GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 55
0:00 0:00
ਅੰਗ 55
0:00 0:00
Display Settings
ਹਰਿਜੀਉਸਬਦਿਪਛਾਣੀਐਸਾਚਿਰਤੇਗੁਰਵਾਕਿ
ਤਿਤੁਤਨਿਮੈਲੁਲਗਈਸਚਘਰਿਜਿਸੁਓਤਾਕੁ
ਨਦਰਿਕਰੇਸਚੁਪਾਈਐਬਿਨੁਨਾਵੈਕਿਆਸਾਕੁ॥੫॥
ਜਿਨੀਸਚੁਪਛਾਣਿਆਸੇਸੁਖੀਏਜੁਗਚਾਰਿ
ਹਉਮੈਤ੍ਰਿਸਨਾਮਾਰਿਕੈਸਚੁਰਖਿਆਉਰਧਾਰਿ
ਜਗਮਹਿਲਾਹਾਏਕੁਨਾਮੁਪਾਈਐਗੁਰਵੀਚਾਰਿ॥੬॥
ਸਾਚਉਵਖਰੁਲਾਦੀਐਲਾਭੁਸਦਾਸਚੁਰਾਸਿ
ਸਾਚੀਦਰਗਹਬੈਸਈਭਗਤਿਸਚੀਅਰਦਾਸਿ
ਪਤਿਸਿਉਲੇਖਾਨਿਬੜੈਰਾਮਨਾਮੁਪਰਗਾਸਿ॥੭॥
ਊਚਾਊਚਉਆਖੀਐਕਹਉਦੇਖਿਆਜਾਇ
ਜਹਦੇਖਾਤਹਏਕੁਤੂੰਸਤਿਗੁਰਿਦੀਆਦਿਖਾਇ
ਜੋਤਿਨਿਰੰਤਰਿਜਾਣੀਐਨਾਨਕਸਹਜਿਸੁਭਾਇ॥੮॥੩॥
ਸਿਰੀਰਾਗੁਮਹਲਾ
ਮਛੁਲੀਜਾਲੁਜਾਣਿਆਸਰੁਖਾਰਾਅਸਗਾਹੁ
ਅਤਿਸਿਆਣੀਸੋਹਣੀਕਿਉਕੀਤੋਵੇਸਾਹੁ
ਕੀਤੇਕਾਰਣਿਪਾਕੜੀਕਾਲੁਟਲੈਸਿਰਾਹੁ॥੧॥
ਭਾਈਰੇਇਉਸਿਰਿਜਾਣਹੁਕਾਲੁ
ਜਿਉਮਛੀਤਿਉਮਾਣਸਾਪਵੈਅਚਿੰਤਾਜਾਲੁ॥੧॥ਰਹਾਉ
ਸਭੁਜਗੁਬਾਧੋਕਾਲਕੋਬਿਨੁਗੁਰਕਾਲੁਅਫਾਰੁ
ਸਚਿਰਤੇਸੇਉਬਰੇਦੁਬਿਧਾਛੋਡਿਵਿਕਾਰ
ਹਉਤਿਨਕੈਬਲਿਹਾਰਣੈਦਰਿਸਚੈਸਚਿਆਰ॥੨॥
ਸੀਚਾਨੇਜਿਉਪੰਖੀਆਜਾਲੀਬਧਿਕਹਾਥਿ
ਗੁਰਿਰਾਖੇਸੇਉਬਰੇਹੋਰਿਫਾਥੇਚੋਗੈਸਾਥਿ
ਬਿਨੁਨਾਵੈਚੁਣਿਸੁਟੀਅਹਿਕੋਇਸੰਗੀਸਾਥਿ॥੩॥
ਸਚੋਸਚਾਆਖੀਐਸਚੇਸਚਾਥਾਨੁ
ਜਿਨੀਸਚਾਮੰਨਿਆਤਿਨਮਨਿਸਚੁਧਿਆਨੁ
ਮਨਿਮੁਖਿਸੂਚੇਜਾਣੀਅਹਿਗੁਰਮੁਖਿਜਿਨਾਗਿਆਨੁ॥੪॥
ਸਤਿਗੁਰਅਗੈਅਰਦਾਸਿਕਰਿਸਾਜਨੁਦੇਇਮਿਲਾਇ
ਸਾਜਨਿਮਿਲਿਐਸੁਖੁਪਾਇਆਜਮਦੂਤਮੁਏਬਿਖੁਖਾਇ
ਨਾਵੈਅੰਦਰਿਹਉਵਸਾਂਨਾਉਵਸੈਮਨਿਆਇ॥੫॥
ਬਾਝੁਗੁਰੂਗੁਬਾਰੁਹੈਬਿਨੁਸਬਦੈਬੂਝਪਾਇ
ਗੁਰਮਤੀਪਰਗਾਸੁਹੋਇਸਚਿਰਹੈਲਿਵਲਾਇ
ਤਿਥੈਕਾਲੁਸੰਚਰੈਜੋਤੀਜੋਤਿਸਮਾਇ॥੬॥
ਤੂੰਹੈਸਾਜਨੁਤੂੰਸੁਜਾਣੁਤੂੰਆਪੇਮੇਲਣਹਾਰੁ
ਗੁਰਸਬਦੀਸਾਲਾਹੀਐਅੰਤੁਪਾਰਾਵਾਰੁ
ਤਿਥੈਕਾਲੁਅਪੜੈਜਿਥੈਗੁਰਕਾਸਬਦੁਅਪਾਰੁ॥੭॥
ਹੁਕਮੀਸਭੇਊਪਜਹਿਹੁਕਮੀਕਾਰਕਮਾਹਿ
ਹੁਕਮੀਕਾਲੈਵਸਿਹੈਹੁਕਮੀਸਾਚਿਸਮਾਹਿ
ਨਾਨਕਜੋਤਿਸੁਭਾਵੈਸੋਥੀਐਇਨਾਜੰਤਾਵਸਿਕਿਛੁਨਾਹਿ॥੮॥੪॥
ਸਿਰੀਰਾਗੁਮਹਲਾ
ਮਨਿਜੂਠੈਤਨਿਜੂਠਿਹੈਜਿਹਵਾਜੂਠੀਹੋਇ