ਹਰਿਸੁਖਦਾਤਾਮਨਿਵਸੈਹਉਮੈਜਾਇਗੁਮਾਨੁ॥
ਨਾਨਕਨਦਰੀਪਾਈਐਤਾਅਨਦਿਨੁਲਾਗੈਧਿਆਨੁ॥੨॥
ਪਉੜੀ॥
ਸਤੁਸੰਤੋਖੁਸਭੁਸਚੁਹੈਗੁਰਮੁਖਿਪਵਿਤਾ॥
ਅੰਦਰਹੁਕਪਟੁਵਿਕਾਰੁਗਇਆਮਨੁਸਹਜੇਜਿਤਾ॥
ਤਹਜੋਤਿਪ੍ਰਗਾਸੁਅਨੰਦਰਸੁਅਗਿਆਨੁਗਵਿਤਾ॥
ਅਨਦਿਨੁਹਰਿਕੇਗੁਣਰਵੈਗੁਣਪਰਗਟੁਕਿਤਾ॥
ਸਭਨਾਦਾਤਾਏਕੁਹੈਇਕੋਹਰਿਮਿਤਾ॥੯॥
ਸਲੋਕੁਮਃ੩॥
ਬ੍ਰਹਮੁਬਿੰਦੇਸੋਬ੍ਰਾਹਮਣੁਕਹੀਐਜਿਅਨਦਿਨੁਹਰਿਲਿਵਲਾਏ॥
ਸਤਿਗੁਰਪੁਛੈਸਚੁਸੰਜਮੁਕਮਾਵੈਹਉਮੈਰੋਗੁਤਿਸੁਜਾਏ॥
ਹਰਿਗੁਣਗਾਵੈਗੁਣਸੰਗ੍ਰਹੈਜੋਤੀਜੋਤਿਮਿਲਾਏ॥
ਇਸੁਜੁਗਮਹਿਕੋਵਿਰਲਾਬ੍ਰਹਮਗਿਆਨੀਜਿਹਉਮੈਮੇਟਿਸਮਾਏ॥
ਨਾਨਕਤਿਸਨੋਮਿਲਿਆਸਦਾਸੁਖੁਪਾਈਐਜਿਅਨਦਿਨੁਹਰਿਨਾਮੁਧਿਆਏ॥੧॥
ਮਃ੩॥
ਅੰਤਰਿਕਪਟੁਮਨਮੁਖਅਗਿਆਨੀਰਸਨਾਝੂਠੁਬੋਲਾਇ॥
ਕਪਟਿਕੀਤੈਹਰਿਪੁਰਖੁਨਭੀਜੈਨਿਤਵੇਖੈਸੁਣੈਸੁਭਾਇ॥
ਦੂਜੈਭਾਇਜਾਇਜਗੁਪਰਬੋਧੈਬਿਖੁਮਾਇਆਮੋਹਸੁਆਇ॥
ਇਤੁਕਮਾਣੈਸਦਾਦੁਖੁਪਾਵੈਜੰਮੈਮਰੈਫਿਰਿਆਵੈਜਾਇ॥
ਸਹਸਾਮੂਲਿਨਚੁਕਈਵਿਚਿਵਿਸਟਾਪਚੈਪਚਾਇ॥
ਜਿਸਨੋਕ੍ਰਿਪਾਕਰੇਮੇਰਾਸੁਆਮੀਤਿਸੁਗੁਰਕੀਸਿਖਸੁਣਾਇ॥
ਹਰਿਨਾਮੁਧਿਆਵੈਹਰਿਨਾਮੋਗਾਵੈਹਰਿਨਾਮੋਅੰਤਿਛਡਾਇ॥੨॥
ਪਉੜੀ॥
ਜਿਨਾਹੁਕਮੁਮਨਾਇਓਨੁਤੇਪੂਰੇਸੰਸਾਰਿ॥
ਸਾਹਿਬੁਸੇਵਨਿੑਆਪਣਾਪੂਰੈਸਬਦਿਵੀਚਾਰਿ॥
ਹਰਿਕੀਸੇਵਾਚਾਕਰੀਸਚੈਸਬਦਿਪਿਆਰਿ॥
ਹਰਿਕਾਮਹਲੁਤਿਨੑੀਪਾਇਆਜਿਨੑਹਉਮੈਵਿਚਹੁਮਾਰਿ॥
ਨਾਨਕਗੁਰਮੁਖਿਮਿਲਿਰਹੇਜਪਿਹਰਿਨਾਮਾਉਰਧਾਰਿ॥੧੦॥
ਸਲੋਕੁਮਃ੩॥
ਗੁਰਮੁਖਿਧਿਆਨਸਹਜਧੁਨਿਉਪਜੈਸਚਿਨਾਮਿਚਿਤੁਲਾਇਆ॥
ਗੁਰਮੁਖਿਅਨਦਿਨੁਰਹੈਰੰਗਿਰਾਤਾਹਰਿਕਾਨਾਮੁਮਨਿਭਾਇਆ॥
ਗੁਰਮੁਖਿਹਰਿਵੇਖਹਿਗੁਰਮੁਖਿਹਰਿਬੋਲਹਿਗੁਰਮੁਖਿਹਰਿਸਹਜਿਰੰਗੁਲਾਇਆ॥
ਨਾਨਕਗੁਰਮੁਖਿਗਿਆਨੁਪਰਾਪਤਿਹੋਵੈਤਿਮਰਅਗਿਆਨੁਅਧੇਰੁਚੁਕਾਇਆ॥
ਜਿਸਨੋਕਰਮੁਹੋਵੈਧੁਰਿਪੂਰਾਤਿਨਿਗੁਰਮੁਖਿਹਰਿਨਾਮੁਧਿਆਇਆ॥੧॥
ਮਃ੩॥
ਸਤਿਗੁਰੁਜਿਨਾਨਸੇਵਿਓਸਬਦਿਨਲਗੋਪਿਆਰੁ॥
ਸਹਜੇਨਾਮੁਨਧਿਆਇਆਕਿਤੁਆਇਆਸੰਸਾਰਿ॥
ਫਿਰਿਫਿਰਿਜੂਨੀਪਾਈਐਵਿਸਟਾਸਦਾਖੁਆਰੁ॥
ਕੂੜੈਲਾਲਚਿਲਗਿਆਨਾਉਰਵਾਰੁਨਪਾਰੁ॥