ਨਾਨਕਧੰਨੁਸੋਹਾਗਣੀਜਿਨਸਹਨਾਲਿਪਿਆਰੁ॥੪॥੨੩॥੯੩॥
ਸਿਰੀਰਾਗੁਮਹਲਾ੫ਘਰੁ੬॥
ਕਰਣਕਾਰਣਏਕੁਓਹੀਜਿਨਿਕੀਆਆਕਾਰੁ॥
ਤਿਸਹਿਧਿਆਵਹੁਮਨਮੇਰੇਸਰਬਕੋਆਧਾਰੁ॥੧॥
ਗੁਰਕੇਚਰਨਮਨਮਹਿਧਿਆਇ॥
ਛੋਡਿਸਗਲਸਿਆਣਪਾਸਾਚਿਸਬਦਿਲਿਵਲਾਇ॥੧॥ਰਹਾਉ॥
ਦੁਖੁਕਲੇਸੁਨਭਉਬਿਆਪੈਗੁਰਮੰਤ੍ਰੁਹਿਰਦੈਹੋਇ॥
ਕੋਟਿਜਤਨਾਕਰਿਰਹੇਗੁਰਬਿਨੁਤਰਿਓਨਕੋਇ॥੨॥
ਦੇਖਿਦਰਸਨੁਮਨੁਸਾਧਾਰੈਪਾਪਸਗਲੇਜਾਹਿ॥
ਹਉਤਿਨਕੈਬਲਿਹਾਰਣੈਜਿਗੁਰਕੀਪੈਰੀਪਾਹਿ॥੩॥
ਸਾਧਸੰਗਤਿਮਨਿਵਸੈਸਾਚੁਹਰਿਕਾਨਾਉ॥
ਸੇਵਡਭਾਗੀਨਾਨਕਾਜਿਨਾਮਨਿਇਹੁਭਾਉ॥੪॥੨੪॥੯੪॥
ਸਿਰੀਰਾਗੁਮਹਲਾ੫॥
ਸੰਚਿਹਰਿਧਨੁਪੂਜਿਸਤਿਗੁਰੁਛੋਡਿਸਗਲਵਿਕਾਰ॥
ਜਿਨਿਤੂੰਸਾਜਿਸਵਾਰਿਆਹਰਿਸਿਮਰਿਹੋਇਉਧਾਰੁ॥੧॥
ਜਪਿਮਨਨਾਮੁਏਕੁਅਪਾਰੁ॥
ਪ੍ਰਾਨਮਨੁਤਨੁਜਿਨਹਿਦੀਆਰਿਦੇਕਾਆਧਾਰੁ॥੧॥ਰਹਾਉ॥
ਕਾਮਿਕ੍ਰੋਧਿਅਹੰਕਾਰਿਮਾਤੇਵਿਆਪਿਆਸੰਸਾਰੁ॥
ਪਉਸੰਤਸਰਣੀਲਾਗੁਚਰਣੀਮਿਟੈਦੂਖੁਅੰਧਾਰੁ॥੨॥
ਸਤੁਸੰਤੋਖੁਦਇਆਕਮਾਵੈਏਹਕਰਣੀਸਾਰ॥
ਆਪੁਛੋਡਿਸਭਹੋਇਰੇਣਾਜਿਸੁਦੇਇਪ੍ਰਭੁਨਿਰੰਕਾਰੁ॥੩॥
ਜੋਦੀਸੈਸੋਸਗਲਤੂੰਹੈਪਸਰਿਆਪਾਸਾਰੁ॥
ਕਹੁਨਾਨਕਗੁਰਿਭਰਮੁਕਾਟਿਆਸਗਲਬ੍ਰਹਮਬੀਚਾਰੁ॥੪॥੨੫॥੯੫॥
ਸਿਰੀਰਾਗੁਮਹਲਾ੫॥
ਦੁਕ੍ਰਿਤਸੁਕ੍ਰਿਤਮੰਧੇਸੰਸਾਰੁਸਗਲਾਣਾ॥
ਦੁਹਹੂੰਤੇਰਹਤਭਗਤੁਹੈਕੋਈਵਿਰਲਾਜਾਣਾ॥੧॥
ਠਾਕੁਰੁਸਰਬੇਸਮਾਣਾ॥
ਕਿਆਕਹਉਸੁਣਉਸੁਆਮੀਤੂੰਵਡਪੁਰਖੁਸੁਜਾਣਾ॥੧॥ਰਹਾਉ॥
ਮਾਨਅਭਿਮਾਨਮੰਧੇਸੋਸੇਵਕੁਨਾਹੀ॥
ਤਤਸਮਦਰਸੀਸੰਤਹੁਕੋਈਕੋਟਿਮੰਧਾਹੀ॥੨॥
ਕਹਨਕਹਾਵਨਇਹੁਕੀਰਤਿਕਰਲਾ॥
ਕਥਨਕਹਨਤੇਮੁਕਤਾਗੁਰਮੁਖਿਕੋਈਵਿਰਲਾ॥੩॥
ਗਤਿਅਵਿਗਤਿਕਛੁਨਦਰਿਨਆਇਆ॥
ਸੰਤਨਕੀਰੇਣੁਨਾਨਕਦਾਨੁਪਾਇਆ॥੪॥੨੬॥੯੬॥
ਸਿਰੀਰਾਗੁਮਹਲਾ੫ਘਰੁ੭॥
ਤੇਰੈਭਰੋਸੈਪਿਆਰੇਮੈਲਾਡਲਡਾਇਆ॥
ਭੂਲਹਿਚੂਕਹਿਬਾਰਿਕਤੂੰਹਰਿਪਿਤਾਮਾਇਆ॥੧॥
ਸੁਹੇਲਾਕਹਨੁਕਹਾਵਨੁ॥
ਤੇਰਾਬਿਖਮੁਭਾਵਨੁ॥੧॥ਰਹਾਉ॥
ਹਉਮਾਣੁਤਾਣੁਕਰਉਤੇਰਾਹਉਜਾਨਉਆਪਾ॥
ਸਭਹੀਮਧਿਸਭਹਿਤੇਬਾਹਰਿਬੇਮੁਹਤਾਜਬਾਪਾ॥੨॥
ਪਿਤਾਹਉਜਾਨਉਨਾਹੀਤੇਰੀਕਵਨਜੁਗਤਾ॥