ਦੇਵਗੰਧਾਰੀ੫॥
ਮਾਈਜੋਪ੍ਰਭਕੇਗੁਨਗਾਵੈ॥
ਸਫਲਆਇਆਜੀਵਨਫਲੁਤਾਕੋਪਾਰਬ੍ਰਹਮਲਿਵਲਾਵੈ॥੧॥ਰਹਾਉ॥
ਸੁੰਦਰੁਸੁਘੜੁਸੂਰੁਸੋਬੇਤਾਜੋਸਾਧੂਸੰਗੁਪਾਵੈ॥
ਨਾਮੁਉਚਾਰੁਕਰੇਹਰਿਰਸਨਾਬਹੁੜਿਨਜੋਨੀਧਾਵੈ॥੧॥
ਪੂਰਨਬ੍ਰਹਮੁਰਵਿਆਮਨਤਨਮਹਿਆਨਨਦ੍ਰਿਸਟੀਆਵੈ॥
ਨਰਕਰੋਗਨਹੀਹੋਵਤਜਨਸੰਗਿਨਾਨਕਜਿਸੁਲੜਿਲਾਵੈ॥੨॥੧੪॥
ਦੇਵਗੰਧਾਰੀ੫॥
ਚੰਚਲੁਸੁਪਨੈਹੀਉਰਝਾਇਓ॥
ਇਤਨੀਨਬੂਝੈਕਬਹੂਚਲਨਾਬਿਕਲਭਇਓਸੰਗਿਮਾਇਓ॥੧॥ਰਹਾਉ॥
ਕੁਸਮਰੰਗਸੰਗਰਸਿਰਚਿਆਬਿਖਿਆਏਕਉਪਾਇਓ॥
ਲੋਭਸੁਨੈਮਨਿਸੁਖੁਕਰਿਮਾਨੈਬੇਗਿਤਹਾਉਠਿਧਾਇਓ॥੧॥
ਫਿਰਤਫਿਰਤਬਹੁਤੁਸ੍ਰਮੁਪਾਇਓਸੰਤਦੁਆਰੈਆਇਓ॥
ਕਰੀਕ੍ਰਿਪਾਪਾਰਬ੍ਰਹਮਿਸੁਆਮੀਨਾਨਕਲੀਓਸਮਾਇਓ॥੨॥੧੫॥
ਦੇਵਗੰਧਾਰੀ੫॥
ਸਰਬਸੁਖਾਗੁਰਚਰਨਾ॥
ਕਲਿਮਲਡਾਰਨਮਨਹਿਸਧਾਰਨਇਹਆਸਰਮੋਹਿਤਰਨਾ॥੧॥ਰਹਾਉ॥
ਪੂਜਾਅਰਚਾਸੇਵਾਬੰਦਨਇਹੈਟਹਲਮੋਹਿਕਰਨਾ॥
ਬਿਗਸੈਮਨੁਹੋਵੈਪਰਗਾਸਾਬਹੁਰਿਨਗਰਭੈਪਰਨਾ॥੧॥
ਸਫਲਮੂਰਤਿਪਰਸਉਸੰਤਨਕੀਇਹੈਧਿਆਨਾਧਰਨਾ॥
ਭਇਓਕ੍ਰਿਪਾਲੁਠਾਕੁਰੁਨਾਨਕਕਉਪਰਿਓਸਾਧਕੀਸਰਨਾ॥੨॥੧੬॥
ਦੇਵਗੰਧਾਰੀਮਹਲਾ੫॥
ਅਪੁਨੇਹਰਿਪਹਿਬਿਨਤੀਕਹੀਐ॥
ਚਾਰਿਪਦਾਰਥਅਨਦਮੰਗਲਨਿਧਿਸੂਖਸਹਜਸਿਧਿਲਹੀਐ॥੧॥ਰਹਾਉ॥
ਮਾਨੁਤਿਆਗਿਹਰਿਚਰਨੀਲਾਗਉਤਿਸੁਪ੍ਰਭਅੰਚਲੁਗਹੀਐ॥
ਆਂਚਨਲਾਗੈਅਗਨਿਸਾਗਰਤੇਸਰਨਿਸੁਆਮੀਕੀਅਹੀਐ॥੧॥
ਕੋਟਿਪਰਾਧਮਹਾਅਕ੍ਰਿਤਘਨਬਹੁਰਿਬਹੁਰਿਪ੍ਰਭਸਹੀਐ॥
ਕਰੁਣਾਮੈਪੂਰਨਪਰਮੇਸੁਰਨਾਨਕਤਿਸੁਸਰਨਹੀਐ॥੨॥੧੭॥
ਦੇਵਗੰਧਾਰੀ੫॥
ਗੁਰਕੇਚਰਨਰਿਦੈਪਰਵੇਸਾ॥
ਰੋਗਸੋਗਸਭਿਦੂਖਬਿਨਾਸੇਉਤਰੇਸਗਲਕਲੇਸਾ॥੧॥ਰਹਾਉ॥
ਜਨਮਜਨਮਕੇਕਿਲਬਿਖਨਾਸਹਿਕੋਟਿਮਜਨਇਸਨਾਨਾ॥
ਨਾਮੁਨਿਧਾਨੁਗਾਵਤਗੁਣਗੋਬਿੰਦਲਾਗੋਸਹਜਿਧਿਆਨਾ॥੧॥
ਕਰਿਕਿਰਪਾਅਪੁਨਾਦਾਸੁਕੀਨੋਬੰਧਨਤੋਰਿਨਿਰਾਰੇ॥
ਜਪਿਜਪਿਨਾਮੁਜੀਵਾਤੇਰੀਬਾਣੀਨਾਨਕਦਾਸਬਲਿਹਾਰੇ॥੨॥੧੮॥ਛਕੇ੩॥
ਦੇਵਗੰਧਾਰੀਮਹਲਾ੫॥
ਮਾਈਪ੍ਰਭਕੇਚਰਨਨਿਹਾਰਉ॥