GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 52
0:00 0:00
ਅੰਗ 52
0:00 0:00
Display Settings
ਬੰਧਨਮੁਕਤੁਸੰਤਹੁਮੇਰੀਰਾਖੈਮਮਤਾ॥੩॥
ਭਏਕਿਰਪਾਲਠਾਕੁਰਰਹਿਓਆਵਣਜਾਣਾ
ਗੁਰਮਿਲਿਨਾਨਕਪਾਰਬ੍ਰਹਮੁਪਛਾਣਾ॥੪॥੨੭॥੯੭॥
ਸਿਰੀਰਾਗੁਮਹਲਾਘਰੁ
ਸੰਤਜਨਾਮਿਲਿਭਾਈਆਕਟਿਅੜਾਜਮਕਾਲੁ
ਸਚਾਸਾਹਿਬੁਮਨਿਵੁਠਾਹੋਆਖਸਮੁਦਇਆਲੁ
ਪੂਰਾਸਤਿਗੁਰੁਭੇਟਿਆਬਿਨਸਿਆਸਭੁਜੰਜਾਲੁ॥੧॥
ਮੇਰੇਸਤਿਗੁਰਾਹਉਤੁਧੁਵਿਟਹੁਕੁਰਬਾਣੁ
ਤੇਰੇਦਰਸਨਕਉਬਲਿਹਾਰਣੈਤੁਸਿਦਿਤਾਅੰਮ੍ਰਿਤਨਾਮੁ॥੧॥ਰਹਾਉ
ਜਿਨਤੂੰਸੇਵਿਆਭਾਉਕਰਿਸੇਈਪੁਰਖਸੁਜਾਨ
ਤਿਨਾਪਿਛੈਛੁਟੀਐਜਿਨਅੰਦਰਿਨਾਮੁਨਿਧਾਨੁ
ਗੁਰਜੇਵਡੁਦਾਤਾਕੋਨਹੀਜਿਨਿਦਿਤਾਆਤਮਦਾਨੁ॥੨॥
ਆਏਸੇਪਰਵਾਣੁਹਹਿਜਿਨਗੁਰੁਮਿਲਿਆਸੁਭਾਇ
ਸਚੇਸੇਤੀਰਤਿਆਦਰਗਹਬੈਸਣੁਜਾਇ
ਕਰਤੇਹਥਿਵਡਿਆਈਆਪੂਰਬਿਲਿਖਿਆਪਾਇ॥੩॥
ਸਚੁਕਰਤਾਸਚੁਕਰਣਹਾਰੁਸਚੁਸਾਹਿਬੁਸਚੁਟੇਕ
ਸਚੋਸਚੁਵਖਾਣੀਐਸਚੋਬੁਧਿਬਿਬੇਕ
ਸਰਬਨਿਰੰਤਰਿਰਵਿਰਹਿਆਜਪਿਨਾਨਕਜੀਵੈਏਕ॥੪॥੨੮॥੯੮॥
ਸਿਰੀਰਾਗੁਮਹਲਾ
ਗੁਰੁਪਰਮੇਸੁਰੁਪੂਜੀਐਮਨਿਤਨਿਲਾਇਪਿਆਰੁ
ਸਤਿਗੁਰੁਦਾਤਾਜੀਅਕਾਸਭਸੈਦੇਇਅਧਾਰੁ
ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ
ਬਿਨੁਸਾਧੂਸੰਗਤਿਰਤਿਆਮਾਇਆਮੋਹੁਸਭੁਛਾਰੁ॥੧॥
ਮੇਰੇਸਾਜਨਹਰਿਹਰਿਨਾਮੁਸਮਾਲਿ
ਸਾਧੂਸੰਗਤਿਮਨਿਵਸੈਪੂਰਨਹੋਵੈਘਾਲ॥੧॥ਰਹਾਉ
ਗੁਰੁਸਮਰਥੁਅਪਾਰੁਗੁਰੁਵਡਭਾਗੀਦਰਸਨੁਹੋਇ
ਗੁਰੁਅਗੋਚਰੁਨਿਰਮਲਾਗੁਰਜੇਵਡੁਅਵਰੁਕੋਇ
ਗੁਰੁਕਰਤਾਗੁਰੁਕਰਣਹਾਰੁਗੁਰਮੁਖਿਸਚੀਸੋਇ
ਗੁਰਤੇਬਾਹਰਿਕਿਛੁਨਹੀਗੁਰੁਕੀਤਾਲੋੜੇਸੁਹੋਇ॥੨॥
ਗੁਰੁਤੀਰਥੁਗੁਰੁਪਾਰਜਾਤੁਗੁਰੁਮਨਸਾਪੂਰਣਹਾਰੁ
ਗੁਰੁਦਾਤਾਹਰਿਨਾਮੁਦੇਇਉਧਰੈਸਭੁਸੰਸਾਰੁ
ਗੁਰੁਸਮਰਥੁਗੁਰੁਨਿਰੰਕਾਰੁਗੁਰੁਊਚਾਅਗਮਅਪਾਰੁ
ਗੁਰਕੀਮਹਿਮਾਅਗਮਹੈਕਿਆਕਥੇਕਥਨਹਾਰੁ॥੩॥
ਜਿਤੜੇਫਲਮਨਿਬਾਛੀਅਹਿਤਿਤੜੇਸਤਿਗੁਰਪਾਸਿ
ਪੂਰਬਲਿਖੇਪਾਵਣੇਸਾਚੁਨਾਮੁਦੇਰਾਸਿ
ਸਤਿਗੁਰਸਰਣੀਆਇਆਂਬਾਹੁੜਿਨਹੀਬਿਨਾਸੁ
ਹਰਿਨਾਨਕਕਦੇਵਿਸਰਉਏਹੁਜੀਉਪਿੰਡੁਤੇਰਾਸਾਸੁ॥੪॥੨੯॥੯੯॥
ਸਿਰੀਰਾਗੁਮਹਲਾ
ਸੰਤਜਨਹੁਸੁਣਿਭਾਈਹੋਛੂਟਨੁਸਾਚੈਨਾਇ
ਗੁਰਕੇਚਰਣਸਰੇਵਣੇਤੀਰਥਹਰਿਕਾਨਾਉ
ਆਗੈਦਰਗਹਮੰਨੀਅਹਿਮਿਲੈਨਿਥਾਵੇਥਾਉ॥੧॥