GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 529
0:00 0:00
ਅੰਗ 529
0:00 0:00
Display Settings
ਦੇਵਗੰਧਾਰੀ
ਮਾਈਸੁਨਤਸੋਚਭੈਡਰਤ
ਮੇਰਤੇਰਤਜਉਅਭਿਮਾਨਾਸਰਨਿਸੁਆਮੀਕੀਪਰਤ॥੧॥ਰਹਾਉ
ਜੋਜੋਕਹੈਸੋਈਭਲਮਾਨਉਨਾਹਿਕਾਬੋਲਕਰਤ
ਨਿਮਖਬਿਸਰਉਹੀਏਮੋਰੇਤੇਬਿਸਰਤਜਾਈਹਉਮਰਤ॥੧॥
ਸੁਖਦਾਈਪੂਰਨਪ੍ਰਭੁਕਰਤਾਮੇਰੀਬਹੁਤੁਇਆਨਪਜਰਤ
ਨਿਰਗੁਨਿਕਰੂਪਿਕੁਲਹੀਣਨਾਨਕਹਉਅਨਦਰੂਪਸੁਆਮੀਭਰਤ॥੨॥੩॥
ਦੇਵਗੰਧਾਰੀ
ਮਨਹਰਿਕੀਰਤਿਕਰਿਸਦਹੂੰ
ਗਾਵਤਸੁਨਤਜਪਤਉਧਾਰੈਬਰਨਅਬਰਨਾਸਭਹੂੰ॥੧॥ਰਹਾਉ
ਜਹਤੇਉਪਜਿਓਤਹੀਸਮਾਇਓਇਹਬਿਧਿਜਾਨੀਤਬਹੂੰ
ਜਹਾਜਹਾਇਹਦੇਹੀਧਾਰੀਰਹਨੁਪਾਇਓਕਬਹੂੰ॥੧॥
ਸੁਖੁਆਇਓਭੈਭਰਮਬਿਨਾਸੇਕ੍ਰਿਪਾਲਹੂਏਪ੍ਰਭਜਬਹੂ
ਕਹੁਨਾਨਕਮੇਰੇਪੂਰੇਮਨੋਰਥਸਾਧਸੰਗਿਤਜਿਲਬਹੂੰ॥੨॥੪॥
ਦੇਵਗੰਧਾਰੀ
ਮਨਜਿਉਅਪੁਨੇਪ੍ਰਭਭਾਵਉ
ਨੀਚਹੁਨੀਚੁਨੀਚੁਅਤਿਨਾਨੑਾਹੋਇਗਰੀਬੁਬੁਲਾਵਉ॥੧॥ਰਹਾਉ
ਅਨਿਕਅਡੰਬਰਮਾਇਆਕੇਬਿਰਥੇਤਾਸਿਉਪ੍ਰੀਤਿਘਟਾਵਉ
ਜਿਉਅਪੁਨੋਸੁਆਮੀਸੁਖੁਮਾਨੈਤਾਮਹਿਸੋਭਾਪਾਵਉ॥੧॥
ਦਾਸਨਦਾਸਰੇਣੁਦਾਸਨਕੀਜਨਕੀਟਹਲਕਮਾਵਉ
ਸਰਬਸੂਖਬਡਿਆਈਨਾਨਕਜੀਵਉਮੁਖਹੁਬੁਲਾਵਉ॥੨॥੫॥
ਦੇਵਗੰਧਾਰੀ
ਪ੍ਰਭਜੀਤਉਪ੍ਰਸਾਦਿਭ੍ਰਮੁਡਾਰਿਓ
ਤੁਮਰੀਕ੍ਰਿਪਾਤੇਸਭੁਕੋਅਪਨਾਮਨਮਹਿਇਹੈਬੀਚਾਰਿਓ॥੧॥ਰਹਾਉ
ਕੋਟਿਪਰਾਧਮਿਟੇਤੇਰੀਸੇਵਾਦਰਸਨਿਦੂਖੁਉਤਾਰਿਓ
ਨਾਮੁਜਪਤਮਹਾਸੁਖੁਪਾਇਓਚਿੰਤਾਰੋਗੁਬਿਦਾਰਿਓ॥੧॥
ਕਾਮੁਕ੍ਰੋਧੁਲੋਭੁਝੂਠੁਨਿੰਦਾਸਾਧੂਸੰਗਿਬਿਸਾਰਿਓ
ਮਾਇਆਬੰਧਕਾਟੇਕਿਰਪਾਨਿਧਿਨਾਨਕਆਪਿਉਧਾਰਿਓ॥੨॥੬॥
ਦੇਵਗੰਧਾਰੀ
ਮਨਸਗਲਸਿਆਨਪਰਹੀ
ਕਰਨਕਰਾਵਨਹਾਰਸੁਆਮੀਨਾਨਕਓਟਗਹੀ॥੧॥ਰਹਾਉ
ਆਪੁਮੇਟਿਪਏਸਰਣਾਈਇਹਮਤਿਸਾਧੂਕਹੀ
ਪ੍ਰਭਕੀਆਗਿਆਮਾਨਿਸੁਖੁਪਾਇਆਭਰਮੁਅਧੇਰਾਲਹੀ॥੧॥
ਜਾਨਪ੍ਰਬੀਨਸੁਆਮੀਪ੍ਰਭਮੇਰੇਸਰਣਿਤੁਮਾਰੀਅਹੀ
ਖਿਨਮਹਿਥਾਪਿਉਥਾਪਨਹਾਰੇਕੁਦਰਤਿਕੀਮਪਹੀ॥੨॥੭॥
ਦੇਵਗੰਧਾਰੀਮਹਲਾ
ਹਰਿਪ੍ਰਾਨਪ੍ਰਭੂਸੁਖਦਾਤੇ
ਗੁਰਪ੍ਰਸਾਦਿਕਾਹੂਜਾਤੇ॥੧॥ਰਹਾਉ
ਸੰਤਤੁਮਾਰੇਤੁਮਰੇਪ੍ਰੀਤਮਤਿਨਕਉਕਾਲਖਾਤੇ
ਰੰਗਿਤੁਮਾਰੈਲਾਲਭਏਹੈਰਾਮਨਾਮਰਸਿਮਾਤੇ॥੧॥