ਮਨਮੁਖਮੂਲਹੁਭੁਲਾਇਅਨੁਵਿਚਿਲਬੁਲੋਭੁਅਹੰਕਾਰੁ॥
ਝਗੜਾਕਰਦਿਆਅਨਦਿਨੁਗੁਦਰੈਸਬਦਿਨਕਰੈਵੀਚਾਰੁ॥
ਸੁਧਿਮਤਿਕਰਤੈਹਿਰਿਲਈਬੋਲਨਿਸਭੁਵਿਕਾਰੁ॥
ਦਿਤੈਕਿਤੈਨਸੰਤੋਖੀਅਨਿਅੰਤਰਿਤ੍ਰਿਸਨਾਬਹੁਤੁਅਗੵਾਨੁਅੰਧਾਰੁ॥
ਨਾਨਕਮਨਮੁਖਾਨਾਲਹੁਤੁਟੀਆਭਲੀਜਿਨਾਮਾਇਆਮੋਹਿਪਿਆਰੁ॥੧॥
ਮਃ੩॥
ਤਿਨੑਭਉਸੰਸਾਕਿਆਕਰੇਜਿਨਸਤਿਗੁਰੁਸਿਰਿਕਰਤਾਰੁ॥
ਧੁਰਿਤਿਨਕੀਪੈਜਰਖਦਾਆਪੇਰਖਣਹਾਰੁ॥
ਮਿਲਿਪ੍ਰੀਤਮਸੁਖੁਪਾਇਆਸਚੈਸਬਦਿਵੀਚਾਰਿ॥
ਨਾਨਕਸੁਖਦਾਤਾਸੇਵਿਆਆਪੇਪਰਖਣਹਾਰੁ॥੨॥
ਪਉੜੀ॥
ਜੀਅਜੰਤਸਭਿਤੇਰਿਆਤੂਸਭਨਾਰਾਸਿ॥
ਜਿਸਨੋਤੂਦੇਹਿਤਿਸੁਸਭੁਕਿਛੁਮਿਲੈਕੋਈਹੋਰੁਸਰੀਕੁਨਾਹੀਤੁਧੁਪਾਸਿ॥
ਤੂਇਕੋਦਾਤਾਸਭਸਦਾਹਰਿਪਹਿਅਰਦਾਸਿ॥
ਜਿਸਦੀਤੁਧੁਭਾਵੈਤਿਸਦੀਤੂਮੰਨਿਲੈਹਿਸੋਜਨੁਸਾਬਾਸਿ॥
ਸਭੁਤੇਰਾਚੋਜੁਵਰਤਦਾਦੁਖੁਸੁਖੁਤੁਧੁਪਾਸਿ॥੨॥
ਸਲੋਕਮਃ੩॥
ਗੁਰਮੁਖਿਸਚੈਭਾਵਦੇਦਰਿਸਚੈਸਚਿਆਰ॥
ਸਾਜਨਮਨਿਆਨੰਦੁਹੈਗੁਰਕਾਸਬਦੁਵੀਚਾਰ॥
ਅੰਤਰਿਸਬਦੁਵਸਾਇਆਦੁਖੁਕਟਿਆਚਾਨਣੁਕੀਆਕਰਤਾਰਿ॥
ਨਾਨਕਰਖਣਹਾਰਾਰਖਸੀਆਪਣੀਕਿਰਪਾਧਾਰਿ॥੧॥
ਮਃ੩॥
ਗੁਰਕੀਸੇਵਾਚਾਕਰੀਭੈਰਚਿਕਾਰਕਮਾਇ॥
ਜੇਹਾਸੇਵੈਤੇਹੋਹੋਵੈਜੇਚਲੈਤਿਸੈਰਜਾਇ॥
ਨਾਨਕਸਭੁਕਿਛੁਆਪਿਹੈਅਵਰੁਨਦੂਜੀਜਾਇ॥੨॥
ਪਉੜੀ॥
ਤੇਰੀਵਡਿਆਈਤੂਹੈਜਾਣਦਾਤੁਧੁਜੇਵਡੁਅਵਰੁਨਕੋਈ॥
ਤੁਧੁਜੇਵਡੁਹੋਰੁਸਰੀਕੁਹੋਵੈਤਾਆਖੀਐਤੁਧੁਜੇਵਡੁਤੂਹੈਹੋਈ॥
ਜਿਨਿਤੂਸੇਵਿਆਤਿਨਿਸੁਖੁਪਾਇਆਹੋਰੁਤਿਸਦੀਰੀਸਕਰੇਕਿਆਕੋਈ॥
ਤੂਭੰਨਣਘੜਣਸਮਰਥੁਦਾਤਾਰੁਹਹਿਤੁਧੁਅਗੈਮੰਗਣਨੋਹਥਜੋੜਿਖਲੀਸਭਹੋਈ॥
ਤੁਧੁਜੇਵਡੁਦਾਤਾਰੁਮੈਕੋਈਨਦਰਿਨਆਵਈਤੁਧੁਸਭਸੈਨੋਦਾਨੁਦਿਤਾਖੰਡੀਵਰਭੰਡੀਪਾਤਾਲੀਪੁਰਈਸਭਲੋਈ॥੩॥
ਸਲੋਕਮਃ੩॥
ਮਨਿਪਰਤੀਤਿਨਆਈਆਸਹਜਿਨਲਗੋਭਾਉ॥
ਸਬਦੈਸਾਦੁਨਪਾਇਓਮਨਹਠਿਕਿਆਗੁਣਗਾਇ॥
ਨਾਨਕਆਇਆਸੋਪਰਵਾਣੁਹੈਜਿਗੁਰਮੁਖਿਸਚਿਸਮਾਇ॥੧॥
ਮਃ੩॥
ਆਪਣਾਆਪੁਨਪਛਾਣੈਮੂੜਾਅਵਰਾਆਖਿਦੁਖਾਏ॥
ਮੁੰਢੈਦੀਖਸਲਤਿਨਗਈਆਅੰਧੇਵਿਛੁੜਿਚੋਟਾਖਾਏ॥
ਸਤਿਗੁਰਕੈਭੈਭੰਨਿਨਘੜਿਓਰਹੈਅੰਕਿਸਮਾਏ॥