GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 56
0:00 0:00
ਅੰਗ 56
0:00 0:00
Display Settings
ਮੁਖਿਝੂਠੈਝੂਠੁਬੋਲਣਾਕਿਉਕਰਿਸੂਚਾਹੋਇ
ਬਿਨੁਅਭਸਬਦਮਾਂਜੀਐਸਾਚੇਤੇਸਚੁਹੋਇ॥੧॥
ਮੁੰਧੇਗੁਣਹੀਣੀਸੁਖੁਕੇਹਿ
ਪਿਰੁਰਲੀਆਰਸਿਮਾਣਸੀਸਾਚਿਸਬਦਿਸੁਖੁਨੇਹਿ॥੧॥ਰਹਾਉ
ਪਿਰੁਪਰਦੇਸੀਜੇਥੀਐਧਨਵਾਂਢੀਝੂਰੇਇ
ਜਿਉਜਲਿਥੋੜੈਮਛੁਲੀਕਰਣਪਲਾਵਕਰੇਇ
ਪਿਰਭਾਵੈਸੁਖੁਪਾਈਐਜਾਆਪੇਨਦਰਿਕਰੇਇ॥੨॥
ਪਿਰੁਸਾਲਾਹੀਆਪਣਾਸਖੀਸਹੇਲੀਨਾਲਿ
ਤਨਿਸੋਹੈਮਨੁਮੋਹਿਆਰਤੀਰੰਗਿਨਿਹਾਲਿ
ਸਬਦਿਸਵਾਰੀਸੋਹਣੀਪਿਰੁਰਾਵੇਗੁਣਨਾਲਿ॥੩॥
ਕਾਮਣਿਕਾਮਿਆਵਈਖੋਟੀਅਵਗਣਿਆਰਿ
ਨਾਸੁਖੁਪੇਈਐਸਾਹੁਰੈਝੂਠਿਜਲੀਵੇਕਾਰਿ
ਆਵਣੁਵੰਞਣੁਡਾਖੜੋਛੋਡੀਕੰਤਿਵਿਸਾਰਿ॥੪॥
ਪਿਰਕੀਨਾਰਿਸੁਹਾਵਣੀਮੁਤੀਸੋਕਿਤੁਸਾਦਿ
ਪਿਰਕੈਕਾਮਿਆਵਈਬੋਲੇਫਾਦਿਲੁਬਾਦਿ
ਦਰਿਘਰਿਢੋਈਨਾਲਹੈਛੂਟੀਦੂਜੈਸਾਦਿ॥੫॥
ਪੰਡਿਤਵਾਚਹਿਪੋਥੀਆਨਾਬੂਝਹਿਵੀਚਾਰੁ
ਅਨਕਉਮਤੀਦੇਚਲਹਿਮਾਇਆਕਾਵਾਪਾਰੁ
ਕਥਨੀਝੂਠੀਜਗੁਭਵੈਰਹਣੀਸਬਦੁਸੁਸਾਰੁ॥੬॥
ਕੇਤੇਪੰਡਿਤਜੋਤਕੀਬੇਦਾਕਰਹਿਬੀਚਾਰੁ
ਵਾਦਿਵਿਰੋਧਿਸਲਾਹਣੇਵਾਦੇਆਵਣੁਜਾਣੁ
ਬਿਨੁਗੁਰਕਰਮਛੁਟਸੀਕਹਿਸੁਣਿਆਖਿਵਖਾਣੁ॥੭॥
ਸਭਿਗੁਣਵੰਤੀਆਖੀਅਹਿਮੈਗੁਣੁਨਾਹੀਕੋਇ
ਹਰਿਵਰੁਨਾਰਿਸੁਹਾਵਣੀਮੈਭਾਵੈਪ੍ਰਭੁਸੋਇ
ਨਾਨਕਸਬਦਿਮਿਲਾਵੜਾਨਾਵੇਛੋੜਾਹੋਇ॥੮॥੫॥
ਸਿਰੀਰਾਗੁਮਹਲਾ
ਜਪੁਤਪੁਸੰਜਮੁਸਾਧੀਐਤੀਰਥਿਕੀਚੈਵਾਸੁ
ਪੁੰਨਦਾਨਚੰਗਿਆਈਆਬਿਨੁਸਾਚੇਕਿਆਤਾਸੁ
ਜੇਹਾਰਾਧੇਤੇਹਾਲੁਣੈਬਿਨੁਗੁਣਜਨਮੁਵਿਣਾਸੁ॥੧॥
ਮੁੰਧੇਗੁਣਦਾਸੀਸੁਖੁਹੋਇ
ਅਵਗਣਤਿਆਗਿਸਮਾਈਐਗੁਰਮਤਿਪੂਰਾਸੋਇ॥੧॥ਰਹਾਉ
ਵਿਣੁਰਾਸੀਵਾਪਾਰੀਆਤਕੇਕੁੰਡਾਚਾਰਿ
ਮੂਲੁਬੁਝੈਆਪਣਾਵਸਤੁਰਹੀਘਰਬਾਰਿ
ਵਿਣੁਵਖਰਦੁਖੁਅਗਲਾਕੂੜਿਮੁਠੀਕੂੜਿਆਰਿ॥੨॥
ਲਾਹਾਅਹਿਨਿਸਿਨਉਤਨਾਪਰਖੇਰਤਨੁਵੀਚਾਰਿ
ਵਸਤੁਲਹੈਘਰਿਆਪਣੈਚਲੈਕਾਰਜੁਸਾਰਿ
ਵਣਜਾਰਿਆਸਿਉਵਣਜੁਕਰਿਗੁਰਮੁਖਿਬ੍ਰਹਮੁਬੀਚਾਰਿ॥੩॥
ਸੰਤਾਂਸੰਗਤਿਪਾਈਐਜੇਮੇਲੇਮੇਲਣਹਾਰੁ
ਮਿਲਿਆਹੋਇਵਿਛੁੜੈਜਿਸੁਅੰਤਰਿਜੋਤਿਅਪਾਰ
ਸਚੈਆਸਣਿਸਚਿਰਹੈਸਚੈਪ੍ਰੇਮਪਿਆਰ॥੪॥
ਜਿਨੀਆਪੁਪਛਾਣਿਆਘਰਮਹਿਮਹਲੁਸੁਥਾਇ
ਸਚੇਸੇਤੀਰਤਿਆਸਚੋਪਲੈਪਾਇ