GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 556
0:00 0:00
ਅੰਗ 556
0:00 0:00
Display Settings
ਜਿਚਰੁਵਿਚਿਦੰਮੁਹੈਤਿਚਰੁਚੇਤਈਕਿਕਰੇਗੁਅਗੈਜਾਇ
ਗਿਆਨੀਹੋਇਸੁਚੇਤੰਨੁਹੋਇਅਗਿਆਨੀਅੰਧੁਕਮਾਇ
ਨਾਨਕਏਥੈਕਮਾਵੈਸੋਮਿਲੈਅਗੈਪਾਏਜਾਇ॥੧॥
ਮਃ
ਧੁਰਿਖਸਮੈਕਾਹੁਕਮੁਪਇਆਵਿਣੁਸਤਿਗੁਰਚੇਤਿਆਜਾਇ
ਸਤਿਗੁਰਿਮਿਲਿਐਅੰਤਰਿਰਵਿਰਹਿਆਸਦਾਰਹਿਆਲਿਵਲਾਇ
ਦਮਿਦਮਿਸਦਾਸਮਾਲਦਾਦੰਮੁਬਿਰਥਾਜਾਇ
ਜਨਮਮਰਨਕਾਭਉਗਇਆਜੀਵਨਪਦਵੀਪਾਇ
ਨਾਨਕਇਹੁਮਰਤਬਾਤਿਸਨੋਦੇਇਜਿਸਨੋਕਿਰਪਾਕਰੇਰਜਾਇ॥੨॥
ਪਉੜੀ
ਆਪੇਦਾਨਾਂਬੀਨਿਆਆਪੇਪਰਧਾਨਾਂ
ਆਪੇਰੂਪਦਿਖਾਲਦਾਆਪੇਲਾਇਧਿਆਨਾਂ
ਆਪੇਮੋਨੀਵਰਤਦਾਆਪੇਕਥੈਗਿਆਨਾਂ
ਕਉੜਾਕਿਸੈਲਗਈਸਭਨਾਹੀਭਾਨਾ
ਉਸਤਤਿਬਰਨਿਸਕੀਐਸਦਸਦਕੁਰਬਾਨਾ॥੧੯॥
ਸਲੋਕਮਃ
ਕਲੀਅੰਦਰਿਨਾਨਕਾਜਿੰਨਾਂਦਾਅਉਤਾਰੁ
ਪੁਤੁਜਿਨੂਰਾਧੀਅਜਿੰਨੂਰੀਜੋਰੂਜਿੰਨਾਦਾਸਿਕਦਾਰੁ॥੧॥
ਮਃ
ਹਿੰਦੂਮੂਲੇਭੂਲੇਅਖੁਟੀਜਾਂਹੀ
ਨਾਰਦਿਕਹਿਆਸਿਪੂਜਕਰਾਂਹੀ
ਅੰਧੇਗੁੰਗੇਅੰਧਅੰਧਾਰੁ
ਪਾਥਰੁਲੇਪੂਜਹਿਮੁਗਧਗਵਾਰ
ਓਹਿਜਾਆਪਿਡੁਬੇਤੁਮਕਹਾਤਰਣਹਾਰੁ॥੨॥
ਪਉੜੀ
ਸਭੁਕਿਹੁਤੇਰੈਵਸਿਹੈਤੂਸਚਾਸਾਹੁ
ਭਗਤਰਤੇਰੰਗਿਏਕਕੈਪੂਰਾਵੇਸਾਹੁ
ਅੰਮ੍ਰਿਤੁਭੋਜਨੁਨਾਮੁਹਰਿਰਜਿਰਜਿਜਨਖਾਹੁ
ਸਭਿਪਦਾਰਥਪਾਈਅਨਿਸਿਮਰਣੁਸਚੁਲਾਹੁ
ਸੰਤਪਿਆਰੇਪਾਰਬ੍ਰਹਮਨਾਨਕਹਰਿਅਗਮਅਗਾਹੁ॥੨੦॥
ਸਲੋਕਮਃ
ਸਭੁਕਿਛੁਹੁਕਮੇਆਵਦਾਸਭੁਕਿਛੁਹੁਕਮੇਜਾਇ
ਜੇਕੋਮੂਰਖੁਆਪਹੁਜਾਣੈਅੰਧਾਅੰਧੁਕਮਾਇ
ਨਾਨਕਹੁਕਮੁਕੋਗੁਰਮੁਖਿਬੁਝੈਜਿਸਨੋਕਿਰਪਾਕਰੇਰਜਾਇ॥੧॥
ਮਃ
ਸੋਜੋਗੀਜੁਗਤਿਸੋਪਾਏਜਿਸਨੋਗੁਰਮੁਖਿਨਾਮੁਪਰਾਪਤਿਹੋਇ
ਤਿਸੁਜੋਗੀਕੀਨਗਰੀਸਭੁਕੋਵਸੈਭੇਖੀਜੋਗੁਹੋਇ
ਨਾਨਕਐਸਾਵਿਰਲਾਕੋਜੋਗੀਜਿਸੁਘਟਿਪਰਗਟੁਹੋਇ॥੨॥
ਪਉੜੀ
ਆਪੇਜੰਤਉਪਾਇਅਨੁਆਪੇਆਧਾਰੁ
ਆਪੇਸੂਖਮੁਭਾਲੀਐਆਪੇਪਾਸਾਰੁ
ਆਪਿਇਕਾਤੀਹੋਇਰਹੈਆਪੇਵਡਪਰਵਾਰੁ
ਨਾਨਕੁਮੰਗੈਦਾਨੁਹਰਿਸੰਤਾਰੇਨਾਰੁ
ਹੋਰੁਦਾਤਾਰੁਸੁਝਈਤੂਦੇਵਣਹਾਰੁ॥੨੧॥੧॥ਸੁਧੁ