GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 543
0:00 0:00
ਅੰਗ 543
0:00 0:00
Display Settings
ਖਾਨਪਾਨਸੀਗਾਰਬਿਰਥੇਹਰਿਕੰਤਬਿਨੁਕਿਉਜੀਜੀਐ
ਆਸਾਪਿਆਸੀਰੈਨਿਦਿਨੀਅਰੁਰਹਿਸਕੀਐਇਕੁਤਿਲੈ
ਨਾਨਕੁਪਇਅੰਪੈਸੰਤਦਾਸੀਤਉਪ੍ਰਸਾਦਿਮੇਰਾਪਿਰੁਮਿਲੈ॥੨॥
ਸੇਜਏਕਪ੍ਰਿਉਸੰਗਿਦਰਸੁਪਾਈਐਰਾਮ
ਅਵਗਨਮੋਹਿਅਨੇਕਕਤਮਹਲਿਬੁਲਾਈਐਰਾਮ
ਨਿਰਗੁਨਿਨਿਮਾਣੀਅਨਾਥਿਬਿਨਵੈਮਿਲਹੁਪ੍ਰਭਕਿਰਪਾਨਿਧੇ
ਭ੍ਰਮਭੀਤਿਖੋਈਐਸਹਜਿਸੋਈਐਪ੍ਰਭਪਲਕਪੇਖਤਨਵਨਿਧੇ
ਗ੍ਰਿਹਿਲਾਲੁਆਵੈਮਹਲੁਪਾਵੈਮਿਲਿਸੰਗਿਮੰਗਲੁਗਾਈਐ
ਨਾਨਕੁਪਇਅੰਪੈਸੰਤਸਰਣੀਮੋਹਿਦਰਸੁਦਿਖਾਈਐ॥੩॥
ਸੰਤਨਕੈਪਰਸਾਦਿਹਰਿਹਰਿਪਾਇਆਰਾਮ
ਇਛਪੁੰਨੀਮਨਿਸਾਂਤਿਤਪਤਿਬੁਝਾਇਆਰਾਮ
ਸਫਲਾਸੁਦਿਨਸਰੈਣੇਸੁਹਾਵੀਅਨਦਮੰਗਲਰਸੁਘਨਾ
ਪ੍ਰਗਟੇਗੁਪਾਲਗੋਬਿੰਦਲਾਲਨਕਵਨਰਸਨਾਗੁਣਭਨਾ
ਭ੍ਰਮਲੋਭਮੋਹਬਿਕਾਰਥਾਕੇਮਿਲਿਸਖੀਮੰਗਲੁਗਾਇਆ
ਨਾਨਕੁਪਇਅੰਪੈਸੰਤਜੰਪੈਜਿਨਿਹਰਿਹਰਿਸੰਜੋਗਿਮਿਲਾਇਆ॥੪॥੨॥
ਬਿਹਾਗੜਾਮਹਲਾ
ਕਰਿਕਿਰਪਾਗੁਰਪਾਰਬ੍ਰਹਮਪੂਰੇਅਨਦਿਨੁਨਾਮੁਵਖਾਣਾਰਾਮ
ਅੰਮ੍ਰਿਤਬਾਣੀਉਚਰਾਹਰਿਜਸੁਮਿਠਾਲਾਗੈਤੇਰਾਭਾਣਾਰਾਮ
ਕਰਿਦਇਆਮਇਆਗੋਪਾਲਗੋਬਿੰਦਕੋਇਨਾਹੀਤੁਝਬਿਨਾ
ਸਮਰਥਅਗਥਅਪਾਰਪੂਰਨਜੀਉਤਨੁਧਨੁਤੁਮੑਮਨਾ
ਮੂਰਖਮੁਗਧਅਨਾਥਚੰਚਲਬਲਹੀਨਨੀਚਅਜਾਣਾ
ਬਿਨਵੰਤਿਨਾਨਕਸਰਣਿਤੇਰੀਰਖਿਲੇਹੁਆਵਣਜਾਣਾ॥੧॥
ਸਾਧਹਸਰਣੀਪਾਈਐਹਰਿਜੀਉਗੁਣਗਾਵਹਹਰਿਨੀਤਾਰਾਮ
ਧੂਰਿਭਗਤਨਕੀਮਨਿਤਨਿਲਗਉਹਰਿਜੀਉਸਭਪਤਿਤਪੁਨੀਤਾਰਾਮ
ਪਤਿਤਾਪੁਨੀਤਾਹੋਹਿਤਿਨੑਸੰਗਿਜਿਨੑਬਿਧਾਤਾਪਾਇਆ
ਨਾਮਰਾਤੇਜੀਅਦਾਤੇਨਿਤਦੇਹਿਚੜਹਿਸਵਾਇਆ
ਰਿਧਿਸਿਧਿਨਵਨਿਧਿਹਰਿਜਪਿਜਿਨੀਆਤਮੁਜੀਤਾ
ਬਿਨਵੰਤਿਨਾਨਕੁਵਡਭਾਗਿਪਾਈਅਹਿਸਾਧਸਾਜਨਮੀਤਾ॥੨॥
ਜਿਨੀਸਚੁਵਣੰਜਿਆਹਰਿਜੀਉਸੇਪੂਰੇਸਾਹਾਰਾਮ
ਬਹੁਤੁਖਜਾਨਾਤਿੰਨਪਹਿਹਰਿਜੀਉਹਰਿਕੀਰਤਨੁਲਾਹਾਰਾਮ
ਕਾਮੁਕ੍ਰੋਧੁਲੋਭੁਬਿਆਪੈਜੋਜਨਪ੍ਰਭਸਿਉਰਾਤਿਆ
ਏਕੁਜਾਨਹਿਏਕੁਮਾਨਹਿਰਾਮਕੈਰੰਗਿਮਾਤਿਆ
ਲਗਿਸੰਤਚਰਣੀਪੜੇਸਰਣੀਮਨਿਤਿਨਾਓਮਾਹਾ
ਬਿਨਵੰਤਿਨਾਨਕੁਜਿਨਨਾਮੁਪਲੈਸੇਈਸਚੇਸਾਹਾ॥੩॥
ਨਾਨਕਸੋਈਸਿਮਰੀਐਹਰਿਜੀਉਜਾਕੀਕਲਧਾਰੀਰਾਮ