ਜਨਤ੍ਰਾਹਿਤ੍ਰਾਹਿਸਰਣਾਗਤੀਮੇਰੀਜਿੰਦੁੜੀਏਗੁਰਨਾਨਕਹਰਿਰਖਵਾਲੇਰਾਮ॥੩॥
ਹਰਿਜਨਹਰਿਲਿਵਉਬਰੇਮੇਰੀਜਿੰਦੁੜੀਏਧੁਰਿਭਾਗਵਡੇਹਰਿਪਾਇਆਰਾਮ॥
ਹਰਿਹਰਿਨਾਮੁਪੋਤੁਹੈਮੇਰੀਜਿੰਦੁੜੀਏਗੁਰਖੇਵਟਸਬਦਿਤਰਾਇਆਰਾਮ॥
ਹਰਿਹਰਿਪੁਰਖੁਦਇਆਲੁਹੈਮੇਰੀਜਿੰਦੁੜੀਏਗੁਰਸਤਿਗੁਰਮੀਠਲਗਾਇਆਰਾਮ॥
ਕਰਿਕਿਰਪਾਸੁਣਿਬੇਨਤੀਹਰਿਹਰਿਜਨਨਾਨਕਨਾਮੁਧਿਆਇਆਰਾਮ॥੪॥੨॥
ਬਿਹਾਗੜਾਮਹਲਾ੪॥
ਜਗਿਸੁਕ੍ਰਿਤੁਕੀਰਤਿਨਾਮੁਹੈਮੇਰੀਜਿੰਦੁੜੀਏਹਰਿਕੀਰਤਿਹਰਿਮਨਿਧਾਰੇਰਾਮ॥
ਹਰਿਹਰਿਨਾਮੁਪਵਿਤੁਹੈਮੇਰੀਜਿੰਦੁੜੀਏਜਪਿਹਰਿਹਰਿਨਾਮੁਉਧਾਰੇਰਾਮ॥
ਸਭਕਿਲਵਿਖਪਾਪਦੁਖਕਟਿਆਮੇਰੀਜਿੰਦੁੜੀਏਮਲੁਗੁਰਮੁਖਿਨਾਮਿਉਤਾਰੇਰਾਮ॥
ਵਡਪੁੰਨੀਹਰਿਧਿਆਇਆਜਨਨਾਨਕਹਮਮੂਰਖਮੁਗਧਨਿਸਤਾਰੇਰਾਮ॥੧॥
ਜੋਹਰਿਨਾਮੁਧਿਆਇਦੇਮੇਰੀਜਿੰਦੁੜੀਏਤਿਨਾਪੰਚੇਵਸਗਤਿਆਏਰਾਮ॥
ਅੰਤਰਿਨਵਨਿਧਿਨਾਮੁਹੈਮੇਰੀਜਿੰਦੁੜੀਏਗੁਰੁਸਤਿਗੁਰੁਅਲਖੁਲਖਾਏਰਾਮ॥
ਗੁਰਿਆਸਾਮਨਸਾਪੂਰੀਆਮੇਰੀਜਿੰਦੁੜੀਏਹਰਿਮਿਲਿਆਭੁਖਸਭਜਾਏਰਾਮ॥
ਧੁਰਿਮਸਤਕਿਹਰਿਪ੍ਰਭਿਲਿਖਿਆਮੇਰੀਜਿੰਦੁੜੀਏਜਨਨਾਨਕਹਰਿਗੁਣਗਾਏਰਾਮ॥੨॥
ਹਮਪਾਪੀਬਲਵੰਚੀਆਮੇਰੀਜਿੰਦੁੜੀਏਪਰਦ੍ਰੋਹੀਠਗਮਾਇਆਰਾਮ॥
ਵਡਭਾਗੀਗੁਰੁਪਾਇਆਮੇਰੀਜਿੰਦੁੜੀਏਗੁਰਿਪੂਰੈਗਤਿਮਿਤਿਪਾਇਆਰਾਮ॥
ਗੁਰਿਅੰਮ੍ਰਿਤੁਹਰਿਮੁਖਿਚੋਇਆਮੇਰੀਜਿੰਦੁੜੀਏਫਿਰਿਮਰਦਾਬਹੁੜਿਜੀਵਾਇਆਰਾਮ॥
ਜਨਨਾਨਕਸਤਿਗੁਰਜੋਮਿਲੇਮੇਰੀਜਿੰਦੁੜੀਏਤਿਨਕੇਸਭਦੁਖਗਵਾਇਆਰਾਮ॥੩॥
ਅਤਿਊਤਮੁਹਰਿਨਾਮੁਹੈਮੇਰੀਜਿੰਦੁੜੀਏਜਿਤੁਜਪਿਐਪਾਪਗਵਾਤੇਰਾਮ॥
ਪਤਿਤਪਵਿਤ੍ਰਗੁਰਿਹਰਿਕੀਏਮੇਰੀਜਿੰਦੁੜੀਏਚਹੁਕੁੰਡੀਚਹੁਜੁਗਿਜਾਤੇਰਾਮ॥
ਹਉਮੈਮੈਲੁਸਭਉਤਰੀਮੇਰੀਜਿੰਦੁੜੀਏਹਰਿਅੰਮ੍ਰਿਤਿਹਰਿਸਰਿਨਾਤੇਰਾਮ॥
ਅਪਰਾਧੀਪਾਪੀਉਧਰੇਮੇਰੀਜਿੰਦੁੜੀਏਜਨਨਾਨਕਖਿਨੁਹਰਿਰਾਤੇਰਾਮ॥੪॥੩॥
ਬਿਹਾਗੜਾਮਹਲਾ੪॥
ਹਉਬਲਿਹਾਰੀਤਿਨੑਕਉਮੇਰੀਜਿੰਦੁੜੀਏਜਿਨੑਹਰਿਹਰਿਨਾਮੁਅਧਾਰੋਰਾਮ॥
ਗੁਰਿਸਤਿਗੁਰਿਨਾਮੁਦ੍ਰਿੜਾਇਆਮੇਰੀਜਿੰਦੁੜੀਏਬਿਖੁਭਉਜਲੁਤਾਰਣਹਾਰੋਰਾਮ॥
ਜਿਨਇਕਮਨਿਹਰਿਧਿਆਇਆਮੇਰੀਜਿੰਦੁੜੀਏਤਿਨਸੰਤਜਨਾਜੈਕਾਰੋਰਾਮ॥