GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 562
0:00 0:00
ਅੰਗ 562
0:00 0:00
Display Settings
ਧਨੁਧੰਨੁਗੁਰੂਗੁਰਸਤਿਗੁਰੁਪੂਰਾਨਾਨਕਮਨਿਆਸਪੁਜਾਏ॥੪॥
ਗੁਰੁਸਜਣੁਮੇਰਾਮੇਲਿਹਰੇਜਿਤੁਮਿਲਿਹਰਿਨਾਮੁਧਿਆਵਾ
ਗੁਰਸਤਿਗੁਰਪਾਸਹੁਹਰਿਗੋਸਟਿਪੂਛਾਂਕਰਿਸਾਂਝੀਹਰਿਗੁਣਗਾਵਾਂ
ਗੁਣਗਾਵਾਨਿਤਨਿਤਸਦਹਰਿਕੇਮਨੁਜੀਵੈਨਾਮੁਸੁਣਿਤੇਰਾ
ਨਾਨਕਜਿਤੁਵੇਲਾਵਿਸਰੈਮੇਰਾਸੁਆਮੀਤਿਤੁਵੇਲੈਮਰਿਜਾਇਜੀਉਮੇਰਾ॥੫॥
ਹਰਿਵੇਖਣਕਉਸਭੁਕੋਈਲੋਚੈਸੋਵੇਖੈਜਿਸੁਆਪਿਵਿਖਾਲੇ
ਜਿਸਨੋਨਦਰਿਕਰੇਮੇਰਾਪਿਆਰਾਸੋਹਰਿਹਰਿਸਦਾਸਮਾਲੇ
ਸੋਹਰਿਹਰਿਨਾਮੁਸਦਾਸਦਾਸਮਾਲੇਜਿਸੁਸਤਿਗੁਰੁਪੂਰਾਮੇਰਾਮਿਲਿਆ
ਨਾਨਕਹਰਿਜਨਹਰਿਇਕੇਹੋਏਹਰਿਜਪਿਹਰਿਸੇਤੀਰਲਿਆ॥੬॥੧॥੩॥
ਵਡਹੰਸੁਮਹਲਾਘਰੁ
ਸਤਿਗੁਰਪ੍ਰਸਾਦਿ
ਅਤਿਊਚਾਤਾਕਾਦਰਬਾਰਾ
ਅੰਤੁਨਾਹੀਕਿਛੁਪਾਰਾਵਾਰਾ
ਕੋਟਿਕੋਟਿਕੋਟਿਲਖਧਾਵੈ
ਇਕੁਤਿਲੁਤਾਕਾਮਹਲੁਪਾਵੈ॥੧॥
ਸੁਹਾਵੀਕਉਣੁਸੁਵੇਲਾਜਿਤੁਪ੍ਰਭਮੇਲਾ॥੧॥ਰਹਾਉ
ਲਾਖਭਗਤਜਾਕਉਆਰਾਧਹਿ
ਲਾਖਤਪੀਸਰਤਪੁਹੀਸਾਧਹਿ
ਲਾਖਜੋਗੀਸਰਕਰਤੇਜੋਗਾ
ਲਾਖਭੋਗੀਸਰਭੋਗਹਿਭੋਗਾ॥੨॥
ਘਟਿਘਟਿਵਸਹਿਜਾਣਹਿਥੋਰਾ
ਹੈਕੋਈਸਾਜਣੁਪਰਦਾਤੋਰਾ
ਕਰਉਜਤਨਜੇਹੋਇਮਿਹਰਵਾਨਾ
ਤਾਕਉਦੇਈਜੀਉਕੁਰਬਾਨਾ॥੩॥
ਫਿਰਤਫਿਰਤਸੰਤਨਪਹਿਆਇਆ
ਦੂਖਭ੍ਰਮੁਹਮਾਰਾਸਗਲਮਿਟਾਇਆ
ਮਹਲਿਬੁਲਾਇਆਪ੍ਰਭਅੰਮ੍ਰਿਤੁਭੂੰਚਾ
ਕਹੁਨਾਨਕਪ੍ਰਭੁਮੇਰਾਊਚਾ॥੪॥੧॥
ਵਡਹੰਸੁਮਹਲਾ
ਧਨੁਸੁਵੇਲਾਜਿਤੁਦਰਸਨੁਕਰਣਾ
ਹਉਬਲਿਹਾਰੀਸਤਿਗੁਰਚਰਣਾ॥੧॥
ਜੀਅਕੇਦਾਤੇਪ੍ਰੀਤਮਪ੍ਰਭਮੇਰੇ
ਮਨੁਜੀਵੈਪ੍ਰਭਨਾਮੁਚਿਤੇਰੇ॥੧॥ਰਹਾਉ
ਸਚੁਮੰਤ੍ਰੁਤੁਮਾਰਾਅੰਮ੍ਰਿਤਬਾਣੀ
ਸੀਤਲਪੁਰਖਦ੍ਰਿਸਟਿਸੁਜਾਣੀ॥੨॥
ਸਚੁਹੁਕਮੁਤੁਮਾਰਾਤਖਤਿਨਿਵਾਸੀ
ਆਇਜਾਵੈਮੇਰਾਪ੍ਰਭੁਅਬਿਨਾਸੀ॥੩॥
ਤੁਮਮਿਹਰਵਾਨਦਾਸਹਮਦੀਨਾ
ਨਾਨਕਸਾਹਿਬੁਭਰਪੁਰਿਲੀਣਾ॥੪॥੨॥
ਵਡਹੰਸੁਮਹਲਾ
ਤੂਬੇਅੰਤੁਕੋਵਿਰਲਾਜਾਣੈ
ਗੁਰਪ੍ਰਸਾਦਿਕੋਸਬਦਿਪਛਾਣੈ॥੧॥
ਸੇਵਕਕੀਅਰਦਾਸਿਪਿਆਰੇ