ਨਾਨਕਹਰਿਜਪਿਸੁਖੁਪਾਇਆਮੇਰੀਜਿੰਦੁੜੀਏਸਭਿਦੂਖਨਿਵਾਰਣਹਾਰੋਰਾਮ॥੧॥
ਸਾਰਸਨਾਧਨੁਧੰਨੁਹੈਮੇਰੀਜਿੰਦੁੜੀਏਗੁਣਗਾਵੈਹਰਿਪ੍ਰਭਕੇਰੇਰਾਮ॥
ਤੇਸ੍ਰਵਨਭਲੇਸੋਭਨੀਕਹਹਿਮੇਰੀਜਿੰਦੁੜੀਏਹਰਿਕੀਰਤਨੁਸੁਣਹਿਹਰਿਤੇਰੇਰਾਮ॥
ਸੋਸੀਸੁਭਲਾਪਵਿਤ੍ਰਪਾਵਨੁਹੈਮੇਰੀਜਿੰਦੁੜੀਏਜੋਜਾਇਲਗੈਗੁਰਪੈਰੇਰਾਮ॥
ਗੁਰਵਿਟਹੁਨਾਨਕੁਵਾਰਿਆਮੇਰੀਜਿੰਦੁੜੀਏਜਿਨਿਹਰਿਹਰਿਨਾਮੁਚਿਤੇਰੇਰਾਮ॥੨॥
ਤੇਨੇਤ੍ਰਭਲੇਪਰਵਾਣੁਹਹਿਮੇਰੀਜਿੰਦੁੜੀਏਜੋਸਾਧੂਸਤਿਗੁਰੁਦੇਖਹਿਰਾਮ॥
ਤੇਹਸਤਪੁਨੀਤਪਵਿਤ੍ਰਹਹਿਮੇਰੀਜਿੰਦੁੜੀਏਜੋਹਰਿਜਸੁਹਰਿਹਰਿਲੇਖਹਿਰਾਮ॥
ਤਿਸੁਜਨਕੇਪਗਨਿਤਪੂਜੀਅਹਿਮੇਰੀਜਿੰਦੁੜੀਏਜੋਮਾਰਗਿਧਰਮਚਲੇਸਹਿਰਾਮ॥
ਨਾਨਕੁਤਿਨਵਿਟਹੁਵਾਰਿਆਮੇਰੀਜਿੰਦੁੜੀਏਹਰਿਸੁਣਿਹਰਿਨਾਮੁਮਨੇਸਹਿਰਾਮ॥੩॥
ਧਰਤਿਪਾਤਾਲੁਆਕਾਸੁਹੈਮੇਰੀਜਿੰਦੁੜੀਏਸਭਹਰਿਹਰਿਨਾਮੁਧਿਆਵੈਰਾਮ॥
ਪਉਣੁਪਾਣੀਬੈਸੰਤਰੋਮੇਰੀਜਿੰਦੁੜੀਏਨਿਤਹਰਿਹਰਿਹਰਿਜਸੁਗਾਵੈਰਾਮ॥
ਵਣੁਤ੍ਰਿਣੁਸਭੁਆਕਾਰੁਹੈਮੇਰੀਜਿੰਦੁੜੀਏਮੁਖਿਹਰਿਹਰਿਨਾਮੁਧਿਆਵੈਰਾਮ॥
ਨਾਨਕਤੇਹਰਿਦਰਿਪੈਨੑਾਇਆਮੇਰੀਜਿੰਦੁੜੀਏਜੋਗੁਰਮੁਖਿਭਗਤਿਮਨੁਲਾਵੈਰਾਮ॥੪॥੪॥
ਬਿਹਾਗੜਾਮਹਲਾ੪॥
ਜਿਨਹਰਿਹਰਿਨਾਮੁਨਚੇਤਿਓਮੇਰੀਜਿੰਦੁੜੀਏਤੇਮਨਮੁਖਮੂੜਇਆਣੇਰਾਮ॥
ਜੋਮੋਹਿਮਾਇਆਚਿਤੁਲਾਇਦੇਮੇਰੀਜਿੰਦੁੜੀਏਸੇਅੰਤਿਗਏਪਛੁਤਾਣੇਰਾਮ॥
ਹਰਿਦਰਗਹਢੋਈਨਾਲਹਨਿੑਮੇਰੀਜਿੰਦੁੜੀਏਜੋਮਨਮੁਖਪਾਪਿਲੁਭਾਣੇਰਾਮ॥
ਜਨਨਾਨਕਗੁਰਮਿਲਿਉਬਰੇਮੇਰੀਜਿੰਦੁੜੀਏਹਰਿਜਪਿਹਰਿਨਾਮਿਸਮਾਣੇਰਾਮ॥੧॥
ਸਭਿਜਾਇਮਿਲਹੁਸਤਿਗੁਰੂਕਉਮੇਰੀਜਿੰਦੁੜੀਏਜੋਹਰਿਹਰਿਨਾਮੁਦ੍ਰਿੜਾਵੈਰਾਮ॥
ਹਰਿਜਪਦਿਆਖਿਨੁਢਿਲਨਕੀਜਈਮੇਰੀਜਿੰਦੁੜੀਏਮਤੁਕਿਜਾਪੈਸਾਹੁਆਵੈਕਿਨਆਵੈਰਾਮ॥
ਸਾਵੇਲਾਸੋਮੂਰਤੁਸਾਘੜੀਸੋਮੁਹਤੁਸਫਲੁਹੈਮੇਰੀਜਿੰਦੁੜੀਏਜਿਤੁਹਰਿਮੇਰਾਚਿਤਿਆਵੈਰਾਮ॥
ਜਨਨਾਨਕਨਾਮੁਧਿਆਇਆਮੇਰੀਜਿੰਦੁੜੀਏਜਮਕੰਕਰੁਨੇੜਿਨਆਵੈਰਾਮ॥੨॥
ਹਰਿਵੇਖੈਸੁਣੈਨਿਤਸਭੁਕਿਛੁਮੇਰੀਜਿੰਦੁੜੀਏਸੋਡਰੈਜਿਨਿਪਾਪਕਮਤੇਰਾਮ॥
ਜਿਸੁਅੰਤਰੁਹਿਰਦਾਸੁਧੁਹੈਮੇਰੀਜਿੰਦੁੜੀਏਤਿਨਿਜਨਿਸਭਿਡਰਸੁਟਿਘਤੇਰਾਮ॥
ਹਰਿਨਿਰਭਉਨਾਮਿਪਤੀਜਿਆਮੇਰੀਜਿੰਦੁੜੀਏਸਭਿਝਖਮਾਰਨੁਦੁਸਟਕੁਪਤੇਰਾਮ॥