤਅਨਿਕਬਹੁਭਾਤੀਨੀਕੀਇਹਠਹਰਾਈ
ਮਿਲਿਸਾਧੂਹਰਿਜਸੁਗਾਵੈਨਾਨਕਭਵਜਲੁਪਾਰਿਪਰਾਈ॥੨॥੮॥੧੭॥
ਗੂਜਰੀਮਹਲਾ
ਖਿਨਮਹਿਥਾਪਿਉਥਾਪਨਹਾਰਾਕੀਮਤਿਜਾਇਕਰੀ
ਰਾਜਾਰੰਕੁਕਰੈਖਿਨਭੀਤਰਿਨੀਚਹਜੋਤਿਧਰੀ॥੧॥
ਧਿਆਈਐਅਪਨੋਸਦਾਹਰੀ
ਸੋਚਅੰਦੇਸਾਤਾਕਾਕਹਾਕਰੀਐਜਾਮਹਿਏਕਘਰੀ॥੧॥ਰਹਾਉ
ਤੁਮੑਰੀਟੇਕਪੂਰੇਮੇਰੇਸਤਿਗੁਰਮਨਸਰਨਿਤੁਮੑਾਰੈਪਰੀ
ਅਚੇਤਇਆਨੇਬਾਰਿਕਨਾਨਕਹਮਤੁਮਰਾਖਹੁਧਾਰਿਕਰੀ॥੨॥੯॥੧੮॥
ਗੂਜਰੀਮਹਲਾ
ਤੂੰਦਾਤਾਜੀਆਸਭਨਾਕਾਬਸਹੁਮੇਰੇਮਨਮਾਹੀ
ਚਰਣਕਮਲਰਿਦਮਾਹਿਸਮਾਏਤਹਭਰਮੁਅੰਧੇਰਾਨਾਹੀ॥੧॥
ਠਾਕੁਰਜਾਸਿਮਰਾਤੂੰਤਾਹੀ
ਕਰਿਕਿਰਪਾਸਰਬਪ੍ਰਤਿਪਾਲਕਪ੍ਰਭਕਉਸਦਾਸਲਾਹੀ॥੧॥ਰਹਾਉ
ਸਾਸਿਸਾਸਿਤੇਰਾਨਾਮੁਸਮਾਰਉਤੁਮਹੀਕਉਪ੍ਰਭਆਹੀ
ਨਾਨਕਟੇਕਭਈਕਰਤੇਕੀਹੋਰਆਸਬਿਡਾਣੀਲਾਹੀ॥੨॥੧੦॥੧੯॥