ਲੋਕਨਕੀਚਤੁਰਾਈਉਪਮਾਤੇਬੈਸੰਤਰਿਜਾਰਿ॥
ਕੋਈਭਲਾਕਹਉਭਾਵੈਬੁਰਾਕਹਉਹਮਤਨੁਦੀਓਹੈਢਾਰਿ॥੧॥
ਜੋਆਵਤਸਰਣਿਠਾਕੁਰਪ੍ਰਭੁਤੁਮਰੀਤਿਸੁਰਾਖਹੁਕਿਰਪਾਧਾਰਿ॥
ਜਨਨਾਨਕਸਰਣਿਤੁਮਾਰੀਹਰਿਜੀਉਰਾਖਹੁਲਾਜਮੁਰਾਰਿ॥੨॥੪॥
ਦੇਵਗੰਧਾਰੀ॥
ਹਰਿਗੁਣਗਾਵੈਹਉਤਿਸੁਬਲਿਹਾਰੀ॥
ਦੇਖਿਦੇਖਿਜੀਵਾਸਾਧਗੁਰਦਰਸਨੁਜਿਸੁਹਿਰਦੈਨਾਮੁਮੁਰਾਰੀ॥੧॥ਰਹਾਉ॥
ਤੁਮਪਵਿਤ੍ਰਪਾਵਨਪੁਰਖਪ੍ਰਭਸੁਆਮੀਹਮਕਿਉਕਰਿਮਿਲਹਜੂਠਾਰੀ॥
ਹਮਰੈਜੀਇਹੋਰੁਮੁਖਿਹੋਰੁਹੋਤਹੈਹਮਕਰਮਹੀਣਕੂੜਿਆਰੀ॥੧॥
ਹਮਰੀਮੁਦ੍ਰਨਾਮੁਹਰਿਸੁਆਮੀਰਿਦਅੰਤਰਿਦੁਸਟਦੁਸਟਾਰੀ॥
ਜਿਉਭਾਵੈਤਿਉਰਾਖਹੁਸੁਆਮੀਜਨਨਾਨਕਸਰਣਿਤੁਮੑਾਰੀ॥੨॥੫॥
ਦੇਵਗੰਧਾਰੀ॥
ਹਰਿਕੇਨਾਮਬਿਨਾਸੁੰਦਰਿਹੈਨਕਟੀ॥
ਜਿਉਬੇਸੁਆਕੇਘਰਿਪੂਤੁਜਮਤੁਹੈਤਿਸੁਨਾਮੁਪਰਿਓਹੈਧ੍ਰਕਟੀ॥੧॥ਰਹਾਉ॥
ਜਿਨਕੈਹਿਰਦੈਨਾਹਿਹਰਿਸੁਆਮੀਤੇਬਿਗੜਰੂਪਬੇਰਕਟੀ॥
ਜਿਉਨਿਗੁਰਾਬਹੁਬਾਤਾਜਾਣੈਓਹੁਹਰਿਦਰਗਹਹੈਭ੍ਰਸਟੀ॥੧॥
ਜਿਨਕਉਦਇਆਲੁਹੋਆਮੇਰਾਸੁਆਮੀਤਿਨਾਸਾਧਜਨਾਪਗਚਕਟੀ॥
ਨਾਨਕਪਤਿਤਪਵਿਤਮਿਲਿਸੰਗਤਿਗੁਰਸਤਿਗੁਰਪਾਛੈਛੁਕਟੀ॥੨॥੬॥ਛਕਾ੧
ਦੇਵਗੰਧਾਰੀਮਹਲਾ੫ਘਰੁ੨॥
ੴਸਤਿਗੁਰਪ੍ਰਸਾਦਿ॥
ਮਾਈਗੁਰਚਰਣੀਚਿਤੁਲਾਈਐ॥
ਪ੍ਰਭੁਹੋਇਕ੍ਰਿਪਾਲੁਕਮਲੁਪਰਗਾਸੇਸਦਾਸਦਾਹਰਿਧਿਆਈਐ॥੧॥ਰਹਾਉ॥
ਅੰਤਰਿਏਕੋਬਾਹਰਿਏਕੋਸਭਮਹਿਏਕੁਸਮਾਈਐ॥
ਘਟਿਅਵਘਟਿਰਵਿਆਸਭਠਾਈਹਰਿਪੂਰਨਬ੍ਰਹਮੁਦਿਖਾਈਐ॥੧॥
ਉਸਤਤਿਕਰਹਿਸੇਵਕਮੁਨਿਕੇਤੇਤੇਰਾਅੰਤੁਨਕਤਹੂਪਾਈਐ॥
ਸੁਖਦਾਤੇਦੁਖਭੰਜਨਸੁਆਮੀਜਨਨਾਨਕਸਦਬਲਿਜਾਈਐ॥੨॥੧॥
ਦੇਵਗੰਧਾਰੀ॥
ਮਾਈਹੋਨਹਾਰਸੋਹੋਈਐ॥
ਰਾਚਿਰਹਿਓਰਚਨਾਪ੍ਰਭੁਅਪਨੀਕਹਾਲਾਭੁਕਹਾਖੋਈਐ॥੧॥ਰਹਾਉ॥
ਕਹਫੂਲਹਿਆਨੰਦਬਿਖੈਸੋਗਕਬਹਸਨੋਕਬਰੋਈਐ॥
ਕਬਹੂਮੈਲੁਭਰੇਅਭਿਮਾਨੀਕਬਸਾਧੂਸੰਗਿਧੋਈਐ॥੧॥
ਕੋਇਨਮੇਟੈਪ੍ਰਭਕਾਕੀਆਦੂਸਰਨਾਹੀਅਲੋਈਐ॥
ਕਹੁਨਾਨਕਤਿਸੁਗੁਰਬਲਿਹਾਰੀਜਿਹਪ੍ਰਸਾਦਿਸੁਖਿਸੋਈਐ॥੨॥੨॥