ਅਮਿਅਸਰੋਵਰੋਪੀਉਹਰਿਹਰਿਨਾਮਾਰਾਮ॥
ਸੰਤਹਸੰਗਿਮਿਲੈਜਪਿਪੂਰਨਕਾਮਾਰਾਮ॥
ਸਭਕਾਮਪੂਰਨਦੁਖਬਿਦੀਰਨਹਰਿਨਿਮਖਮਨਹੁਨਬੀਸਰੈ॥
ਆਨੰਦਅਨਦਿਨੁਸਦਾਸਾਚਾਸਰਬਗੁਣਜਗਦੀਸਰੈ॥
ਅਗਣਤਊਚਅਪਾਰਠਾਕੁਰਅਗਮਜਾਕੋਧਾਮਾ॥
ਬਿਨਵੰਤਿਨਾਨਕਮੇਰੀਇਛਪੂਰਨਮਿਲੇਸ੍ਰੀਰੰਗਰਾਮਾ॥੩॥
ਕਈਕੋਟਿਕਜਗਫਲਾਸੁਣਿਗਾਵਨਹਾਰੇਰਾਮ॥
ਹਰਿਹਰਿਨਾਮੁਜਪਤਕੁਲਸਗਲੇਤਾਰੇਰਾਮ॥
ਹਰਿਨਾਮੁਜਪਤਸੋਹੰਤਪ੍ਰਾਣੀਤਾਕੀਮਹਿਮਾਕਿਤਗਨਾ॥
ਹਰਿਬਿਸਰੁਨਾਹੀਪ੍ਰਾਨਪਿਆਰੇਚਿਤਵੰਤਿਦਰਸਨੁਸਦਮਨਾ॥
ਸੁਭਦਿਵਸਆਏਗਹਿਕੰਠਿਲਾਏਪ੍ਰਭਊਚਅਗਮਅਪਾਰੇ॥
ਬਿਨਵੰਤਿਨਾਨਕਸਫਲੁਸਭੁਕਿਛੁਪ੍ਰਭਮਿਲੇਅਤਿਪਿਆਰੇ॥੪॥੩॥੬॥
ਬਿਹਾਗੜਾਮਹਲਾ੫ਛੰਤ॥
ਅਨਕਾਏਰਾਤੜਿਆਵਾਟਦੁਹੇਲੀਰਾਮ॥
ਪਾਪਕਮਾਵਦਿਆਤੇਰਾਕੋਇਨਬੇਲੀਰਾਮ॥
ਕੋਏਨਬੇਲੀਹੋਇਤੇਰਾਸਦਾਪਛੋਤਾਵਹੇ॥
ਗੁਨਗੁਪਾਲਨਜਪਹਿਰਸਨਾਫਿਰਿਕਦਹੁਸੇਦਿਹਆਵਹੇ॥
ਤਰਵਰਵਿਛੁੰਨੇਨਹਪਾਤਜੁੜਤੇਜਮਮਗਿਗਉਨੁਇਕੇਲੀ॥
ਬਿਨਵੰਤਨਾਨਕਬਿਨੁਨਾਮਹਰਿਕੇਸਦਾਫਿਰਤਦੁਹੇਲੀ॥੧॥
ਤੂੰਵਲਵੰਚਲੂਕਿਕਰਹਿਸਭਜਾਣੈਜਾਣੀਰਾਮ॥
ਲੇਖਾਧਰਮਭਇਆਤਿਲਪੀੜੇਘਾਣੀਰਾਮ॥
ਕਿਰਤਕਮਾਣੇਦੁਖਸਹੁਪਰਾਣੀਅਨਿਕਜੋਨਿਭ੍ਰਮਾਇਆ॥
ਮਹਾਮੋਹਨੀਸੰਗਿਰਾਤਾਰਤਨਜਨਮੁਗਵਾਇਆ॥
ਇਕਸੁਹਰਿਕੇਨਾਮਬਾਝਹੁਆਨਕਾਜਸਿਆਣੀ॥
ਬਿਨਵੰਤਨਾਨਕਲੇਖੁਲਿਖਿਆਭਰਮਿਮੋਹਿਲੁਭਾਣੀ॥੨॥
ਬੀਚੁਨਕੋਇਕਰੇਅਕ੍ਰਿਤਘਣੁਵਿਛੁੜਿਪਇਆ॥
ਆਏਖਰੇਕਠਿਨਜਮਕੰਕਰਿਪਕੜਿਲਇਆ॥
ਪਕੜੇਚਲਾਇਆਅਪਣਾਕਮਾਇਆਮਹਾਮੋਹਨੀਰਾਤਿਆ॥
ਗੁਨਗੋਵਿੰਦਗੁਰਮੁਖਿਨਜਪਿਆਤਪਤਥੰਮੑਗਲਿਲਾਤਿਆ॥
ਕਾਮਕ੍ਰੋਧਿਅਹੰਕਾਰਿਮੂਠਾਖੋਇਗਿਆਨੁਪਛੁਤਾਪਿਆ॥
ਬਿਨਵੰਤਨਾਨਕਸੰਜੋਗਿਭੂਲਾਹਰਿਜਾਪੁਰਸਨਨਜਾਪਿਆ॥੩॥
ਤੁਝਬਿਨੁਕੋਨਾਹੀਪ੍ਰਭਰਾਖਨਹਾਰਾਰਾਮ॥
ਪਤਿਤਉਧਾਰਣਹਰਿਬਿਰਦੁਤੁਮਾਰਾਰਾਮ॥
ਪਤਿਤਉਧਾਰਨਸਰਨਿਸੁਆਮੀਕ੍ਰਿਪਾਨਿਧਿਦਇਆਲਾ॥
ਅੰਧਕੂਪਤੇਉਧਰੁਕਰਤੇਸਗਲਘਟਪ੍ਰਤਿਪਾਲਾ॥
ਸਰਨਿਤੇਰੀਕਟਿਮਹਾਬੇੜੀਇਕੁਨਾਮੁਦੇਹਿਅਧਾਰਾ॥