ਜਿਸੁਸਿਮਰਤਸੁਖੁਹੋਇਸਗਲੇਦੂਖਜਾਹਿ॥੨॥
ਪਉੜੀ॥
ਅਕੁਲਨਿਰੰਜਨਪੁਰਖੁਅਗਮੁਅਪਾਰੀਐ॥
ਸਚੋਸਚਾਸਚੁਸਚੁਨਿਹਾਰੀਐ॥
ਕੂੜੁਨਜਾਪੈਕਿਛੁਤੇਰੀਧਾਰੀਐ॥
ਸਭਸੈਦੇਦਾਤਾਰੁਜੇਤਉਪਾਰੀਐ॥
ਇਕਤੁਸੂਤਿਪਰੋਇਜੋਤਿਸੰਜਾਰੀਐ॥
ਹੁਕਮੇਭਵਜਲਮੰਝਿਹੁਕਮੇਤਾਰੀਐ॥
ਪ੍ਰਭਜੀਉਤੁਧੁਧਿਆਏਸੋਇਜਿਸੁਭਾਗੁਮਥਾਰੀਐ॥
ਤੇਰੀਗਤਿਮਿਤਿਲਖੀਨਜਾਇਹਉਤੁਧੁਬਲਿਹਾਰੀਐ॥੧॥
ਸਲੋਕੁਮਃ੫॥
ਜਾਤੂੰਤੁਸਹਿਮਿਹਰਵਾਨਅਚਿੰਤੁਵਸਹਿਮਨਮਾਹਿ॥
ਜਾਤੂੰਤੁਸਹਿਮਿਹਰਵਾਨਨਉਨਿਧਿਘਰਮਹਿਪਾਹਿ॥
ਜਾਤੂੰਤੁਸਹਿਮਿਹਰਵਾਨਤਾਗੁਰਕਾਮੰਤ੍ਰੁਕਮਾਹਿ॥
ਜਾਤੂੰਤੁਸਹਿਮਿਹਰਵਾਨਤਾਨਾਨਕਸਚਿਸਮਾਹਿ॥੧॥
ਮਃ੫॥
ਕਿਤੀਬੈਹਨਿੑਬੈਹਣੇਮੁਚੁਵਜਾਇਨਿਵਜ॥
ਨਾਨਕਸਚੇਨਾਮਵਿਣੁਕਿਸੈਨਰਹੀਆਲਜ॥੨॥
ਪਉੜੀ॥
ਤੁਧੁਧਿਆਇਨਿੑਬੇਦਕਤੇਬਾਸਣੁਖੜੇ॥
ਗਣਤੀਗਣੀਨਜਾਇਤੇਰੈਦਰਿਪੜੇ॥
ਬ੍ਰਹਮੇਤੁਧੁਧਿਆਇਨਿੑਇੰਦ੍ਰਇੰਦ੍ਰਾਸਣਾ॥
ਸੰਕਰਬਿਸਨਅਵਤਾਰਹਰਿਜਸੁਮੁਖਿਭਣਾ॥
ਪੀਰਪਿਕਾਬਰਸੇਖਮਸਾਇਕਅਉਲੀਏ॥
ਓਤਿਪੋਤਿਨਿਰੰਕਾਰਘਟਿਘਟਿਮਉਲੀਏ॥
ਕੂੜਹੁਕਰੇਵਿਣਾਸੁਧਰਮੇਤਗੀਐ॥
ਜਿਤੁਜਿਤੁਲਾਇਹਿਆਪਿਤਿਤੁਤਿਤੁਲਗੀਐ॥੨॥
ਸਲੋਕੁਮਃ੫॥
ਚੰਗਿਆੲਂੀਆਲਕੁਕਰੇਬੁਰਿਆੲਂੀਹੋਇਸੇਰੁ॥
ਨਾਨਕਅਜੁਕਲਿਆਵਸੀਗਾਫਲਫਾਹੀਪੇਰੁ॥੧॥
ਮਃ੫॥
ਕਿਤੀਆਕੁਢੰਗਗੁਝਾਥੀਐਨਹਿਤੁ॥
ਨਾਨਕਤੈਸਹਿਢਕਿਆਮਨਮਹਿਸਚਾਮਿਤੁ॥੨॥
ਪਉੜੀ॥
ਹਉਮਾਗਉਤੁਝੈਦਇਆਲਕਰਿਦਾਸਾਗੋਲਿਆ॥
ਨਉਨਿਧਿਪਾਈਰਾਜੁਜੀਵਾਬੋਲਿਆ॥
ਅੰਮ੍ਰਿਤਨਾਮੁਨਿਧਾਨੁਦਾਸਾਘਰਿਘਣਾ॥
ਤਿਨਕੈਸੰਗਿਨਿਹਾਲੁਸ੍ਰਵਣੀਜਸੁਸੁਣਾ॥
ਕਮਾਵਾਤਿਨਕੀਕਾਰਸਰੀਰੁਪਵਿਤੁਹੋਇ॥
ਪਖਾਪਾਣੀਪੀਸਿਬਿਗਸਾਪੈਰਧੋਇ॥
ਆਪਹੁਕਛੂਨਹੋਇਪ੍ਰਭਨਦਰਿਨਿਹਾਲੀਐ॥
ਮੋਹਿਨਿਰਗੁਣਦਿਚੈਥਾਉਸੰਤਧਰਮਸਾਲੀਐ॥੩॥
ਸਲੋਕਮਃ੫॥
ਸਾਜਨਤੇਰੇਚਰਨਕੀਹੋਇਰਹਾਸਦਧੂਰਿ॥
ਨਾਨਕਸਰਣਿਤੁਹਾਰੀਆਪੇਖਉਸਦਾਹਜੂਰਿ॥੧॥
ਮਃ੫॥
ਪਤਿਤਪੁਨੀਤਅਸੰਖਹੋਹਿਹਰਿਚਰਣੀਮਨੁਲਾਗ॥
ਅਠਸਠਿਤੀਰਥਨਾਮੁਪ੍ਰਭਜਿਸੁਨਾਨਕਮਸਤਕਿਭਾਗ॥੨॥
ਪਉੜੀ॥
ਨਿਤਜਪੀਐਸਾਸਿਗਿਰਾਸਿਨਾਉਪਰਵਦਿਗਾਰਦਾ॥
ਜਿਸਨੋਕਰੇਰਹੰਮਤਿਸੁਨਵਿਸਾਰਦਾ॥
ਆਪਿਉਪਾਵਣਹਾਰਆਪੇਹੀਮਾਰਦਾ॥