GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 506
0:00 0:00
ਅੰਗ 506
0:00 0:00
Display Settings
ਹਰਿਨਾਮੁਹਿਰਦੈਪਵਿਤ੍ਰੁਪਾਵਨੁਇਹੁਸਰੀਰੁਤਉਸਰਣੀ॥੭॥
ਲਬਲੋਭਲਹਰਿਨਿਵਾਰਣੰਹਰਿਨਾਮਰਾਸਿਮਨੰ
ਮਨੁਮਾਰਿਤੁਹੀਨਿਰੰਜਨਾਕਹੁਨਾਨਕਾਸਰਨੰ॥੮॥੧॥੫॥
ਗੂਜਰੀਮਹਲਾਘਰੁ
ਸਤਿਗੁਰਪ੍ਰਸਾਦਿ
ਨਿਰਤਿਕਰੀਇਹੁਮਨੁਨਚਾਈ
ਗੁਰਪਰਸਾਦੀਆਪੁਗਵਾਈ
ਚਿਤੁਥਿਰੁਰਾਖੈਸੋਮੁਕਤਿਹੋਵੈਜੋਇਛੀਸੋਈਫਲੁਪਾਈ॥੧॥
ਨਾਚੁਰੇਮਨਗੁਰਕੈਆਗੈ
ਗੁਰਕੈਭਾਣੈਨਾਚਹਿਤਾਸੁਖੁਪਾਵਹਿਅੰਤੇਜਮਭਉਭਾਗੈਰਹਾਉ
ਆਪਿਨਚਾਏਸੋਭਗਤੁਕਹੀਐਆਪਣਾਪਿਆਰੁਆਪਿਲਾਏ
ਆਪੇਗਾਵੈਆਪਿਸੁਣਾਵੈਇਸੁਮਨਅੰਧੇਕਉਮਾਰਗਿਪਾਏ॥੨॥
ਅਨਦਿਨੁਨਾਚੈਸਕਤਿਨਿਵਾਰੈਸਿਵਘਰਿਨੀਦਹੋਈ
ਸਕਤੀਘਰਿਜਗਤੁਸੂਤਾਨਾਚੈਟਾਪੈਅਵਰੋਗਾਵੈਮਨਮੁਖਿਭਗਤਿਹੋਈ॥੩॥
ਸੁਰਿਨਰਵਿਰਤਿਪਖਿਕਰਮੀਨਾਚੇਮੁਨਿਜਨਗਿਆਨਬੀਚਾਰੀ
ਸਿਧਸਾਧਿਕਲਿਵਲਾਗੀਨਾਚੇਜਿਨਗੁਰਮੁਖਿਬੁਧਿਵੀਚਾਰੀ॥੪॥
ਖੰਡਬ੍ਰਹਮੰਡਤ੍ਰੈਗੁਣਨਾਚੇਜਿਨਲਾਗੀਹਰਿਲਿਵਤੁਮਾਰੀ
ਜੀਅਜੰਤਸਭੇਹੀਨਾਚੇਨਾਚਹਿਖਾਣੀਚਾਰੀ॥੫॥
ਜੋਤੁਧੁਭਾਵਹਿਸੇਈਨਾਚਹਿਜਿਨਗੁਰਮੁਖਿਸਬਦਿਲਿਵਲਾਏ
ਸੇਭਗਤਸੇਤਤੁਗਿਆਨੀਜਿਨਕਉਹੁਕਮੁਮਨਾਏ॥੬॥
ਏਹਾਭਗਤਿਸਚੇਸਿਉਲਿਵਲਾਗੈਬਿਨੁਸੇਵਾਭਗਤਿਹੋਈ
ਜੀਵਤੁਮਰੈਤਾਸਬਦੁਬੀਚਾਰੈਤਾਸਚੁਪਾਵੈਕੋਈ॥੭॥
ਮਾਇਆਕੈਅਰਥਿਬਹੁਤੁਲੋਕਨਾਚੇਕੋਵਿਰਲਾਤਤੁਬੀਚਾਰੀ
ਗੁਰਪਰਸਾਦੀਸੋਈਜਨੁਪਾਏਜਿਨਕਉਕ੍ਰਿਪਾਤੁਮਾਰੀ॥੮॥
ਇਕੁਦਮੁਸਾਚਾਵੀਸਰੈਸਾਵੇਲਾਬਿਰਥਾਜਾਇ
ਸਾਹਿਸਾਹਿਸਦਾਸਮਾਲੀਐਆਪੇਬਖਸੇਕਰੇਰਜਾਇ॥੯॥
ਸੇਈਨਾਚਹਿਜੋਤੁਧੁਭਾਵਹਿਜਿਗੁਰਮੁਖਿਸਬਦੁਵੀਚਾਰੀ
ਕਹੁਨਾਨਕਸੇਸਹਜਸੁਖੁਪਾਵਹਿਜਿਨਕਉਨਦਰਿਤੁਮਾਰੀ॥੧੦॥੧॥੬॥
ਗੂਜਰੀਮਹਲਾਘਰੁ
ਸਤਿਗੁਰਪ੍ਰਸਾਦਿ
ਹਰਿਬਿਨੁਜੀਅਰਾਰਹਿਸਕੈਜਿਉਬਾਲਕੁਖੀਰਅਧਾਰੀ
ਅਗਮਅਗੋਚਰਪ੍ਰਭੁਗੁਰਮੁਖਿਪਾਈਐਅਪੁਨੇਸਤਿਗੁਰਕੈਬਲਿਹਾਰੀ॥੧॥
ਮਨਰੇਹਰਿਕੀਰਤਿਤਰੁਤਾਰੀ
ਗੁਰਮੁਖਿਨਾਮੁਅੰਮ੍ਰਿਤਜਲੁਪਾਈਐਜਿਨਕਉਕ੍ਰਿਪਾਤੁਮਾਰੀਰਹਾਉ