GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 558
0:00 0:00
ਅੰਗ 558
0:00 0:00
Display Settings
ਨਾਮਨੀਆਰੁਚੂੜੀਆਨਾਸੇਵੰਗੁੜੀਆਹਾ
ਜੋਸਹਕੰਠਿਲਗੀਆਜਲਨੁਸਿਬਾਹੜੀਆਹਾ
ਸਭਿਸਹੀਆਸਹੁਰਾਵਣਿਗਈਆਹਉਦਾਧੀਕੈਦਰਿਜਾਵਾ
ਅੰਮਾਲੀਹਉਖਰੀਸੁਚਜੀਤੈਸਹਏਕਿਭਾਵਾ
ਮਾਠਿਗੁੰਦਾੲਂੀਪਟੀਆਭਰੀਐਮਾਗਸੰਧੂਰੇ
ਅਗੈਗਈਮੰਨੀਆਮਰਉਵਿਸੂਰਿਵਿਸੂਰੇ
ਮੈਰੋਵੰਦੀਸਭੁਜਗੁਰੁਨਾਰੁੰਨੜੇਵਣਹੁਪੰਖੇਰੂ
ਇਕੁਰੁਨਾਮੇਰੇਤਨਕਾਬਿਰਹਾਜਿਨਿਹਉਪਿਰਹੁਵਿਛੋੜੀ
ਸੁਪਨੈਆਇਆਭੀਗਇਆਮੈਜਲੁਭਰਿਆਰੋਇ
ਆਇਸਕਾਤੁਝਕਨਿਪਿਆਰੇਭੇਜਿਸਕਾਕੋਇ
ਆਉਸਭਾਗੀਨੀਦੜੀਏਮਤੁਸਹੁਦੇਖਾਸੋਇ
ਤੈਸਾਹਿਬਕੀਬਾਤਜਿਆਖੈਕਹੁਨਾਨਕਕਿਆਦੀਜੈ
ਸੀਸੁਵਢੇਕਰਿਬੈਸਣੁਦੀਜੈਵਿਣੁਸਿਰਸੇਵਕਰੀਜੈ
ਕਿਉਮਰੀਜੈਜੀਅੜਾਦੀਜੈਜਾਸਹੁਭਇਆਵਿਡਾਣਾ॥੧॥੩॥
ਵਡਹੰਸੁਮਹਲਾਘਰੁ
ਸਤਿਗੁਰਪ੍ਰਸਾਦਿ
ਮਨਿਮੈਲੈਸਭੁਕਿਛੁਮੈਲਾਤਨਿਧੋਤੈਮਨੁਹਛਾਹੋਇ
ਇਹਜਗਤੁਭਰਮਿਭੁਲਾਇਆਵਿਰਲਾਬੂਝੈਕੋਇ॥੧॥
ਜਪਿਮਨਮੇਰੇਤੂਏਕੋਨਾਮੁ
ਸਤਿਗੁਰਿਦੀਆਮੋਕਉਏਹੁਨਿਧਾਨੁ॥੧॥ਰਹਾਉ
ਸਿਧਾਕੇਆਸਣਜੇਸਿਖੈਇੰਦ੍ਰੀਵਸਿਕਰਿਕਮਾਇ
ਮਨਕੀਮੈਲੁਉਤਰੈਹਉਮੈਮੈਲੁਜਾਇ॥੨॥
ਇਸੁਮਨਕਉਹੋਰੁਸੰਜਮੁਕੋਨਾਹੀਵਿਣੁਸਤਿਗੁਰਕੀਸਰਣਾਇ
ਸਤਿਗੁਰਿਮਿਲਿਐਉਲਟੀਭਈਕਹਣਾਕਿਛੂਜਾਇ॥੩॥
ਭਣਤਿਨਾਨਕੁਸਤਿਗੁਰਕਉਮਿਲਦੋਮਰੈਗੁਰਕੈਸਬਦਿਫਿਰਿਜੀਵੈਕੋਇ
ਮਮਤਾਕੀਮਲੁਉਤਰੈਇਹੁਮਨੁਹਛਾਹੋਇ॥੪॥੧॥
ਵਡਹੰਸੁਮਹਲਾ
ਨਦਰੀਸਤਿਗੁਰੁਸੇਵੀਐਨਦਰੀਸੇਵਾਹੋਇ
ਨਦਰੀਇਹੁਮਨੁਵਸਿਆਵੈਨਦਰੀਮਨੁਨਿਰਮਲੁਹੋਇ॥੧॥
ਮੇਰੇਮਨਚੇਤਿਸਚਾਸੋਇ
ਏਕੋਚੇਤਹਿਤਾਸੁਖੁਪਾਵਹਿਫਿਰਿਦੂਖੁਮੂਲੇਹੋਇ॥੧॥ਰਹਾਉ
ਨਦਰੀਮਰਿਕੈਜੀਵੀਐਨਦਰੀਸਬਦੁਵਸੈਮਨਿਆਇ
ਨਦਰੀਹੁਕਮੁਬੁਝੀਐਹੁਕਮੇਰਹੈਸਮਾਇ॥੨॥
ਜਿਨਿਜਿਹਵਾਹਰਿਰਸੁਚਖਿਓਸਾਜਿਹਵਾਜਲਿਜਾਉ
ਅਨਰਸਸਾਦੇਲਗਿਰਹੀਦੁਖੁਪਾਇਆਦੂਜੈਭਾਇ॥੩॥
ਸਭਨਾਨਦਰਿਏਕਹੈਆਪੇਫਰਕੁਕਰੇਇ
ਨਾਨਕਸਤਿਗੁਰਿਮਿਲਿਐਫਲੁਪਾਇਆਨਾਮੁਵਡਾਈਦੇਇ॥੪॥੨॥