ਨਾਨਕਗੁਰਮੁਖਿਉਬਰੇਜਿਆਪਿਮੇਲੇਕਰਤਾਰਿ॥੨॥
ਪਉੜੀ॥
ਭਗਤਸਚੈਦਰਿਸੋਹਦੇਸਚੈਸਬਦਿਰਹਾਏ॥
ਹਰਿਕੀਪ੍ਰੀਤਿਤਿਨਊਪਜੀਹਰਿਪ੍ਰੇਮਕਸਾਏ॥
ਹਰਿਰੰਗਿਰਹਹਿਸਦਾਰੰਗਿਰਾਤੇਰਸਨਾਹਰਿਰਸੁਪਿਆਏ॥
ਸਫਲੁਜਨਮੁਜਿਨੑੀਗੁਰਮੁਖਿਜਾਤਾਹਰਿਜੀਉਰਿਦੈਵਸਾਏ॥
ਬਾਝੁਗੁਰੂਫਿਰੈਬਿਲਲਾਦੀਦੂਜੈਭਾਇਖੁਆਏ॥੧੧॥
ਸਲੋਕੁਮਃ੩॥
ਕਲਿਜੁਗਮਹਿਨਾਮੁਨਿਧਾਨੁਭਗਤੀਖਟਿਆਹਰਿਉਤਮਪਦੁਪਾਇਆ॥
ਸਤਿਗੁਰਸੇਵਿਹਰਿਨਾਮੁਮਨਿਵਸਾਇਆਅਨਦਿਨੁਨਾਮੁਧਿਆਇਆ॥
ਵਿਚੇਗ੍ਰਿਹਗੁਰਬਚਨਿਉਦਾਸੀਹਉਮੈਮੋਹੁਜਲਾਇਆ॥
ਆਪਿਤਰਿਆਕੁਲਜਗਤੁਤਰਾਇਆਧੰਨੁਜਣੇਦੀਮਾਇਆ॥
ਐਸਾਸਤਿਗੁਰੁਸੋਈਪਾਏਜਿਸੁਧੁਰਿਮਸਤਕਿਹਰਿਲਿਖਿਪਾਇਆ॥
ਜਨਨਾਨਕਬਲਿਹਾਰੀਗੁਰਆਪਣੇਵਿਟਹੁਜਿਨਿਭ੍ਰਮਿਭੁਲਾਮਾਰਗਿਪਾਇਆ॥੧॥
ਮਃ੩॥
ਤ੍ਰੈਗੁਣਮਾਇਆਵੇਖਿਭੁਲੇਜਿਉਦੇਖਿਦੀਪਕਿਪਤੰਗਪਚਾਇਆ॥
ਪੰਡਿਤਭੁਲਿਭੁਲਿਮਾਇਆਵੇਖਹਿਦਿਖਾਕਿਨੈਕਿਹੁਆਣਿਚੜਾਇਆ॥
ਦੂਜੈਭਾਇਪੜਹਿਨਿਤਬਿਖਿਆਨਾਵਹੁਦਯਿਖੁਆਇਆ॥
ਜੋਗੀਜੰਗਮਸੰਨਿਆਸੀਭੁਲੇਓਨੑਾਅਹੰਕਾਰੁਬਹੁਗਰਬੁਵਧਾਇਆ॥
ਛਾਦਨੁਭੋਜਨੁਨਲੈਹੀਸਤਭਿਖਿਆਮਨਹਠਿਜਨਮੁਗਵਾਇਆ॥
ਏਤੜਿਆਵਿਚਹੁਸੋਜਨੁਸਮਧਾਜਿਨਿਗੁਰਮੁਖਿਨਾਮੁਧਿਆਇਆ॥
ਜਨਨਾਨਕਕਿਸਨੋਆਖਿਸੁਣਾਈਐਜਾਕਰਦੇਸਭਿਕਰਾਇਆ॥੨॥
ਪਉੜੀ॥
ਮਾਇਆਮੋਹੁਪਰੇਤੁਹੈਕਾਮੁਕ੍ਰੋਧੁਅਹੰਕਾਰਾ॥
ਏਹਜਮਕੀਸਿਰਕਾਰਹੈਏਨੑਾਉਪਰਿਜਮਕਾਡੰਡੁਕਰਾਰਾ॥
ਮਨਮੁਖਜਮਮਗਿਪਾਈਅਨਿੑਜਿਨੑਦੂਜਾਭਾਉਪਿਆਰਾ॥
ਜਮਪੁਰਿਬਧੇਮਾਰੀਅਨਿਕੋਸੁਣੈਨਪੂਕਾਰਾ॥
ਜਿਸਨੋਕ੍ਰਿਪਾਕਰੇਤਿਸੁਗੁਰੁਮਿਲੈਗੁਰਮੁਖਿਨਿਸਤਾਰਾ॥੧੨॥
ਸਲੋਕੁਮਃ੩॥
ਹਉਮੈਮਮਤਾਮੋਹਣੀਮਨਮੁਖਾਨੋਗਈਖਾਇ॥
ਜੋਮੋਹਿਦੂਜੈਚਿਤੁਲਾਇਦੇਤਿਨਾਵਿਆਪਿਰਹੀਲਪਟਾਇ॥
ਗੁਰਕੈਸਬਦਿਪਰਜਾਲੀਐਤਾਏਹਵਿਚਹੁਜਾਇ॥
ਤਨੁਮਨੁਹੋਵੈਉਜਲਾਨਾਮੁਵਸੈਮਨਿਆਇ॥
ਨਾਨਕਮਾਇਆਕਾਮਾਰਣੁਹਰਿਨਾਮੁਹੈਗੁਰਮੁਖਿਪਾਇਆਜਾਇ॥੧॥
ਮਃ੩॥
ਇਹੁਮਨੁਕੇਤੜਿਆਜੁਗਭਰਮਿਆਥਿਰੁਰਹੈਨਆਵੈਜਾਇ॥
ਹਰਿਭਾਣਾਤਾਭਰਮਾਇਅਨੁਕਰਿਪਰਪੰਚੁਖੇਲੁਉਪਾਇ॥
ਜਾਹਰਿਬਖਸੇਤਾਗੁਰਮਿਲੈਅਸਥਿਰੁਰਹੈਸਮਾਇ॥