GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 527
0:00 0:00
ਅੰਗ 527
0:00 0:00
Display Settings
ਸਤਿਨਾਮੁਕਰਤਾਪੁਰਖੁਨਿਰਭਉਨਿਰਵੈਰੁਅਕਾਲਮੂਰਤਿਅਜੂਨੀਸੈਭੰਗੁਰਪ੍ਰਸਾਦਿ
ਰਾਗੁਦੇਵਗੰਧਾਰੀਮਹਲਾਘਰੁ
ਸੇਵਕਜਨਬਨੇਠਾਕੁਰਲਿਵਲਾਗੇ
ਜੋਤੁਮਰਾਜਸੁਕਹਤੇਗੁਰਮਤਿਤਿਨਮੁਖਭਾਗਸਭਾਗੇ॥੧॥ਰਹਾਉ
ਟੂਟੇਮਾਇਆਕੇਬੰਧਨਫਾਹੇਹਰਿਰਾਮਨਾਮਲਿਵਲਾਗੇ
ਹਮਰਾਮਨੁਮੋਹਿਓਗੁਰਮੋਹਨਿਹਮਬਿਸਮਭਈਮੁਖਿਲਾਗੇ॥੧॥
ਸਗਲੀਰੈਣਿਸੋਈਅੰਧਿਆਰੀਗੁਰਕਿੰਚਤਕਿਰਪਾਜਾਗੇ
ਜਨਨਾਨਕਕੇਪ੍ਰਭਸੁੰਦਰਸੁਆਮੀਮੋਹਿਤੁਮਸਰਿਅਵਰੁਲਾਗੇ॥੨॥੧॥
ਦੇਵਗੰਧਾਰੀ
ਮੇਰੋਸੁੰਦਰੁਕਹਹੁਮਿਲੈਕਿਤੁਗਲੀ
ਹਰਿਕੇਸੰਤਬਤਾਵਹੁਮਾਰਗੁਹਮਪੀਛੈਲਾਗਿਚਲੀ॥੧॥ਰਹਾਉ
ਪ੍ਰਿਅਕੇਬਚਨਸੁਖਾਨੇਹੀਅਰੈਇਹਚਾਲਬਨੀਹੈਭਲੀ
ਲਟੁਰੀਮਧੁਰੀਠਾਕੁਰਭਾਈਓਹਸੁੰਦਰਿਹਰਿਢੁਲਿਮਿਲੀ॥੧॥
ਏਕੋਪ੍ਰਿਉਸਖੀਆਸਭਪ੍ਰਿਅਕੀਜੋਭਾਵੈਪਿਰਸਾਭਲੀ
ਨਾਨਕੁਗਰੀਬੁਕਿਆਕਰੈਬਿਚਾਰਾਹਰਿਭਾਵੈਤਿਤੁਰਾਹਿਚਲੀ॥੨॥੨॥
ਦੇਵਗੰਧਾਰੀ
ਮੇਰੇਮਨਮੁਖਿਹਰਿਹਰਿਹਰਿਬੋਲੀਐ
ਗੁਰਮੁਖਿਰੰਗਿਚਲੂਲੈਰਾਤੀਹਰਿਪ੍ਰੇਮਭੀਨੀਚੋਲੀਐ॥੧॥ਰਹਾਉ
ਹਉਫਿਰਉਦਿਵਾਨੀਆਵਲਬਾਵਲਤਿਸੁਕਾਰਣਿਹਰਿਢੋਲੀਐ
ਕੋਈਮੇਲੈਮੇਰਾਪ੍ਰੀਤਮੁਪਿਆਰਾਹਮਤਿਸਕੀਗੁਲਗੋਲੀਐ॥੧॥
ਸਤਿਗੁਰੁਪੁਰਖੁਮਨਾਵਹੁਅਪੁਨਾਹਰਿਅੰਮ੍ਰਿਤੁਪੀਝੋਲੀਐ
ਗੁਰਪ੍ਰਸਾਦਿਜਨਨਾਨਕਪਾਇਆਹਰਿਲਾਧਾਦੇਹਟੋਲੀਐ॥੨॥੩॥
ਦੇਵਗੰਧਾਰੀ
ਅਬਹਮਚਲੀਠਾਕੁਰਪਹਿਹਾਰਿ
ਜਬਹਮਸਰਣਿਪ੍ਰਭੂਕੀਆਈਰਾਖੁਪ੍ਰਭੂਭਾਵੈਮਾਰਿ॥੧॥ਰਹਾਉ