GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 53
0:00 0:00
ਅੰਗ 53
0:00 0:00
Display Settings
ਭਾਈਰੇਸਾਚੀਸਤਿਗੁਰਸੇਵ
ਸਤਿਗੁਰਤੁਠੈਪਾਈਐਪੂਰਨਅਲਖਅਭੇਵ॥੧॥ਰਹਾਉ
ਸਤਿਗੁਰਵਿਟਹੁਵਾਰਿਆਜਿਨਿਦਿਤਾਸਚੁਨਾਉ
ਅਨਦਿਨੁਸਚੁਸਲਾਹਣਾਸਚੇਕੇਗੁਣਗਾਉ
ਸਚੁਖਾਣਾਸਚੁਪੈਨਣਾਸਚੇਸਚਾਨਾਉ॥੨॥
ਸਾਸਿਗਿਰਾਸਿਵਿਸਰੈਸਫਲੁਮੂਰਤਿਗੁਰੁਆਪਿ
ਗੁਰਜੇਵਡੁਅਵਰੁਦਿਸਈਆਠਪਹਰਤਿਸੁਜਾਪਿ
ਨਦਰਿਕਰੇਤਾਪਾਈਐਸਚੁਨਾਮੁਗੁਣਤਾਸਿ॥੩॥
ਗੁਰੁਪਰਮੇਸਰੁਏਕੁਹੈਸਭਮਹਿਰਹਿਆਸਮਾਇ
ਜਿਨਕਉਪੂਰਬਿਲਿਖਿਆਸੇਈਨਾਮੁਧਿਆਇ
ਨਾਨਕਗੁਰਸਰਣਾਗਤੀਮਰੈਆਵੈਜਾਇ॥੪॥੩੦॥੧੦੦॥
ਸਤਿਗੁਰਪ੍ਰਸਾਦਿ
ਸਿਰੀਰਾਗੁਮਹਲਾਘਰੁਅਸਟਪਦੀਆ
ਆਖਿਆਖਿਮਨੁਵਾਵਣਾਜਿਉਜਿਉਜਾਪੈਵਾਇ
ਜਿਸਨੋਵਾਇਸੁਣਾਈਐਸੋਕੇਵਡੁਕਿਤੁਥਾਇ
ਆਖਣਵਾਲੇਜੇਤੜੇਸਭਿਆਖਿਰਹੇਲਿਵਲਾਇ॥੧॥
ਬਾਬਾਅਲਹੁਅਗਮਅਪਾਰੁ
ਪਾਕੀਨਾਈਪਾਕਥਾਇਸਚਾਪਰਵਦਿਗਾਰੁ॥੧॥ਰਹਾਉ
ਤੇਰਾਹੁਕਮੁਜਾਪੀਕੇਤੜਾਲਿਖਿਜਾਣੈਕੋਇ
ਜੇਸਉਸਾਇਰਮੇਲੀਅਹਿਤਿਲੁਪੁਜਾਵਹਿਰੋਇ
ਕੀਮਤਿਕਿਨੈਪਾਈਆਸਭਿਸੁਣਿਸੁਣਿਆਖਹਿਸੋਇ॥੨॥
ਪੀਰਪੈਕਾਮਰਸਾਲਕਸਾਦਕਸੁਹਦੇਅਉਰੁਸਹੀਦ
ਸੇਖਮਸਾਇਕਕਾਜੀਮੁਲਾਦਰਿਦਰਵੇਸਰਸੀਦ
ਬਰਕਤਿਤਿਨਕਉਅਗਲੀਪੜਦੇਰਹਨਿਦਰੂਦ॥੩॥
ਪੁਛਿਸਾਜੇਪੁਛਿਢਾਹੇਪੁਛਿਦੇਵੈਲੇਇ
ਆਪਣੀਕੁਦਰਤਿਆਪੇਜਾਣੈਆਪੇਕਰਣੁਕਰੇਇ
ਸਭਨਾਵੇਖੈਨਦਰਿਕਰਿਜੈਭਾਵੈਤੈਦੇਇ॥੪॥
ਥਾਵਾਨਾਵਜਾਣੀਅਹਿਨਾਵਾਕੇਵਡੁਨਾਉ
ਜਿਥੈਵਸੈਮੇਰਾਪਾਤਿਸਾਹੁਸੋਕੇਵਡੁਹੈਥਾਉ
ਅੰਬੜਿਕੋਇਸਕਈਹਉਕਿਸਨੋਪੁਛਣਿਜਾਉ॥੫॥
ਵਰਨਾਵਰਨਭਾਵਨੀਜੇਕਿਸੈਵਡਾਕਰੇਇ
ਵਡੇਹਥਿਵਡਿਆਈਆਜੈਭਾਵੈਤੈਦੇਇ
ਹੁਕਮਿਸਵਾਰੇਆਪਣੈਚਸਾਢਿਲਕਰੇਇ॥੬॥
ਸਭੁਕੋਆਖੈਬਹੁਤੁਬਹੁਤੁਲੈਣੈਕੈਵੀਚਾਰਿ
ਕੇਵਡੁਦਾਤਾਆਖੀਐਦੇਕੈਰਹਿਆਸੁਮਾਰਿ
ਨਾਨਕਤੋਟਿਆਵਈਤੇਰੇਜੁਗਹਜੁਗਹਭੰਡਾਰ॥੭॥੧॥
ਮਹਲਾ
ਸਭੇਕੰਤਮਹੇਲੀਆਸਗਲੀਆਕਰਹਿਸੀਗਾਰੁ