ਸਤਿਗੁਰੁਗਹਿਰਗਭੀਰੁਹੈਸੁਖਸਾਗਰੁਅਘਖੰਡੁ॥
ਜਿਨਿਗੁਰੁਸੇਵਿਆਆਪਣਾਜਮਦੂਤਨਲਾਗੈਡੰਡੁ॥
ਗੁਰਨਾਲਿਤੁਲਿਨਲਗਈਖੋਜਿਡਿਠਾਬ੍ਰਹਮੰਡੁ॥
ਨਾਮੁਨਿਧਾਨੁਸਤਿਗੁਰਿਦੀਆਸੁਖੁਨਾਨਕਮਨਮਹਿਮੰਡੁ॥੪॥੨੦॥੯੦॥
ਸਿਰੀਰਾਗੁਮਹਲਾ੫॥
ਮਿਠਾਕਰਿਕੈਖਾਇਆਕਉੜਾਉਪਜਿਆਸਾਦੁ॥
ਭਾਈਮੀਤਸੁਰਿਦਕੀਏਬਿਖਿਆਰਚਿਆਬਾਦੁ॥
ਜਾਂਦੇਬਿਲਮਨਹੋਵਈਵਿਣੁਨਾਵੈਬਿਸਮਾਦੁ॥੧॥
ਮੇਰੇਮਨਸਤਿਗੁਰਕੀਸੇਵਾਲਾਗੁ॥
ਜੋਦੀਸੈਸੋਵਿਣਸਣਾਮਨਕੀਮਤਿਤਿਆਗੁ॥੧॥ਰਹਾਉ॥
ਜਿਉਕੂਕਰੁਹਰਕਾਇਆਧਾਵੈਦਹਦਿਸਜਾਇ॥
ਲੋਭੀਜੰਤੁਨਜਾਣਈਭਖੁਅਭਖੁਸਭਖਾਇ॥
ਕਾਮਕ੍ਰੋਧਮਦਿਬਿਆਪਿਆਫਿਰਿਫਿਰਿਜੋਨੀਪਾਇ॥੨॥
ਮਾਇਆਜਾਲੁਪਸਾਰਿਆਭੀਤਰਿਚੋਗਬਣਾਇ॥
ਤ੍ਰਿਸਨਾਪੰਖੀਫਾਸਿਆਨਿਕਸੁਨਪਾਏਮਾਇ॥
ਜਿਨਿਕੀਤਾਤਿਸਹਿਨਜਾਣਈਫਿਰਿਫਿਰਿਆਵੈਜਾਇ॥੩॥
ਅਨਿਕਪ੍ਰਕਾਰੀਮੋਹਿਆਬਹੁਬਿਧਿਇਹੁਸੰਸਾਰੁ॥
ਜਿਸਨੋਰਖੈਸੋਰਹੈਸੰਮ੍ਰਿਥੁਪੁਰਖੁਅਪਾਰੁ॥
ਹਰਿਜਨਹਰਿਲਿਵਉਧਰੇਨਾਨਕਸਦਬਲਿਹਾਰੁ॥੪॥੨੧॥੯੧॥
ਸਿਰੀਰਾਗੁਮਹਲਾ੫ਘਰੁ੨॥
ਗੋਇਲਿਆਇਆਗੋਇਲੀਕਿਆਤਿਸੁਡੰਫੁਪਸਾਰੁ॥
ਮੁਹਲਤਿਪੁੰਨੀਚਲਣਾਤੂੰਸੰਮਲੁਘਰਬਾਰੁ॥੧॥
ਹਰਿਗੁਣਗਾਉਮਨਾਸਤਿਗੁਰੁਸੇਵਿਪਿਆਰਿ॥
ਕਿਆਥੋੜੜੀਬਾਤਗੁਮਾਨੁ॥੧॥ਰਹਾਉ॥
ਜੈਸੇਰੈਣਿਪਰਾਹੁਣੇਉਠਿਚਲਸਹਿਪਰਭਾਤਿ॥
ਕਿਆਤੂੰਰਤਾਗਿਰਸਤਸਿਉਸਭਫੁਲਾਕੀਬਾਗਾਤਿ॥੨॥
ਮੇਰੀਮੇਰੀਕਿਆਕਰਹਿਜਿਨਿਦੀਆਸੋਪ੍ਰਭੁਲੋੜਿ॥
ਸਰਪਰਉਠੀਚਲਣਾਛਡਿਜਾਸੀਲਖਕਰੋੜਿ॥੩॥
ਲਖਚਉਰਾਸੀਹਭ੍ਰਮਤਿਆਦੁਲਭਜਨਮੁਪਾਇਓਇ॥
ਨਾਨਕਨਾਮੁਸਮਾਲਿਤੂੰਸੋਦਿਨੁਨੇੜਾਆਇਓਇ॥੪॥੨੨॥੯੨॥
ਸਿਰੀਰਾਗੁਮਹਲਾ੫॥
ਤਿਚਰੁਵਸਹਿਸੁਹੇਲੜੀਜਿਚਰੁਸਾਥੀਨਾਲਿ॥
ਜਾਸਾਥੀਉਠੀਚਲਿਆਤਾਧਨਖਾਕੂਰਾਲਿ॥੧॥
ਮਨਿਬੈਰਾਗੁਭਇਆਦਰਸਨੁਦੇਖਣੈਕਾਚਾਉ॥
ਧੰਨੁਸੁਤੇਰਾਥਾਨੁ॥੧॥ਰਹਾਉ॥
ਜਿਚਰੁਵਸਿਆਕੰਤੁਘਰਿਜੀਉਜੀਉਸਭਿਕਹਾਤਿ॥
ਜਾਉਠੀਚਲਸੀਕੰਤੜਾਤਾਕੋਇਨਪੁਛੈਤੇਰੀਬਾਤ॥੨॥
ਪੇਈਅੜੈਸਹੁਸੇਵਿਤੂੰਸਾਹੁਰੜੈਸੁਖਿਵਸੁ॥
ਗੁਰਮਿਲਿਚਜੁਅਚਾਰੁਸਿਖੁਤੁਧੁਕਦੇਨਲਗੈਦੁਖੁ॥੩॥
ਸਭਨਾਸਾਹੁਰੈਵੰਞਣਾਸਭਿਮੁਕਲਾਵਣਹਾਰ॥