GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 511
0:00 0:00
ਅੰਗ 511
0:00 0:00
Display Settings
ਕਾਇਆਮਿਟੀਅੰਧੁਹੈਪਉਣੈਪੁਛਹੁਜਾਇ
ਹਉਤਾਮਾਇਆਮੋਹਿਆਫਿਰਿਫਿਰਿਆਵਾਜਾਇ
ਨਾਨਕਹੁਕਮੁਜਾਤੋਖਸਮਕਾਜਿਰਹਾਸਚਿਸਮਾਇ॥੧॥
ਮਃ
ਏਕੋਨਿਹਚਲਨਾਮਧਨੁਹੋਰੁਧਨੁਆਵੈਜਾਇ
ਇਸੁਧਨਕਉਤਸਕਰੁਜੋਹਿਸਕਈਨਾਓਚਕਾਲੈਜਾਇ
ਇਹੁਹਰਿਧਨੁਜੀਐਸੇਤੀਰਵਿਰਹਿਆਜੀਐਨਾਲੇਜਾਇ
ਪੂਰੇਗੁਰਤੇਪਾਈਐਮਨਮੁਖਿਪਲੈਪਾਇ
ਧਨੁਵਾਪਾਰੀਨਾਨਕਾਜਿਨੑਾਨਾਮਧਨੁਖਟਿਆਆਇ॥੨॥
ਪਉੜੀ
ਮੇਰਾਸਾਹਿਬੁਅਤਿਵਡਾਸਚੁਗਹਿਰਗੰਭੀਰਾ
ਸਭੁਜਗੁਤਿਸਕੈਵਸਿਹੈਸਭੁਤਿਸਕਾਚੀਰਾ
ਗੁਰਪਰਸਾਦੀਪਾਈਐਨਿਹਚਲੁਧਨੁਧੀਰਾ
ਕਿਰਪਾਤੇਹਰਿਮਨਿਵਸੈਭੇਟੈਗੁਰੁਸੂਰਾ
ਗੁਣਵੰਤੀਸਾਲਾਹਿਆਸਦਾਥਿਰੁਨਿਹਚਲੁਹਰਿਪੂਰਾ॥੭॥
ਸਲੋਕੁਮਃ
ਧ੍ਰਿਗੁਤਿਨੑਾਦਾਜੀਵਿਆਜੋਹਰਿਸੁਖੁਪਰਹਰਿਤਿਆਗਦੇਦੁਖੁਹਉਮੈਪਾਪਕਮਾਇ
ਮਨਮੁਖਅਗਿਆਨੀਮਾਇਆਮੋਹਿਵਿਆਪੇਤਿਨੑਬੂਝਕਾਈਪਾਇ
ਹਲਤਿਪਲਤਿਓਇਸੁਖੁਪਾਵਹਿਅੰਤਿਗਏਪਛੁਤਾਇ
ਗੁਰਪਰਸਾਦੀਕੋਨਾਮੁਧਿਆਏਤਿਸੁਹਉਮੈਵਿਚਹੁਜਾਇ
ਨਾਨਕਜਿਸੁਪੂਰਬਿਹੋਵੈਲਿਖਿਆਸੋਗੁਰਚਰਣੀਆਇਪਾਇ॥੧॥
ਮਃ
ਮਨਮੁਖੁਊਧਾਕਉਲੁਹੈਨਾਤਿਸੁਭਗਤਿਨਾਉ
ਸਕਤੀਅੰਦਰਿਵਰਤਦਾਕੂੜੁਤਿਸਕਾਹੈਉਪਾਉ
ਤਿਸਕਾਅੰਦਰੁਚਿਤੁਭਿਜਈਮੁਖਿਫੀਕਾਆਲਾਉ
ਓਇਧਰਮਿਰਲਾਏਨਾਰਲਨਿੑਓਨਾਅੰਦਰਿਕੂੜੁਸੁਆਉ
ਨਾਨਕਕਰਤੈਬਣਤਬਣਾਈਮਨਮੁਖਕੂੜੁਬੋਲਿਬੋਲਿਡੁਬੇਗੁਰਮੁਖਿਤਰੇਜਪਿਹਰਿਨਾਉ॥੨॥
ਪਉੜੀ
ਬਿਨੁਬੂਝੇਵਡਾਫੇਰੁਪਇਆਫਿਰਿਆਵੈਜਾਈ
ਸਤਿਗੁਰਕੀਸੇਵਾਕੀਤੀਆਅੰਤਿਗਇਆਪਛੁਤਾਈ
ਆਪਣੀਕਿਰਪਾਕਰੇਗੁਰੁਪਾਈਐਵਿਚਹੁਆਪੁਗਵਾਈ
ਤ੍ਰਿਸਨਾਭੁਖਵਿਚਹੁਉਤਰੈਸੁਖੁਵਸੈਮਨਿਆਈ
ਸਦਾਸਦਾਸਾਲਾਹੀਐਹਿਰਦੈਲਿਵਲਾਈ॥੮॥
ਸਲੋਕੁਮਃ
ਜਿਸਤਿਗੁਰੁਸੇਵੇਆਪਣਾਤਿਸਨੋਪੂਜੇਸਭੁਕੋਇ
ਸਭਨਾਉਪਾਵਾਸਿਰਿਉਪਾਉਹੈਹਰਿਨਾਮੁਪਰਾਪਤਿਹੋਇ
ਅੰਤਰਿਸੀਤਲਸਾਤਿਵਸੈਜਪਿਹਿਰਦੈਸਦਾਸੁਖੁਹੋਇ
ਅੰਮ੍ਰਿਤੁਖਾਣਾਅੰਮ੍ਰਿਤੁਪੈਨਣਾਨਾਨਕਨਾਮੁਵਡਾਈਹੋਇ॥੧॥
ਮਃ
ਮਨਗੁਰਕੀਸਿਖਸੁਣਿਹਰਿਪਾਵਹਿਗੁਣੀਨਿਧਾਨੁ