GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 507
0:00 0:00
ਅੰਗ 507
0:00 0:00
Display Settings
ਸਨਕਸਨੰਦਨਨਾਰਦਮੁਨਿਸੇਵਹਿਅਨਦਿਨੁਜਪਤਰਹਹਿਬਨਵਾਰੀ
ਸਰਣਾਗਤਿਪ੍ਰਹਲਾਦਜਨਆਏਤਿਨਕੀਪੈਜਸਵਾਰੀ॥੨॥
ਅਲਖਨਿਰੰਜਨੁਏਕੋਵਰਤੈਏਕਾਜੋਤਿਮੁਰਾਰੀ
ਸਭਿਜਾਚਿਕਤੂਏਕੋਦਾਤਾਮਾਗਹਿਹਾਥਪਸਾਰੀ॥੩॥
ਭਗਤਜਨਾਕੀਊਤਮਬਾਣੀਗਾਵਹਿਅਕਥਕਥਾਨਿਤਨਿਆਰੀ
ਸਫਲਜਨਮੁਭਇਆਤਿਨਕੇਰਾਆਪਿਤਰੇਕੁਲਤਾਰੀ॥੪॥
ਮਨਮੁਖਦੁਬਿਧਾਦੁਰਮਤਿਬਿਆਪੇਜਿਨਅੰਤਰਿਮੋਹਗੁਬਾਰੀ
ਸੰਤਜਨਾਕੀਕਥਾਭਾਵੈਓਇਡੂਬੇਸਣੁਪਰਵਾਰੀ॥੫॥
ਨਿੰਦਕੁਨਿੰਦਾਕਰਿਮਲੁਧੋਵੈਓਹੁਮਲਭਖੁਮਾਇਆਧਾਰੀ
ਸੰਤਜਨਾਕੀਨਿੰਦਾਵਿਆਪੇਨਾਉਰਵਾਰਿਪਾਰੀ॥੬॥
ਏਹੁਪਰਪੰਚੁਖੇਲੁਕੀਆਸਭੁਕਰਤੈਹਰਿਕਰਤੈਸਭਕਲਧਾਰੀ
ਹਰਿਏਕੋਸੂਤੁਵਰਤੈਜੁਗਅੰਤਰਿਸੂਤੁਖਿੰਚੈਏਕੰਕਾਰੀ॥੭॥
ਰਸਨਿਰਸਨਿਰਸਿਗਾਵਹਿਹਰਿਗੁਣਰਸਨਾਹਰਿਰਸੁਧਾਰੀ
ਨਾਨਕਹਰਿਬਿਨੁਅਵਰੁਮਾਗਉਹਰਿਰਸਪ੍ਰੀਤਿਪਿਆਰੀ॥੮॥੧॥੭॥
ਗੂਜਰੀਮਹਲਾਘਰੁ
ਸਤਿਗੁਰਪ੍ਰਸਾਦਿ
ਰਾਜਨਮਹਿਤੂੰਰਾਜਾਕਹੀਅਹਿਭੂਮਨਮਹਿਭੂਮਾ
ਠਾਕੁਰਮਹਿਠਕੁਰਾਈਤੇਰੀਕੋਮਨਸਿਰਿਕੋਮਾ॥੧॥
ਪਿਤਾਮੇਰੋਬਡੋਧਨੀਅਗਮਾ
ਉਸਤਤਿਕਵਨਕਰੀਜੈਕਰਤੇਪੇਖਿਰਹੇਬਿਸਮਾ॥੧॥ਰਹਾਉ
ਸੁਖੀਅਨਮਹਿਸੁਖੀਆਤੂੰਕਹੀਅਹਿਦਾਤਨਸਿਰਿਦਾਤਾ
ਤੇਜਨਮਹਿਤੇਜਵੰਸੀਕਹੀਅਹਿਰਸੀਅਨਮਹਿਰਾਤਾ॥੨॥
ਸੂਰਨਮਹਿਸੂਰਾਤੂੰਕਹੀਅਹਿਭੋਗਨਮਹਿਭੋਗੀ
ਗ੍ਰਸਤਨਮਹਿਤੂੰਬਡੋਗ੍ਰਿਹਸਤੀਜੋਗਨਮਹਿਜੋਗੀ॥੩॥
ਕਰਤਨਮਹਿਤੂੰਕਰਤਾਕਹੀਅਹਿਆਚਾਰਨਮਹਿਆਚਾਰੀ
ਸਾਹਨਮਹਿਤੂੰਸਾਚਾਸਾਹਾਵਾਪਾਰਨਮਹਿਵਾਪਾਰੀ॥੪॥
ਦਰਬਾਰਨਮਹਿਤੇਰੋਦਰਬਾਰਾਸਰਨਪਾਲਨਟੀਕਾ
ਲਖਿਮੀਕੇਤਕਗਨੀਜਾਈਐਗਨਿਸਕਉਸੀਕਾ॥੫॥
ਨਾਮਨਮਹਿਤੇਰੋਪ੍ਰਭਨਾਮਾਗਿਆਨਨਮਹਿਗਿਆਨੀ
ਜੁਗਤਨਮਹਿਤੇਰੀਪ੍ਰਭਜੁਗਤਾਇਸਨਾਨਨਮਹਿਇਸਨਾਨੀ॥੬॥
ਸਿਧਨਮਹਿਤੇਰੀਪ੍ਰਭਸਿਧਾਕਰਮਨਸਿਰਿਕਰਮਾ
ਆਗਿਆਮਹਿਤੇਰੀਪ੍ਰਭਆਗਿਆਹੁਕਮਨਸਿਰਿਹੁਕਮਾ॥੭॥