ਆਵਣੁਤਜਾਣਾਤਿਨਹਿਕੀਆਜਿਨਿਮੇਦਨਿਸਿਰਜੀਆ॥
ਇਕਨਾਮੇਲਿਸਤਿਗੁਰੁਮਹਲਿਬੁਲਾਏਇਕਿਭਰਮਿਭੂਲੇਫਿਰਦਿਆ॥
ਅੰਤੁਤੇਰਾਤੂੰਹੈਜਾਣਹਿਤੂੰਸਭਮਹਿਰਹਿਆਸਮਾਏ॥
ਸਚੁਕਹੈਨਾਨਕੁਸੁਣਹੁਸੰਤਹੁਹਰਿਵਰਤੈਧਰਮਨਿਆਏ॥੧॥
ਆਵਹੁਮਿਲਹੁਸਹੇਲੀਹੋਮੇਰੇਲਾਲਜੀਉਹਰਿਹਰਿਨਾਮੁਅਰਾਧੇਰਾਮ॥
ਕਰਿਸੇਵਹੁਪੂਰਾਸਤਿਗੁਰੂਮੇਰੇਲਾਲਜੀਉਜਮਕਾਮਾਰਗੁਸਾਧੇਰਾਮ॥
ਮਾਰਗੁਬਿਖੜਾਸਾਧਿਗੁਰਮੁਖਿਹਰਿਦਰਗਹਸੋਭਾਪਾਈਐ॥
ਜਿਨਕਉਬਿਧਾਤੈਧੁਰਹੁਲਿਖਿਆਤਿਨੑਾਰੈਣਿਦਿਨੁਲਿਵਲਾਈਐ॥
ਹਉਮੈਮਮਤਾਮੋਹੁਛੁਟਾਜਾਸੰਗਿਮਿਲਿਆਸਾਧੇ॥
ਜਨੁਕਹੈਨਾਨਕੁਮੁਕਤੁਹੋਆਹਰਿਹਰਿਨਾਮੁਅਰਾਧੇ॥੨॥
ਕਰਜੋੜਿਹੁਸੰਤਇਕਤ੍ਰਹੋਇਮੇਰੇਲਾਲਜੀਉਅਬਿਨਾਸੀਪੁਰਖੁਪੂਜੇਹਾਰਾਮ॥
ਬਹੁਬਿਧਿਪੂਜਾਖੋਜੀਆਮੇਰੇਲਾਲਜੀਉਇਹੁਮਨੁਤਨੁਸਭੁਅਰਪੇਹਾਰਾਮ॥
ਮਨੁਤਨੁਧਨੁਸਭੁਪ੍ਰਭੂਕੇਰਾਕਿਆਕੋਪੂਜਚੜਾਵਏ॥
ਜਿਸੁਹੋਇਕ੍ਰਿਪਾਲੁਦਇਆਲੁਸੁਆਮੀਸੋਪ੍ਰਭਅੰਕਿਸਮਾਵਏ॥
ਭਾਗੁਮਸਤਕਿਹੋਇਜਿਸਕੈਤਿਸੁਗੁਰਨਾਲਿਸਨੇਹਾ॥
ਜਨੁਕਹੈਨਾਨਕੁਮਿਲਿਸਾਧਸੰਗਤਿਹਰਿਹਰਿਨਾਮੁਪੂਜੇਹਾ॥੩॥
ਦਹਦਿਸਖੋਜਤਹਮਫਿਰੇਮੇਰੇਲਾਲਜੀਉਹਰਿਪਾਇਅੜਾਘਰਿਆਏਰਾਮ॥
ਹਰਿਮੰਦਰੁਹਰਿਜੀਉਸਾਜਿਆਮੇਰੇਲਾਲਜੀਉਹਰਿਤਿਸੁਮਹਿਰਹਿਆਸਮਾਏਰਾਮ॥
ਸਰਬੇਸਮਾਣਾਆਪਿਸੁਆਮੀਗੁਰਮੁਖਿਪਰਗਟੁਹੋਇਆ॥
ਮਿਟਿਆਅਧੇਰਾਦੂਖੁਨਾਠਾਅਮਿਉਹਰਿਰਸੁਚੋਇਆ॥
ਜਹਾਦੇਖਾਤਹਾਸੁਆਮੀਪਾਰਬ੍ਰਹਮੁਸਭਠਾਏ॥
ਜਨੁਕਹੈਨਾਨਕੁਸਤਿਗੁਰਿਮਿਲਾਇਆਹਰਿਪਾਇਅੜਾਘਰਿਆਏ॥੪॥੧॥
ਰਾਗੁਬਿਹਾਗੜਾਮਹਲਾ੫॥
ਅਤਿਪ੍ਰੀਤਮਮਨਮੋਹਨਾਘਟਸੋਹਨਾਪ੍ਰਾਨਅਧਾਰਾਰਾਮ॥
ਸੁੰਦਰਸੋਭਾਲਾਲਗੋਪਾਲਦਇਆਲਕੀਅਪਰਅਪਾਰਾਰਾਮ॥
ਗੋਪਾਲਦਇਆਲਗੋਬਿੰਦਲਾਲਨਮਿਲਹੁਕੰਤਨਿਮਾਣੀਆ॥
ਨੈਨਤਰਸਨਦਰਸਪਰਸਨਨਹਨੀਦਰੈਣਿਵਿਹਾਣੀਆ॥
ਗਿਆਨਅੰਜਨਨਾਮਬਿੰਜਨਭਏਸਗਲਸੀਗਾਰਾ॥
ਨਾਨਕੁਪਇਅੰਪੈਸੰਤਜੰਪੈਮੇਲਿਕੰਤੁਹਮਾਰਾ॥੧॥
ਲਾਖਉਲਾਹਨੇਮੋਹਿਹਰਿਜਬਲਗੁਨਹਮਿਲੈਰਾਮ॥
ਮਿਲਨਕਉਕਰਉਉਪਾਵਕਿਛੁਹਮਾਰਾਨਹਚਲੈਰਾਮ॥
ਚਲਚਿਤਬਿਤਅਨਿਤਪ੍ਰਿਅਬਿਨੁਕਵਨਬਿਧੀਨਧੀਜੀਐ॥