GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 563
0:00 0:00
ਅੰਗ 563
0:00 0:00
Display Settings
ਜਪਿਜੀਵਾਪ੍ਰਭਚਰਣਤੁਮਾਰੇ॥੧॥ਰਹਾਉ
ਦਇਆਲਪੁਰਖਮੇਰੇਪ੍ਰਭਦਾਤੇ
ਜਿਸਹਿਜਨਾਵਹੁਤਿਨਹਿਤੁਮਜਾਤੇ॥੨॥
ਸਦਾਸਦਾਜਾਈਬਲਿਹਾਰੀ
ਇਤਉਤਦੇਖਉਓਟਤੁਮਾਰੀ॥੩॥
ਮੋਹਿਨਿਰਗੁਣਗੁਣੁਕਿਛੂਜਾਤਾ
ਨਾਨਕਸਾਧੂਦੇਖਿਮਨੁਰਾਤਾ॥੪॥੩॥
ਵਡਹੰਸੁਮਃ
ਅੰਤਰਜਾਮੀਸੋਪ੍ਰਭੁਪੂਰਾ
ਦਾਨੁਦੇਇਸਾਧੂਕੀਧੂਰਾ॥੧॥
ਕਰਿਕਿਰਪਾਪ੍ਰਭਦੀਨਦਇਆਲਾ
ਤੇਰੀਓਟਪੂਰਨਗੋਪਾਲਾ॥੧॥ਰਹਾਉ
ਜਲਿਥਲਿਮਹੀਅਲਿਰਹਿਆਭਰਪੂਰੇ
ਨਿਕਟਿਵਸੈਨਾਹੀਪ੍ਰਭੁਦੂਰੇ॥੨॥
ਜਿਸਨੋਨਦਰਿਕਰੇਸੋਧਿਆਏ
ਆਠਪਹਰਹਰਿਕੇਗੁਣਗਾਏ॥੩॥
ਜੀਅਜੰਤਸਗਲੇਪ੍ਰਤਿਪਾਰੇ
ਸਰਨਿਪਰਿਓਨਾਨਕਹਰਿਦੁਆਰੇ॥੪॥੪॥
ਵਡਹੰਸੁਮਹਲਾ
ਤੂਵਡਦਾਤਾਅੰਤਰਜਾਮੀ
ਸਭਮਹਿਰਵਿਆਪੂਰਨਪ੍ਰਭਸੁਆਮੀ॥੧॥
ਮੇਰੇਪ੍ਰਭਪ੍ਰੀਤਮਨਾਮੁਅਧਾਰਾ
ਹਉਸੁਣਿਸੁਣਿਜੀਵਾਨਾਮੁਤੁਮਾਰਾ॥੧॥ਰਹਾਉ
ਤੇਰੀਸਰਣਿਸਤਿਗੁਰਮੇਰੇਪੂਰੇ
ਮਨੁਨਿਰਮਲੁਹੋਇਸੰਤਾਧੂਰੇ॥੨॥
ਚਰਨਕਮਲਹਿਰਦੈਉਰਿਧਾਰੇ
ਤੇਰੇਦਰਸਨਕਉਜਾਈਬਲਿਹਾਰੇ॥੩॥
ਕਰਿਕਿਰਪਾਤੇਰੇਗੁਣਗਾਵਾ
ਨਾਨਕਨਾਮੁਜਪਤਸੁਖੁਪਾਵਾ॥੪॥੫॥
ਵਡਹੰਸੁਮਹਲਾ
ਸਾਧਸੰਗਿਹਰਿਅੰਮ੍ਰਿਤੁਪੀਜੈ
ਨਾਜੀਉਮਰੈਕਬਹੂਛੀਜੈ॥੧॥
ਵਡਭਾਗੀਗੁਰੁਪੂਰਾਪਾਈਐ
ਗੁਰਕਿਰਪਾਤੇਪ੍ਰਭੂਧਿਆਈਐ॥੧॥ਰਹਾਉ
ਰਤਨਜਵਾਹਰਹਰਿਮਾਣਕਲਾਲਾ
ਸਿਮਰਿਸਿਮਰਿਪ੍ਰਭਭਏਨਿਹਾਲਾ॥੨॥
ਜਤਕਤਪੇਖਉਸਾਧੂਸਰਣਾ
ਹਰਿਗੁਣਗਾਇਨਿਰਮਲਮਨੁਕਰਣਾ॥੩॥
ਘਟਘਟਅੰਤਰਿਮੇਰਾਸੁਆਮੀਵੂਠਾ
ਨਾਨਕਨਾਮੁਪਾਇਆਪ੍ਰਭੁਤੂਠਾ॥੪॥੬॥
ਵਡਹੰਸੁਮਹਲਾ
ਵਿਸਰੁਨਾਹੀਪ੍ਰਭਦੀਨਦਇਆਲਾ
ਤੇਰੀਸਰਣਿਪੂਰਨਕਿਰਪਾਲਾ॥੧॥ਰਹਾਉ
ਜਹਚਿਤਿਆਵਹਿਸੋਥਾਨੁਸੁਹਾਵਾ
ਜਿਤੁਵੇਲਾਵਿਸਰਹਿਤਾਲਾਗੈਹਾਵਾ॥੧॥
ਤੇਰੇਜੀਅਤੂਸਦਹੀਸਾਥੀ
ਸੰਸਾਰਸਾਗਰਤੇਕਢੁਦੇਹਾਥੀ॥੨॥
ਆਵਣੁਜਾਣਾਤੁਮਹੀਕੀਆ
ਜਿਸੁਤੂਰਾਖਹਿਤਿਸੁਦੂਖੁਥੀਆ॥੩॥
ਤੂਏਕੋਸਾਹਿਬੁਅਵਰੁਹੋਰਿ
ਬਿਨਉਕਰੈਨਾਨਕੁਕਰਜੋਰਿ॥੪॥੭॥
ਵਡਹੰਸੁਮਃ
ਤੂਜਾਣਾਇਹਿਤਾਕੋਈਜਾਣੈ
ਤੇਰਾਦੀਆਨਾਮੁਵਖਾਣੈ॥੧॥
ਤੂਅਚਰਜੁਕੁਦਰਤਿਤੇਰੀਬਿਸਮਾ॥੧॥ਰਹਾਉ