ਰਾਜਨਕਿਉਸੋਇਆਤੂਨੀਦਭਰੇਜਾਗਤਕਤਨਾਹੀਰਾਮ॥
ਮਾਇਆਝੂਠੁਰੁਦਨੁਕੇਤੇਬਿਲਲਾਹੀਰਾਮ॥
ਬਿਲਲਾਹਿਕੇਤੇਮਹਾਮੋਹਨਬਿਨੁਨਾਮਹਰਿਕੇਸੁਖੁਨਹੀ॥
ਸਹਸਸਿਆਣਪਉਪਾਵਥਾਕੇਜਹਭਾਵਤਤਹਜਾਹੀ॥
ਆਦਿਅੰਤੇਮਧਿਪੂਰਨਸਰਬਤ੍ਰਘਟਿਘਟਿਆਹੀ॥
ਬਿਨਵੰਤਨਾਨਕਜਿਨਸਾਧਸੰਗਮੁਸੇਪਤਿਸੇਤੀਘਰਿਜਾਹੀ॥੨॥
ਨਰਪਤਿਜਾਣਿਗ੍ਰਹਿਓਸੇਵਕਸਿਆਣੇਰਾਮ॥
ਸਰਪਰਵੀਛੁੜਣਾਮੋਹੇਪਛੁਤਾਣੇਰਾਮ॥
ਹਰਿਚੰਦਉਰੀਦੇਖਿਭੂਲਾਕਹਾਅਸਥਿਤਿਪਾਈਐ॥
ਬਿਨੁਨਾਮਹਰਿਕੇਆਨਰਚਨਾਅਹਿਲਾਜਨਮੁਗਵਾਈਐ॥
ਹਉਹਉਕਰਤਨਤ੍ਰਿਸਨਬੂਝੈਨਹਕਾਂਮਪੂਰਨਗਿਆਨੇ॥
ਬਿਨਵੰਤਿਨਾਨਕਬਿਨੁਨਾਮਹਰਿਕੇਕੇਤਿਆਪਛੁਤਾਨੇ॥੩॥
ਧਾਰਿਅਨੁਗ੍ਰਹੋਅਪਨਾਕਰਿਲੀਨਾਰਾਮ॥
ਭੁਜਾਗਹਿਕਾਢਿਲੀਓਸਾਧੂਸੰਗੁਦੀਨਾਰਾਮ॥
ਸਾਧਸੰਗਮਿਹਰਿਅਰਾਧੇਸਗਲਕਲਮਲਦੁਖਜਲੇ॥
ਮਹਾਧਰਮਸੁਦਾਨਕਿਰਿਆਸੰਗਿਤੇਰੈਸੇਚਲੇ॥
ਰਸਨਾਅਰਾਧੈਏਕੁਸੁਆਮੀਹਰਿਨਾਮਿਮਨੁਤਨੁਭੀਨਾ॥
ਨਾਨਕਜਿਸਨੋਹਰਿਮਿਲਾਏਸੋਸਰਬਗੁਣਪਰਬੀਨਾ॥੪॥੬॥੯॥
ਬਿਹਾਗੜੇਕੀਵਾਰਮਹਲਾ੪॥
ੴਸਤਿਗੁਰਪ੍ਰਸਾਦਿ॥
ਸਲੋਕਮਃ੩॥
ਗੁਰਸੇਵਾਤੇਸੁਖੁਪਾਈਐਹੋਰਥੈਸੁਖੁਨਭਾਲਿ॥
ਗੁਰਕੈਸਬਦਿਮਨੁਭੇਦੀਐਸਦਾਵਸੈਹਰਿਨਾਲਿ॥
ਨਾਨਕਨਾਮੁਤਿਨਾਕਉਮਿਲੈਜਿਨਹਰਿਵੇਖੈਨਦਰਿਨਿਹਾਲਿ॥੧॥
ਮਃ੩॥
ਸਿਫਤਿਖਜਾਨਾਬਖਸਹੈਜਿਸੁਬਖਸੈਸੋਖਰਚੈਖਾਇ॥
ਸਤਿਗੁਰਬਿਨੁਹਥਿਨਆਵਈਸਭਥਕੇਕਰਮਕਮਾਇ॥
ਨਾਨਕਮਨਮੁਖੁਜਗਤੁਧਨਹੀਣੁਹੈਅਗੈਭੁਖਾਕਿਖਾਇ॥੨॥
ਪਉੜੀ॥
ਸਭਤੇਰੀਤੂਸਭਸਦਾਸਭਤੁਧੁਉਪਾਇਆ॥
ਸਭਨਾਵਿਚਿਤੂਵਰਤਦਾਤੂਸਭਨੀਧਿਆਇਆ॥
ਤਿਸਦੀਤੂਭਗਤਿਥਾਇਪਾਇਹਿਜੋਤੁਧੁਮਨਿਭਾਇਆ॥
ਜੋਹਰਿਪ੍ਰਭਭਾਵੈਸੋਥੀਐਸਭਿਕਰਨਿਤੇਰਾਕਰਾਇਆ॥
ਸਲਾਹਿਹੁਹਰਿਸਭਨਾਤੇਵਡਾਜੋਸੰਤਜਨਾਂਕੀਪੈਜਰਖਦਾਆਇਆ॥੧॥
ਸਲੋਕਮਃ੩॥
ਨਾਨਕਗਿਆਨੀਜਗੁਜੀਤਾਜਗਿਜੀਤਾਸਭੁਕੋਇ॥
ਨਾਮੇਕਾਰਜਸਿਧਿਹੈਸਹਜੇਹੋਇਸੁਹੋਇ॥
ਗੁਰਮਤਿਮਤਿਅਚਲੁਹੈਚਲਾਇਨਸਕੈਕੋਇ॥
ਭਗਤਾਕਾਹਰਿਅੰਗੀਕਾਰੁਕਰੇਕਾਰਜੁਸੁਹਾਵਾਹੋਇ॥