ਪਵਣੁਪਾਣੀਅਗਨਿਤਿਨਿਕੀਆਬ੍ਰਹਮਾਬਿਸਨੁਮਹੇਸਅਕਾਰ॥
ਸਰਬੇਜਾਚਿਕਤੂੰਪ੍ਰਭੁਦਾਤਾਦਾਤਿਕਰੇਅਪੁਨੈਬੀਚਾਰ॥੪॥
ਕੋਟਿਤੇਤੀਸਜਾਚਹਿਪ੍ਰਭਨਾਇਕਦੇਦੇਤੋਟਿਨਾਹੀਭੰਡਾਰ॥
ਊਂਧੈਭਾਂਡੈਕਛੁਨਸਮਾਵੈਸੀਧੈਅੰਮ੍ਰਿਤੁਪਰੈਨਿਹਾਰ॥੫॥
ਸਿਧਸਮਾਧੀਅੰਤਰਿਜਾਚਹਿਰਿਧਿਸਿਧਿਜਾਚਿਕਰਹਿਜੈਕਾਰ॥
ਜੈਸੀਪਿਆਸਹੋਇਮਨਅੰਤਰਿਤੈਸੋਜਲੁਦੇਵਹਿਪਰਕਾਰ॥੬॥
ਬਡੇਭਾਗਗੁਰੁਸੇਵਹਿਅਪੁਨਾਭੇਦੁਨਾਹੀਗੁਰਦੇਵਮੁਰਾਰ॥
ਤਾਕਉਕਾਲੁਨਾਹੀਜਮੁਜੋਹੈਬੂਝਹਿਅੰਤਰਿਸਬਦੁਬੀਚਾਰ॥੭॥
ਅਬਤਬਅਵਰੁਨਮਾਗਉਹਰਿਪਹਿਨਾਮੁਨਿਰੰਜਨਦੀਜੈਪਿਆਰਿ॥
ਨਾਨਕਚਾਤ੍ਰਿਕੁਅੰਮ੍ਰਿਤਜਲੁਮਾਗੈਹਰਿਜਸੁਦੀਜੈਕਿਰਪਾਧਾਰਿ॥੮॥੨॥
ਗੂਜਰੀਮਹਲਾ੧॥
ਐਜੀਜਨਮਿਮਰੈਆਵੈਫੁਨਿਜਾਵੈਬਿਨੁਗੁਰਗਤਿਨਹੀਕਾਈ॥
ਗੁਰਮੁਖਿਪ੍ਰਾਣੀਨਾਮੇਰਾਤੇਨਾਮੇਗਤਿਪਤਿਪਾਈ॥੧॥
ਭਾਈਰੇਰਾਮਨਾਮਿਚਿਤੁਲਾਈ॥
ਗੁਰਪਰਸਾਦੀਹਰਿਪ੍ਰਭਜਾਚੇਐਸੀਨਾਮਬਡਾਈ॥੧॥ਰਹਾਉ॥
ਐਜੀਬਹੁਤੇਭੇਖਕਰਹਿਭਿਖਿਆਕਉਕੇਤੇਉਦਰੁਭਰਨਕੈਤਾਈ॥
ਬਿਨੁਹਰਿਭਗਤਿਨਾਹੀਸੁਖੁਪ੍ਰਾਨੀਬਿਨੁਗੁਰਗਰਬੁਨਜਾਈ॥੨॥
ਐਜੀਕਾਲੁਸਦਾਸਿਰਊਪਰਿਠਾਢੇਜਨਮਿਜਨਮਿਵੈਰਾਈ॥
ਸਾਚੈਸਬਦਿਰਤੇਸੇਬਾਚੇਸਤਿਗੁਰਬੂਝਬੁਝਾਈ॥੩॥
ਗੁਰਸਰਣਾਈਜੋਹਿਨਸਾਕੈਦੂਤੁਨਸਕੈਸੰਤਾਈ॥
ਅਵਿਗਤਨਾਥਨਿਰੰਜਨਿਰਾਤੇਨਿਰਭਉਸਿਉਲਿਵਲਾਈ॥੪॥
ਐਜੀਉਨਾਮੁਦਿੜਹੁਨਾਮੇਲਿਵਲਾਵਹੁਸਤਿਗੁਰਟੇਕਟਿਕਾਈ॥
ਜੋਤਿਸੁਭਾਵੈਸੋਈਕਰਸੀਕਿਰਤੁਨਮੇਟਿਆਜਾਈ॥੫॥
ਐਜੀਭਾਗਿਪਰੇਗੁਰਸਰਣਿਤੁਮੑਾਰੀਮੈਅਵਰਨਦੂਜੀਭਾਈ॥
ਅਬਤਬਏਕੋਏਕੁਪੁਕਾਰਉਆਦਿਜੁਗਾਦਿਸਖਾਈ॥੬॥
ਐਜੀਰਾਖਹੁਪੈਜਨਾਮਅਪੁਨੇਕੀਤੁਝਹੀਸਿਉਬਨਿਆਈ॥
ਕਰਿਕਿਰਪਾਗੁਰਦਰਸੁਦਿਖਾਵਹੁਹਉਮੈਸਬਦਿਜਲਾਈ॥੭॥
ਐਜੀਕਿਆਮਾਗਉਕਿਛੁਰਹੈਨਦੀਸੈਇਸੁਜਗਮਹਿਆਇਆਜਾਈ॥
ਨਾਨਕਨਾਮੁਪਦਾਰਥੁਦੀਜੈਹਿਰਦੈਕੰਠਿਬਣਾਈ॥੮॥੩॥
ਗੂਜਰੀਮਹਲਾ੧॥
ਐਜੀਨਾਹਮਉਤਮਨੀਚਨਮਧਿਮਹਰਿਸਰਣਾਗਤਿਹਰਿਕੇਲੋਗ॥
ਨਾਮਰਤੇਕੇਵਲਬੈਰਾਗੀਸੋਗਬਿਜੋਗਬਿਸਰਜਿਤਰੋਗ॥੧॥
ਭਾਈਰੇਗੁਰਕਿਰਪਾਤੇਭਗਤਿਠਾਕੁਰਕੀ॥