ਮਨਮੁਖਮਾਇਆਮੋਹੁਹੈਨਾਮਿਨਲਗੋਪਿਆਰੁ॥
ਕੂੜੁਕਮਾਵੈਕੂੜੁਸੰਗ੍ਰਹੈਕੂੜੁਕਰੇਆਹਾਰੁ॥
ਬਿਖੁਮਾਇਆਧਨੁਸੰਚਿਮਰਹਿਅੰਤੇਹੋਇਸਭੁਛਾਰੁ॥
ਕਰਮਧਰਮਸੁਚਸੰਜਮਕਰਹਿਅੰਤਰਿਲੋਭੁਵਿਕਾਰੁ॥
ਨਾਨਕਜਿਮਨਮੁਖੁਕਮਾਵੈਸੁਥਾਇਨਾਪਵੈਦਰਗਹਹੋਇਖੁਆਰੁ॥੨॥
ਪਉੜੀ॥
ਆਪੇਖਾਣੀਆਪੇਬਾਣੀਆਪੇਖੰਡਵਰਭੰਡਕਰੇ॥
ਆਪਿਸਮੁੰਦੁਆਪਿਹੈਸਾਗਰੁਆਪੇਹੀਵਿਚਿਰਤਨਧਰੇ॥
ਆਪਿਲਹਾਏਕਰੇਜਿਸੁਕਿਰਪਾਜਿਸਨੋਗੁਰਮੁਖਿਕਰੇਹਰੇ॥
ਆਪੇਭਉਜਲੁਆਪਿਹੈਬੋਹਿਥਾਆਪੇਖੇਵਟੁਆਪਿਤਰੇ॥
ਆਪੇਕਰੇਕਰਾਏਕਰਤਾਅਵਰੁਨਦੂਜਾਤੁਝੈਸਰੇ॥੯॥
ਸਲੋਕਮਃ੩॥
ਸਤਿਗੁਰਕੀਸੇਵਾਸਫਲਹੈਜੇਕੋਕਰੇਚਿਤੁਲਾਇ॥
ਨਾਮੁਪਦਾਰਥੁਪਾਈਐਅਚਿੰਤੁਵਸੈਮਨਿਆਇ॥
ਜਨਮਮਰਨਦੁਖੁਕਟੀਐਹਉਮੈਮਮਤਾਜਾਇ॥
ਉਤਮਪਦਵੀਪਾਈਐਸਚੇਰਹੈਸਮਾਇ॥
ਨਾਨਕਪੂਰਬਿਜਿਨਕਉਲਿਖਿਆਤਿਨਾਸਤਿਗੁਰੁਮਿਲਿਆਆਇ॥੧॥
ਮਃ੩॥
ਨਾਮਿਰਤਾਸਤਿਗੁਰੂਹੈਕਲਿਜੁਗਬੋਹਿਥੁਹੋਇ॥
ਗੁਰਮੁਖਿਹੋਵੈਸੁਪਾਰਿਪਵੈਜਿਨਾਅੰਦਰਿਸਚਾਸੋਇ॥
ਨਾਮੁਸਮੑਾਲੇਨਾਮੁਸੰਗ੍ਰਹੈਨਾਮੇਹੀਪਤਿਹੋਇ॥
ਨਾਨਕਸਤਿਗੁਰੁਪਾਇਆਕਰਮਿਪਰਾਪਤਿਹੋਇ॥੨॥
ਪਉੜੀ॥
ਆਪੇਪਾਰਸੁਆਪਿਧਾਤੁਹੈਆਪਿਕੀਤੋਨੁਕੰਚਨੁ॥
ਆਪੇਠਾਕੁਰੁਸੇਵਕੁਆਪੇਆਪੇਹੀਪਾਪਖੰਡਨੁ॥
ਆਪੇਸਭਿਘਟਭੋਗਵੈਸੁਆਮੀਆਪੇਹੀਸਭੁਅੰਜਨੁ॥
ਆਪਿਬਿਬੇਕੁਆਪਿਸਭੁਬੇਤਾਆਪੇਗੁਰਮੁਖਿਭੰਜਨੁ॥
ਜਨੁਨਾਨਕੁਸਾਲਾਹਿਨਰਜੈਤੁਧੁਕਰਤੇਤੂਹਰਿਸੁਖਦਾਤਾਵਡਨੁ॥੧੦॥
ਸਲੋਕੁਮਃ੪॥
ਬਿਨੁਸਤਿਗੁਰਸੇਵੇਜੀਅਕੇਬੰਧਨਾਜੇਤੇਕਰਮਕਮਾਹਿ॥
ਬਿਨੁਸਤਿਗੁਰਸੇਵੇਠਵਰਨਪਾਵਹੀਮਰਿਜੰਮਹਿਆਵਹਿਜਾਹਿ॥
ਬਿਨੁਸਤਿਗੁਰਸੇਵੇਫਿਕਾਬੋਲਣਾਨਾਮੁਨਵਸੈਮਨਿਆਇ॥
ਨਾਨਕਬਿਨੁਸਤਿਗੁਰਸੇਵੇਜਮਪੁਰਿਬਧੇਮਾਰੀਅਹਿਮੁਹਿਕਾਲੈਉਠਿਜਾਹਿ॥੧॥
ਮਃ੩॥
ਇਕਿਸਤਿਗੁਰਕੀਸੇਵਾਕਰਹਿਚਾਕਰੀਹਰਿਨਾਮੇਲਗੈਪਿਆਰੁ॥
ਨਾਨਕਜਨਮੁਸਵਾਰਨਿਆਪਣਾਕੁਲਕਾਕਰਨਿਉਧਾਰੁ॥੨॥
ਪਉੜੀ॥
ਆਪੇਚਾਟਸਾਲਆਪਿਹੈਪਾਧਾਆਪੇਚਾਟੜੇਪੜਣਕਉਆਣੇ॥
ਆਪੇਪਿਤਾਮਾਤਾਹੈਆਪੇਆਪੇਬਾਲਕਕਰੇਸਿਆਣੇ॥
ਇਕਥੈਪੜਿਬੁਝੈਸਭੁਆਪੇਇਕਥੈਆਪੇਕਰੇਇਆਣੇ॥
ਇਕਨਾਅੰਦਰਿਮਹਲਿਬੁਲਾਏਜਾਆਪਿਤੇਰੈਮਨਿਸਚੇਭਾਣੇ॥