GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 524
0:00 0:00
ਅੰਗ 524
0:00 0:00
Display Settings
ਮਥੇਵਾਲਿਪਛਾੜਿਅਨੁਜਮਮਾਰਗਿਮੁਤੇ
ਦੁਖਿਲਗੈਬਿਲਲਾਣਿਆਨਰਕਿਘੋਰਿਸੁਤੇ
ਕੰਠਿਲਾਇਦਾਸਰਖਿਅਨੁਨਾਨਕਹਰਿਸਤੇ॥੨੦॥
ਸਲੋਕਮਃ
ਰਾਮੁਜਪਹੁਵਡਭਾਗੀਹੋਜਲਿਥਲਿਪੂਰਨੁਸੋਇ
ਨਾਨਕਨਾਮਿਧਿਆਇਐਬਿਘਨੁਲਾਗੈਕੋਇ॥੧॥
ਮਃ
ਕੋਟਿਬਿਘਨਤਿਸੁਲਾਗਤੇਜਿਸਨੋਵਿਸਰੈਨਾਉ
ਨਾਨਕਅਨਦਿਨੁਬਿਲਪਤੇਜਿਉਸੁੰਞੈਘਰਿਕਾਉ॥੨॥
ਪਉੜੀ
ਸਿਮਰਿਸਿਮਰਿਦਾਤਾਰੁਮਨੋਰਥਪੂਰਿਆ
ਇਛਪੁੰਨੀਮਨਿਆਸਗਏਵਿਸੂਰਿਆ
ਪਾਇਆਨਾਮੁਨਿਧਾਨੁਜਿਸਨੋਭਾਲਦਾ
ਜੋਤਿਮਿਲੀਸੰਗਿਜੋਤਿਰਹਿਆਘਾਲਦਾ
ਸੂਖਸਹਜਆਨੰਦਵੁਠੇਤਿਤੁਘਰਿ
ਆਵਣਜਾਣਰਹੇਜਨਮੁਤਹਾਮਰਿ
ਸਾਹਿਬੁਸੇਵਕੁਇਕੁਇਕੁਦ੍ਰਿਸਟਾਇਆ
ਗੁਰਪ੍ਰਸਾਦਿਨਾਨਕਸਚਿਸਮਾਇਆ॥੨੧॥੧॥੨॥ਸੁਧੁ
ਰਾਗੁਗੂਜਰੀਭਗਤਾਕੀਬਾਣੀ
ਸਤਿਗੁਰਪ੍ਰਸਾਦਿ
ਸ੍ਰੀਕਬੀਰਜੀਉਕਾਚਉਪਦਾਘਰੁਦੂਜਾ
ਚਾਰਿਪਾਵਦੁਇਸਿੰਗਗੁੰਗਮੁਖਤਬਕੈਸੇਗੁਨਗਈਹੈ
ਊਠਤਬੈਠਤਠੇਗਾਪਰਿਹੈਤਬਕਤਮੂਡਲੁਕਈਹੈ॥੧॥
ਹਰਿਬਿਨੁਬੈਲਬਿਰਾਨੇਹੁਈਹੈ
ਫਾਟੇਨਾਕਨਟੂਟੇਕਾਧਨਕੋਦਉਕੋਭੁਸੁਖਈਹੈ॥੧॥ਰਹਾਉ
ਸਾਰੋਦਿਨੁਡੋਲਤਬਨਮਹੀਆਅਜਹੁਪੇਟਅਘਈਹੈ
ਜਨਭਗਤਨਕੋਕਹੋਮਾਨੋਕੀਓਅਪਨੋਪਈਹੈ॥੨॥
ਦੁਖਸੁਖਕਰਤਮਹਾਭ੍ਰਮਿਬੂਡੋਅਨਿਕਜੋਨਿਭਰਮਈਹੈ
ਰਤਨਜਨਮੁਖੋਇਓਪ੍ਰਭੁਬਿਸਰਿਓਇਹੁਅਉਸਰੁਕਤਪਈਹੈ॥੩॥
ਭ੍ਰਮਤਫਿਰਤਤੇਲਕਕੇਕਪਿਜਿਉਗਤਿਬਿਨੁਰੈਨਿਬਿਹਈਹੈ
ਕਹਤਕਬੀਰਰਾਮਨਾਮਬਿਨੁਮੂੰਡਧੁਨੇਪਛੁਤਈਹੈ॥੪॥੧॥
ਗੂਜਰੀਘਰੁ
ਮੁਸਿਮੁਸਿਰੋਵੈਕਬੀਰਕੀਮਾਈ
ਬਾਰਿਕਕੈਸੇਜੀਵਹਿਰਘੁਰਾਈ॥੧॥
ਤਨਨਾਬੁਨਨਾਸਭੁਤਜਿਓਹੈਕਬੀਰ
ਹਰਿਕਾਨਾਮੁਲਿਖਿਲੀਓਸਰੀਰ॥੧॥ਰਹਾਉ
ਜਬਲਗੁਤਾਗਾਬਾਹਉਬੇਹੀ
ਤਬਲਗੁਬਿਸਰੈਰਾਮੁਸਨੇਹੀ॥੨॥
ਓਛੀਮਤਿਮੇਰੀਜਾਤਿਜੁਲਾਹਾ
ਹਰਿਕਾਨਾਮੁਲਹਿਓਮੈਲਾਹਾ॥੩॥
ਕਹਤਕਬੀਰਸੁਨਹੁਮੇਰੀਮਾਈ
ਹਮਰਾਇਨਕਾਦਾਤਾਏਕੁਰਘੁਰਾਈ॥੪॥੨॥