GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 555
0:00 0:00
ਅੰਗ 555
0:00 0:00
Display Settings
ਜਿਤੁਧਨੋਸਾਲਾਹੇਸੁਸਭੁਕਿਛੁਪਾਵੈਜਿਸਨੋਕਿਰਪਾਨਿਰੰਜਨਕੇਰੀ
ਸੋਈਸਾਹੁਸਚਾਵਣਜਾਰਾਜਿਨਿਵਖਰੁਲਦਿਆਹਰਿਨਾਮੁਧਨੁਤੇਰੀ
ਸਭਿਤਿਸੈਨੋਸਾਲਾਹਿਹੁਸੰਤਹੁਜਿਨਿਦੂਜੇਭਾਵਕੀਮਾਰਿਵਿਡਾਰੀਢੇਰੀ॥੧੬॥
ਸਲੋਕ
ਕਬੀਰਾਮਰਤਾਮਰਤਾਜਗੁਮੁਆਮਰਿਭਿਜਾਨੈਕੋਇ
ਐਸੀਮਰਨੀਜੋਮਰੈਬਹੁਰਿਮਰਨਾਹੋਇ॥੧॥
ਮਃ
ਕਿਆਜਾਣਾਕਿਵਮਰਹਗੇਕੈਸਾਮਰਣਾਹੋਇ
ਜੇਕਰਿਸਾਹਿਬੁਮਨਹੁਵੀਸਰੈਤਾਸਹਿਲਾਮਰਣਾਹੋਇ
ਮਰਣੈਤੇਜਗਤੁਡਰੈਜੀਵਿਆਲੋੜੈਸਭੁਕੋਇ
ਗੁਰਪਰਸਾਦੀਜੀਵਤੁਮਰੈਹੁਕਮੈਬੂਝੈਸੋਇ
ਨਾਨਕਐਸੀਮਰਨੀਜੋਮਰੈਤਾਸਦਜੀਵਣੁਹੋਇ॥੨॥
ਪਉੜੀ
ਜਾਆਪਿਕ੍ਰਿਪਾਲੁਹੋਵੈਹਰਿਸੁਆਮੀਤਾਆਪਣਾਂਨਾਉਹਰਿਆਪਿਜਪਾਵੈ
ਆਪੇਸਤਿਗੁਰੁਮੇਲਿਸੁਖੁਦੇਵੈਆਪਣਾਂਸੇਵਕੁਆਪਿਹਰਿਭਾਵੈ
ਆਪਣਿਆਸੇਵਕਾਕੀਆਪਿਪੈਜਰਖੈਆਪਣਿਆਭਗਤਾਕੀਪੈਰੀਪਾਵੈ
ਧਰਮਰਾਇਹੈਹਰਿਕਾਕੀਆਹਰਿਜਨਸੇਵਕਨੇੜਿਆਵੈ
ਜੋਹਰਿਕਾਪਿਆਰਾਸੋਸਭਨਾਕਾਪਿਆਰਾਹੋਰਕੇਤੀਝਖਿਝਖਿਆਵੈਜਾਵੈ॥੧੭॥
ਸਲੋਕਮਃ
ਰਾਮੁਰਾਮੁਕਰਤਾਸਭੁਜਗੁਫਿਰੈਰਾਮੁਪਾਇਆਜਾਇ
ਅਗਮੁਅਗੋਚਰੁਅਤਿਵਡਾਅਤੁਲੁਤੁਲਿਆਜਾਇ
ਕੀਮਤਿਕਿਨੈਪਾਈਆਕਿਤੈਲਇਆਜਾਇ
ਗੁਰਕੈਸਬਦਿਭੇਦਿਆਇਨਬਿਧਿਵਸਿਆਮਨਿਆਇ
ਨਾਨਕਆਪਿਅਮੇਉਹੈਗੁਰਕਿਰਪਾਤੇਰਹਿਆਸਮਾਇ
ਆਪੇਮਿਲਿਆਮਿਲਿਰਹਿਆਆਪੇਮਿਲਿਆਆਇ॥੧॥
ਮਃ
ਮਨਇਹੁਧਨੁਨਾਮੁਹੈਜਿਤੁਸਦਾਸਦਾਸੁਖੁਹੋਇ
ਤੋਟਾਮੂਲਿਆਵਈਲਾਹਾਸਦਹੀਹੋਇ
ਖਾਧੈਖਰਚਿਐਤੋਟਿਆਵਈਸਦਾਸਦਾਓਹੁਦੇਇ
ਸਹਸਾਮੂਲਿਹੋਵਈਹਾਣਤਕਦੇਹੋਇ
ਨਾਨਕਗੁਰਮੁਖਿਪਾਈਐਜਾਕਉਨਦਰਿਕਰੇਇ॥੨॥
ਪਉੜੀ
ਆਪੇਸਭਘਟਅੰਦਰੇਆਪੇਹੀਬਾਹਰਿ
ਆਪੇਗੁਪਤੁਵਰਤਦਾਆਪੇਹੀਜਾਹਰਿ
ਜੁਗਛਤੀਹਗੁਬਾਰੁਕਰਿਵਰਤਿਆਸੁੰਨਾਹਰਿ
ਓਥੈਵੇਦਪੁਰਾਨਸਾਸਤਾਆਪੇਹਰਿਨਰਹਰਿ
ਬੈਠਾਤਾੜੀਲਾਇਆਪਿਸਭਦੂਹੀਬਾਹਰਿ
ਆਪਣੀਮਿਤਿਆਪਿਜਾਣਦਾਆਪੇਹੀਗਉਹਰੁ॥੧੮॥
ਸਲੋਕਮਃ
ਹਉਮੈਵਿਚਿਜਗਤੁਮੁਆਮਰਦੋਮਰਦਾਜਾਇ