ਜਿਹਵਾਸਚੀਸਚਿਰਤੀਤਨੁਮਨੁਸਚਾਹੋਇ॥
ਬਿਨੁਸਾਚੇਹੋਰੁਸਾਲਾਹਣਾਜਾਸਹਿਜਨਮੁਸਭੁਖੋਇ॥੨॥
ਸਚੁਖੇਤੀਸਚੁਬੀਜਣਾਸਾਚਾਵਾਪਾਰਾ॥
ਅਨਦਿਨੁਲਾਹਾਸਚੁਨਾਮੁਧਨੁਭਗਤਿਭਰੇਭੰਡਾਰਾ॥੩॥
ਸਚੁਖਾਣਾਸਚੁਪੈਨਣਾਸਚੁਟੇਕਹਰਿਨਾਉ॥
ਜਿਸਨੋਬਖਸੇਤਿਸੁਮਿਲੈਮਹਲੀਪਾਏਥਾਉ॥੪॥
ਆਵਹਿਸਚੇਜਾਵਹਿਸਚੇਫਿਰਿਜੂਨੀਮੂਲਿਨਪਾਹਿ॥
ਗੁਰਮੁਖਿਦਰਿਸਾਚੈਸਚਿਆਰਹਹਿਸਾਚੇਮਾਹਿਸਮਾਹਿ॥੫॥
ਅੰਤਰੁਸਚਾਮਨੁਸਚਾਸਚੀਸਿਫਤਿਸਨਾਇ॥
ਸਚੈਥਾਨਿਸਚੁਸਾਲਾਹਣਾਸਤਿਗੁਰਬਲਿਹਾਰੈਜਾਉ॥੬॥
ਸਚੁਵੇਲਾਮੂਰਤੁਸਚੁਜਿਤੁਸਚੇਨਾਲਿਪਿਆਰੁ॥
ਸਚੁਵੇਖਣਾਸਚੁਬੋਲਣਾਸਚਾਸਭੁਆਕਾਰੁ॥੭॥
ਨਾਨਕਸਚੈਮੇਲੇਤਾਮਿਲੇਆਪੇਲਏਮਿਲਾਇ॥
ਜਿਉਭਾਵੈਤਿਉਰਖਸੀਆਪੇਕਰੇਰਜਾਇ॥੮॥੧॥
ਵਡਹੰਸੁਮਹਲਾ੩॥
ਮਨੂਆਦਹਦਿਸਧਾਵਦਾਓਹੁਕੈਸੇਹਰਿਗੁਣਗਾਵੈ॥
ਇੰਦ੍ਰੀਵਿਆਪਿਰਹੀਅਧਿਕਾਈਕਾਮੁਕ੍ਰੋਧੁਨਿਤਸੰਤਾਵੈ॥੧॥
ਵਾਹੁਵਾਹੁਸਹਜੇਗੁਣਰਵੀਜੈ॥
ਰਾਮਨਾਮੁਇਸੁਜੁਗਮਹਿਦੁਲਭੁਹੈਗੁਰਮਤਿਹਰਿਰਸੁਪੀਜੈ॥੧॥ਰਹਾਉ॥
ਸਬਦੁਚੀਨਿਮਨੁਨਿਰਮਲੁਹੋਵੈਤਾਹਰਿਕੇਗੁਣਗਾਵੈ॥
ਗੁਰਮਤੀਆਪੈਆਪੁਪਛਾਣੈਤਾਨਿਜਘਰਿਵਾਸਾਪਾਵੈ॥੨॥
ਏਮਨਮੇਰੇਸਦਾਰੰਗਿਰਾਤੇਸਦਾਹਰਿਕੇਗੁਣਗਾਉ॥
ਹਰਿਨਿਰਮਲੁਸਦਾਸੁਖਦਾਤਾਮਨਿਚਿੰਦਿਆਫਲੁਪਾਉ॥੩॥
ਹਮਨੀਚਸੇਊਤਮਭਏਹਰਿਕੀਸਰਣਾਈ॥
ਪਾਥਰੁਡੁਬਦਾਕਾਢਿਲੀਆਸਾਚੀਵਡਿਆਈ॥੪॥
ਬਿਖੁਸੇਅੰਮ੍ਰਿਤਭਏਗੁਰਮਤਿਬੁਧਿਪਾਈ॥
ਅਕਹੁਪਰਮਲਭਏਅੰਤਰਿਵਾਸਨਾਵਸਾਈ॥੫॥
ਮਾਣਸਜਨਮੁਦੁਲੰਭੁਹੈਜਗਮਹਿਖਟਿਆਆਇ॥
ਪੂਰੈਭਾਗਿਸਤਿਗੁਰੁਮਿਲੈਹਰਿਨਾਮੁਧਿਆਇ॥੬॥
ਮਨਮੁਖਭੂਲੇਬਿਖੁਲਗੇਅਹਿਲਾਜਨਮੁਗਵਾਇਆ॥
ਹਰਿਕਾਨਾਮੁਸਦਾਸੁਖਸਾਗਰੁਸਾਚਾਸਬਦੁਨਭਾਇਆ॥੭॥
ਮੁਖਹੁਹਰਿਹਰਿਸਭੁਕੋਕਰੈਵਿਰਲੈਹਿਰਦੈਵਸਾਇਆ॥
ਨਾਨਕਜਿਨਕੈਹਿਰਦੈਵਸਿਆਮੋਖਮੁਕਤਿਤਿਨੑਪਾਇਆ॥੮॥੨॥
ਵਡਹੰਸੁਮਹਲਾ੧ਛੰਤ॥
ੴਸਤਿਗੁਰਪ੍ਰਸਾਦਿ॥
ਕਾਇਆਕੂੜਿਵਿਗਾੜਿਕਾਹੇਨਾਈਐ॥
ਨਾਤਾਸੋਪਰਵਾਣੁਸਚੁਕਮਾਈਐ॥
ਜਬਸਾਚਅੰਦਰਿਹੋਇਸਾਚਾਤਾਮਿਸਾਚਾਪਾਈਐ॥