GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 521
0:00 0:00
ਅੰਗ 521
0:00 0:00
Display Settings
ਮਃ
ਜਿਮੀਵਸੰਦੀਪਾਣੀਐਈਧਣੁਰਖੈਭਾਹਿ
ਨਾਨਕਸੋਸਹੁਆਹਿਜਾਕੈਆਢਲਿਹਭੁਕੋ॥੨॥
ਪਉੜੀ
ਤੇਰੇਕੀਤੇਕੰਮਤੁਧੈਹੀਗੋਚਰੇ
ਸੋਈਵਰਤੈਜਗਿਜਿਕੀਆਤੁਧੁਧੁਰੇ
ਬਿਸਮੁਭਏਬਿਸਮਾਦਦੇਖਿਕੁਦਰਤਿਤੇਰੀਆ
ਸਰਣਿਪਰੇਤੇਰੀਦਾਸਕਰਿਗਤਿਹੋਇਮੇਰੀਆ
ਤੇਰੈਹਥਿਨਿਧਾਨੁਭਾਵੈਤਿਸੁਦੇਹਿ
ਜਿਸਨੋਹੋਇਦਇਆਲੁਹਰਿਨਾਮੁਸੇਇਲੇਹਿ
ਅਗਮਅਗੋਚਰਬੇਅੰਤਅੰਤੁਪਾਈਐ
ਜਿਸਨੋਹੋਹਿਕ੍ਰਿਪਾਲੁਸੁਨਾਮੁਧਿਆਈਐ॥੧੧॥
ਸਲੋਕਮਃ
ਕੜਛੀਆਫਿਰੰਨਿੑਸੁਆਉਜਾਣਨਿੑਸੁਞੀਆ
ਸੇਈਮੁਖਦਿਸੰਨਿੑਨਾਨਕਰਤੇਪ੍ਰੇਮਰਸਿ॥੧॥
ਮਃ
ਖੋਜੀਲਧਮੁਖੋਜੁਛਡੀਆਉਜਾੜਿ
ਤੈਸਹਿਦਿਤੀਵਾੜਿਨਾਨਕਖੇਤੁਛਿਜਈ॥੨॥
ਪਉੜੀ
ਆਰਾਧਿਹੁਸਚਾਸੋਇਸਭੁਕਿਛੁਜਿਸੁਪਾਸਿ
ਦੁਹਾਸਿਰਿਆਖਸਮੁਆਪਿਖਿਨਮਹਿਕਰੇਰਾਸਿ
ਤਿਆਗਹੁਸਗਲਉਪਾਵਤਿਸਕੀਓਟਗਹੁ
ਪਉਸਰਣਾਈਭਜਿਸੁਖੀਹੂੰਸੁਖਲਹੁ
ਕਰਮਧਰਮਤਤੁਗਿਆਨੁਸੰਤਾਸੰਗੁਹੋਇ
ਜਪੀਐਅੰਮ੍ਰਿਤਨਾਮੁਬਿਘਨੁਲਗੈਕੋਇ
ਜਿਸਨੋਆਪਿਦਇਆਲੁਤਿਸੁਮਨਿਵੁਠਿਆ
ਪਾਈਅਨਿੑਸਭਿਨਿਧਾਨਸਾਹਿਬਿਤੁਠਿਆ॥੧੨॥
ਸਲੋਕਮਃ
ਲਧਮੁਲਭਣਹਾਰੁਕਰਮੁਕਰੰਦੋਮਾਪਿਰੀ
ਇਕੋਸਿਰਜਣਹਾਰੁਨਾਨਕਬਿਆਪਸੀਐ॥੧॥
ਮਃ
ਪਾਪੜਿਆਪਛਾੜਿਬਾਣੁਸਚਾਵਾਸੰਨਿੑਕੈ
ਗੁਰਮੰਤ੍ਰੜਾਚਿਤਾਰਿਨਾਨਕਦੁਖੁਥੀਵਈ॥੨॥
ਪਉੜੀ
ਵਾਹੁਵਾਹੁਸਿਰਜਣਹਾਰਪਾਈਅਨੁਠਾਢਿਆਪਿ
ਜੀਅਜੰਤਮਿਹਰਵਾਨੁਤਿਸਨੋਸਦਾਜਾਪਿ
ਦਇਆਧਾਰੀਸਮਰਥਿਚੁਕੇਬਿਲਬਿਲਾਪ
ਨਠੇਤਾਪਦੁਖਰੋਗਪੂਰੇਗੁਰਪ੍ਰਤਾਪਿ
ਕੀਤੀਅਨੁਆਪਣੀਰਖਗਰੀਬਨਿਵਾਜਿਥਾਪਿ
ਆਪੇਲਇਅਨੁਛਡਾਇਬੰਧਨਸਗਲਕਾਪਿ
ਤਿਸਨਬੁਝੀਆਸਪੁੰਨੀਮਨਸੰਤੋਖਿਧ੍ਰਾਪਿ
ਵਡੀਹੂੰਵਡਾਅਪਾਰਖਸਮੁਜਿਸੁਲੇਪੁਪੁੰਨਿਪਾਪਿ॥੧੩॥
ਸਲੋਕਮਃ
ਜਾਕਉਭਏਕ੍ਰਿਪਾਲਪ੍ਰਭਹਰਿਹਰਿਸੇਈਜਪਾਤ
ਨਾਨਕਪ੍ਰੀਤਿਲਗੀਤਿਨਰਾਮਸਿਉਭੇਟਤਸਾਧਸੰਗਾਤ॥੧॥
ਮਃ
ਰਾਮੁਰਮਹੁਬਡਭਾਗੀਹੋਜਲਿਥਲਿਮਹੀਅਲਿਸੋਇ
ਨਾਨਕਨਾਮਿਅਰਾਧਿਐਬਿਘਨੁਲਾਗੈਕੋਇ॥੨॥
ਪਉੜੀ
ਭਗਤਾਕਾਬੋਲਿਆਪਰਵਾਣੁਹੈਦਰਗਹਪਵੈਥਾਇ
ਭਗਤਾਤੇਰੀਟੇਕਰਤੇਸਚਿਨਾਇ
ਜਿਸਨੋਹੋਇਕ੍ਰਿਪਾਲੁਤਿਸਕਾਦੂਖੁਜਾਇ