GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 5
0:00 0:00
ਅੰਗ 5
0:00 0:00
Display Settings
ਨਾਨਕਆਖਣਿਸਭੁਕੋਆਖੈਇਕਦੂਇਕੁਸਿਆਣਾ
ਵਡਾਸਾਹਿਬੁਵਡੀਨਾਈਕੀਤਾਜਾਕਾਹੋਵੈ
ਨਾਨਕਜੇਕੋਆਪੋਂਜਾਣੈਅਗੈਗਇਆਸੋਹੈ॥੨੧॥
ਪਾਤਾਲਾਪਾਤਾਲਲਖਆਗਾਸਾਆਗਾਸ
ਓੜਕਓੜਕਭਾਲਿਥਕੇਵੇਦਕਹਨਿਇਕਵਾਤ
ਸਹਸਅਠਾਰਹਕਹਨਿਕਤੇਬਾਅਸੁਲੂਇਕੁਧਾਤੁ
ਲੇਖਾਹੋਇਲਿਖੀਐਲੇਖੈਹੋਇਵਿਣਾਸੁ
ਨਾਨਕਵਡਾਆਖੀਐਆਪੇਜਾਣੈਆਪੁ॥੨੨॥
ਸਾਲਾਹੀਸਾਲਾਹਿਏਤੀਸੁਰਤਿਪਾਈਆ
ਨਦੀਆਅਤੈਵਾਹਪਵਹਿਸਮੁੰਦਿਜਾਣੀਅਹਿ
ਸਮੁੰਦਸਾਹਸੁਲਤਾਨਗਿਰਹਾਸੇਤੀਮਾਲੁਧਨੁ
ਕੀੜੀਤੁਲਿਹੋਵਨੀਜੇਤਿਸੁਮਨਹੁਵੀਸਰਹਿ॥੨੩॥
ਅੰਤੁਸਿਫਤੀਕਹਣਿਅੰਤੁ
ਅੰਤੁਕਰਣੈਦੇਣਿਅੰਤੁ
ਅੰਤੁਵੇਖਣਿਸੁਣਣਿਅੰਤੁ
ਅੰਤੁਜਾਪੈਕਿਆਮਨਿਮੰਤੁ
ਅੰਤੁਜਾਪੈਕੀਤਾਆਕਾਰੁ
ਅੰਤੁਜਾਪੈਪਾਰਾਵਾਰੁ
ਅੰਤਕਾਰਣਿਕੇਤੇਬਿਲਲਾਹਿ
ਤਾਕੇਅੰਤਪਾਏਜਾਹਿ
ਏਹੁਅੰਤੁਜਾਣੈਕੋਇ
ਬਹੁਤਾਕਹੀਐਬਹੁਤਾਹੋਇ
ਵਡਾਸਾਹਿਬੁਊਚਾਥਾਉ
ਊਚੇਉਪਰਿਊਚਾਨਾਉ
ਏਵਡੁਊਚਾਹੋਵੈਕੋਇ
ਤਿਸੁਊਚੇਕਉਜਾਣੈਸੋਇ
ਜੇਵਡੁਆਪਿਜਾਣੈਆਪਿਆਪਿ
ਨਾਨਕਨਦਰੀਕਰਮੀਦਾਤਿ॥੨੪॥
ਬਹੁਤਾਕਰਮੁਲਿਖਿਆਨਾਜਾਇ
ਵਡਾਦਾਤਾਤਿਲੁਤਮਾਇ
ਕੇਤੇਮੰਗਹਿਜੋਧਅਪਾਰ
ਕੇਤਿਆਗਣਤਨਹੀਵੀਚਾਰੁ
ਕੇਤੇਖਪਿਤੁਟਹਿਵੇਕਾਰ
ਕੇਤੇਲੈਲੈਮੁਕਰਿਪਾਹਿ
ਕੇਤੇਮੂਰਖਖਾਹੀਖਾਹਿ
ਕੇਤਿਆਦੂਖਭੂਖਸਦਮਾਰ
ਏਹਿਭਿਦਾਤਿਤੇਰੀਦਾਤਾਰ
ਬੰਦਿਖਲਾਸੀਭਾਣੈਹੋਇ
ਹੋਰੁਆਖਿਸਕੈਕੋਇ
ਜੇਕੋਖਾਇਕੁਆਖਣਿਪਾਇ
ਓਹੁਜਾਣੈਜੇਤੀਆਮੁਹਿਖਾਇ
ਆਪੇਜਾਣੈਆਪੇਦੇਇ
ਆਖਹਿਸਿਭਿਕੇਈਕੇਇ
ਜਿਸਨੋਬਖਸੇਸਿਫਤਿਸਾਲਾਹ
ਨਾਨਕਪਾਤਿਸਾਹੀਪਾਤਿਸਾਹੁ॥੨੫॥
ਅਮੁਲਗੁਣਅਮੁਲਵਾਪਾਰ
ਅਮੁਲਵਾਪਾਰੀਏਅਮੁਲਭੰਡਾਰ
ਅਮੁਲਆਵਹਿਅਮੁਲਲੈਜਾਹਿ
ਅਮੁਲਭਾਇਅਮੁਲਾਸਮਾਹਿ
ਅਮੁਲੁਧਰਮੁਅਮੁਲੁਦੀਬਾਣੁ
ਅਮੁਲੁਤੁਲੁਅਮੁਲੁਪਰਵਾਣੁ
ਅਮੁਲਬਖਸੀਸਅਮੁਲੁਨੀਸਾਣੁ
ਅਮੁਲੁਕਰਮੁਅਮੁਲੁਫੁਰਮਾਣੁ
ਅਮੁਲੋਅਮੁਲੁਆਖਿਆਜਾਇ
ਆਖਿਆਖਿਰਹੇਲਿਵਲਾਇ
ਆਖਹਿਵੇਦਪਾਠਪੁਰਾਣ
ਆਖਹਿਪੜੇਕਰਹਿਵਖਿਆਣ
ਆਖਹਿਬਰਮੇਆਖਹਿਇੰਦ