ਗੁਰੁਪੂਰਾਮੇਲਾਵੈਮੇਰਾਪ੍ਰੀਤਮੁਹਉਵਾਰਿਵਾਰਿਆਪਣੇਗੁਰੂਕਉਜਾਸਾ॥੧॥ਰਹਾਉ॥
ਮੈਅਵਗਣਭਰਪੂਰਿਸਰੀਰੇ॥
ਹਉਕਿਉਕਰਿਮਿਲਾਅਪਣੇਪ੍ਰੀਤਮਪੂਰੇ॥੨॥
ਜਿਨਿਗੁਣਵੰਤੀਮੇਰਾਪ੍ਰੀਤਮੁਪਾਇਆ॥
ਸੇਮੈਗੁਣਨਾਹੀਹਉਕਿਉਮਿਲਾਮੇਰੀਮਾਇਆ॥੩॥
ਹਉਕਰਿਕਰਿਥਾਕਾਉਪਾਵਬਹੁਤੇਰੇ॥
ਨਾਨਕਗਰੀਬਰਾਖਹੁਹਰਿਮੇਰੇ॥੪॥੧॥
ਵਡਹੰਸੁਮਹਲਾ੪॥
ਮੇਰਾਹਰਿਪ੍ਰਭੁਸੁੰਦਰੁਮੈਸਾਰਨਜਾਣੀ॥
ਹਉਹਰਿਪ੍ਰਭਛੋਡਿਦੂਜੈਲੋਭਾਣੀ॥੧॥
ਹਉਕਿਉਕਰਿਪਿਰਕਉਮਿਲਉਇਆਣੀ॥
ਜੋਪਿਰਭਾਵੈਸਾਸੋਹਾਗਣਿਸਾਈਪਿਰਕਉਮਿਲੈਸਿਆਣੀ॥੧॥ਰਹਾਉ॥
ਮੈਵਿਚਿਦੋਸਹਉਕਿਉਕਰਿਪਿਰੁਪਾਵਾ॥
ਤੇਰੇਅਨੇਕਪਿਆਰੇਹਉਪਿਰਚਿਤਿਨਆਵਾ॥੨॥
ਜਿਨਿਪਿਰੁਰਾਵਿਆਸਾਭਲੀਸੁਹਾਗਣਿ॥
ਸੇਮੈਗੁਣਨਾਹੀਹਉਕਿਆਕਰੀਦੁਹਾਗਣਿ॥੩॥
ਨਿਤਸੁਹਾਗਣਿਸਦਾਪਿਰੁਰਾਵੈ॥
ਮੈਕਰਮਹੀਣਕਬਹੀਗਲਿਲਾਵੈ॥੪॥
ਤੂਪਿਰੁਗੁਣਵੰਤਾਹਉਅਉਗਣਿਆਰਾ॥
ਮੈਨਿਰਗੁਣਬਖਸਿਨਾਨਕੁਵੇਚਾਰਾ॥੫॥੨॥
ਵਡਹੰਸੁਮਹਲਾ੪ਘਰੁ੨॥
ੴਸਤਿਗੁਰਪ੍ਰਸਾਦਿ॥
ਮੈਮਨਿਵਡੀਆਸਹਰੇਕਿਉਕਰਿਹਰਿਦਰਸਨੁਪਾਵਾ॥
ਹਉਜਾਇਪੁਛਾਅਪਨੇਸਤਿਗੁਰੈਗੁਰਪੁਛਿਮਨੁਮੁਗਧੁਸਮਝਾਵਾ॥
ਭੂਲਾਮਨੁਸਮਝੈਗੁਰਸਬਦੀਹਰਿਹਰਿਸਦਾਧਿਆਏ॥
ਨਾਨਕਜਿਸੁਨਦਰਿਕਰੇਮੇਰਾਪਿਆਰਾਸੋਹਰਿਚਰਣੀਚਿਤੁਲਾਏ॥੧॥
ਹਉਸਭਿਵੇਸਕਰੀਪਿਰਕਾਰਣਿਜੇਹਰਿਪ੍ਰਭਸਾਚੇਭਾਵਾ॥
ਸੋਪਿਰੁਪਿਆਰਾਮੈਨਦਰਿਨਦੇਖੈਹਉਕਿਉਕਰਿਧੀਰਜੁਪਾਵਾ॥
ਜਿਸੁਕਾਰਣਿਹਉਸੀਗਾਰੁਸੀਗਾਰੀਸੋਪਿਰੁਰਤਾਮੇਰਾਅਵਰਾ॥
ਨਾਨਕਧਨੁਧੰਨੁਧੰਨੁਸੋਹਾਗਣਿਜਿਨਿਪਿਰੁਰਾਵਿਅੜਾਸਚੁਸਵਰਾ॥੨॥
ਹਉਜਾਇਪੁਛਾਸੋਹਾਗਸੁਹਾਗਣਿਤੁਸੀਕਿਉਪਿਰੁਪਾਇਅੜਾਪ੍ਰਭੁਮੇਰਾ॥
ਮੈਊਪਰਿਨਦਰਿਕਰੀਪਿਰਿਸਾਚੈਮੈਛੋਡਿਅੜਾਮੇਰਾਤੇਰਾ॥
ਸਭੁਮਨੁਤਨੁਜੀਉਕਰਹੁਹਰਿਪ੍ਰਭਕਾਇਤੁਮਾਰਗਿਭੈਣੇਮਿਲੀਐ॥
ਆਪਨੜਾਪ੍ਰਭੁਨਦਰਿਕਰਿਦੇਖੈਨਾਨਕਜੋਤਿਜੋਤੀਰਲੀਐ॥੩॥
ਜੋਹਰਿਪ੍ਰਭਕਾਮੈਦੇਇਸਨੇਹਾਤਿਸੁਮਨੁਤਨੁਅਪਣਾਦੇਵਾ॥
ਨਿਤਪਖਾਫੇਰੀਸੇਵਕਮਾਵਾਤਿਸੁਆਗੈਪਾਣੀਢੋਵਾਂ॥
ਨਿਤਨਿਤਸੇਵਕਰੀਹਰਿਜਨਕੀਜੋਹਰਿਹਰਿਕਥਾਸੁਣਾਏ॥