GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 532
0:00 0:00
ਅੰਗ 532
0:00 0:00
Display Settings
ਕਰਹੁਅਨੁਗ੍ਰਹੁਸੁਆਮੀਮੇਰੇਮਨਤੇਕਬਹੁਡਾਰਉ॥੧॥ਰਹਾਉ
ਸਾਧੂਧੂਰਿਲਾਈਮੁਖਿਮਸਤਕਿਕਾਮਕ੍ਰੋਧਬਿਖੁਜਾਰਉ
ਸਭਤੇਨੀਚੁਆਤਮਕਰਿਮਾਨਉਮਨਮਹਿਇਹੁਸੁਖੁਧਾਰਉ॥੧॥
ਗੁਨਗਾਵਹਠਾਕੁਰਅਬਿਨਾਸੀਕਲਮਲਸਗਲੇਝਾਰਉ
ਨਾਮਨਿਧਾਨੁਨਾਨਕਦਾਨੁਪਾਵਉਕੰਠਿਲਾਇਉਰਿਧਾਰਉ॥੨॥੧੯॥
ਦੇਵਗੰਧਾਰੀਮਹਲਾ
ਪ੍ਰਭਜੀਉਪੇਖਉਦਰਸੁਤੁਮਾਰਾ
ਸੁੰਦਰਧਿਆਨੁਧਾਰੁਦਿਨੁਰੈਨੀਜੀਅਪ੍ਰਾਨਤੇਪਿਆਰਾ॥੧॥ਰਹਾਉ
ਸਾਸਤ੍ਰਬੇਦਪੁਰਾਨਅਵਿਲੋਕੇਸਿਮ੍ਰਿਤਿਤਤੁਬੀਚਾਰਾ
ਦੀਨਾਨਾਥਪ੍ਰਾਨਪਤਿਪੂਰਨਭਵਜਲਉਧਰਨਹਾਰਾ॥੧॥
ਆਦਿਜੁਗਾਦਿਭਗਤਜਨਸੇਵਕਤਾਕੀਬਿਖੈਅਧਾਰਾ
ਤਿਨਜਨਕੀਧੂਰਿਬਾਛੈਨਿਤਨਾਨਕੁਪਰਮੇਸਰੁਦੇਵਨਹਾਰਾ॥੨॥੨੦॥
ਦੇਵਗੰਧਾਰੀਮਹਲਾ
ਤੇਰਾਜਨੁਰਾਮਰਸਾਇਣਿਮਾਤਾ
ਪ੍ਰੇਮਰਸਾਨਿਧਿਜਾਕਉਉਪਜੀਛੋਡਿਕਤਹੂਜਾਤਾ॥੧॥ਰਹਾਉ
ਬੈਠਤਹਰਿਹਰਿਸੋਵਤਹਰਿਹਰਿਹਰਿਰਸੁਭੋਜਨੁਖਾਤਾ
ਅਠਸਠਿਤੀਰਥਮਜਨੁਕੀਨੋਸਾਧੂਧੂਰੀਨਾਤਾ॥੧॥
ਸਫਲੁਜਨਮੁਹਰਿਜਨਕਾਉਪਜਿਆਜਿਨਿਕੀਨੋਸਉਤੁਬਿਧਾਤਾ
ਸਗਲਸਮੂਹਲੈਉਧਰੇਨਾਨਕਪੂਰਨਬ੍ਰਹਮੁਪਛਾਤਾ॥੨॥੨੧॥
ਦੇਵਗੰਧਾਰੀਮਹਲਾ
ਮਾਈਗੁਰਬਿਨੁਗਿਆਨੁਪਾਈਐ
ਅਨਿਕਪ੍ਰਕਾਰਫਿਰਤਬਿਲਲਾਤੇਮਿਲਤਨਹੀਗੋਸਾਈਐ॥੧॥ਰਹਾਉ
ਮੋਹਰੋਗਸੋਗਤਨੁਬਾਧਿਓਬਹੁਜੋਨੀਭਰਮਾਈਐ
ਟਿਕਨੁਪਾਵੈਬਿਨੁਸਤਿਸੰਗਤਿਕਿਸੁਆਗੈਜਾਇਰੂਆਈਐ॥੧॥
ਕਰੈਅਨੁਗ੍ਰਹੁਸੁਆਮੀਮੇਰਾਸਾਧਚਰਨਚਿਤੁਲਾਈਐ
ਸੰਕਟਘੋਰਕਟੇਖਿਨਭੀਤਰਿਨਾਨਕਹਰਿਦਰਸਿਸਮਾਈਐ॥੨॥੨੨॥
ਦੇਵਗੰਧਾਰੀਮਹਲਾ
ਠਾਕੁਰਹੋਏਆਪਿਦਇਆਲ
ਭਈਕਲਿਆਣਅਨੰਦਰੂਪਹੋਈਹੈਉਬਰੇਬਾਲਗੁਪਾਲਰਹਾਉ
ਦੁਇਕਰਜੋੜਿਕਰੀਬੇਨੰਤੀਪਾਰਬ੍ਰਹਮੁਮਨਿਧਿਆਇਆ
ਹਾਥੁਦੇਇਰਾਖੇਪਰਮੇਸੁਰਿਸਗਲਾਦੁਰਤੁਮਿਟਾਇਆ॥੧॥
ਵਰਨਾਰੀਮਿਲਿਮੰਗਲੁਗਾਇਆਠਾਕੁਰਕਾਜੈਕਾਰੁ
ਕਹੁਨਾਨਕਜਨਕਉਬਲਿਜਾਈਐਜੋਸਭਨਾਕਰੇਉਧਾਰੁ॥੨॥੨੩॥