ਰਾਜੁਤੇਰਾਕਬਹੁਨਜਾਵੈ॥
ਰਾਜੋਤਤੇਰਾਸਦਾਨਿਹਚਲੁਏਹੁਕਬਹੁਨਜਾਵਏ॥
ਚਾਕਰੁਤਤੇਰਾਸੋਇਹੋਵੈਜੋਇਸਹਜਿਸਮਾਵਏ॥
ਦੁਸਮਨੁਤਦੂਖੁਨਲਗੈਮੂਲੇਪਾਪੁਨੇੜਿਨਆਵਏ॥
ਹਉਬਲਿਹਾਰੀਸਦਾਹੋਵਾਏਕਤੇਰੇਨਾਵਏ॥੪॥
ਜੁਗਹਜੁਗੰਤਰਿਭਗਤਤੁਮਾਰੇ॥
ਕੀਰਤਿਕਰਹਿਸੁਆਮੀਤੇਰੈਦੁਆਰੇ॥
ਜਪਹਿਤਸਾਚਾਏਕੁਮੁਰਾਰੇ॥
ਸਾਚਾਮੁਰਾਰੇਤਾਮਿਜਾਪਹਿਜਾਮਿਮੰਨਿਵਸਾਵਹੇ॥
ਭਰਮੋਭੁਲਾਵਾਤੁਝਹਿਕੀਆਜਾਮਿਏਹੁਚੁਕਾਵਹੇ॥
ਗੁਰਪਰਸਾਦੀਕਰਹੁਕਿਰਪਾਲੇਹੁਜਮਹੁਉਬਾਰੇ॥
ਜੁਗਹਜੁਗੰਤਰਿਭਗਤਤੁਮਾਰੇ॥੫॥
ਵਡੇਮੇਰੇਸਾਹਿਬਾਅਲਖਅਪਾਰਾ॥
ਕਿਉਕਰਿਕਰਉਬੇਨੰਤੀਹਉਆਖਿਨਜਾਣਾ॥
ਨਦਰਿਕਰਹਿਤਾਸਾਚੁਪਛਾਣਾ॥
ਸਾਚੋਪਛਾਣਾਤਾਮਿਤੇਰਾਜਾਮਿਆਪਿਬੁਝਾਵਹੇ॥
ਦੂਖਭੂਖਸੰਸਾਰਿਕੀਏਸਹਸਾਏਹੁਚੁਕਾਵਹੇ॥
ਬਿਨਵੰਤਿਨਾਨਕੁਜਾਇਸਹਸਾਬੁਝੈਗੁਰਬੀਚਾਰਾ॥
ਵਡਾਸਾਹਿਬੁਹੈਆਪਿਅਲਖਅਪਾਰਾ॥੬॥
ਤੇਰੇਬੰਕੇਲੋਇਣਦੰਤਰੀਸਾਲਾ॥
ਸੋਹਣੇਨਕਜਿਨਲੰਮੜੇਵਾਲਾ॥
ਕੰਚਨਕਾਇਆਸੁਇਨੇਕੀਢਾਲਾ॥
ਸੋਵੰਨਢਾਲਾਕ੍ਰਿਸਨਮਾਲਾਜਪਹੁਤੁਸੀਸਹੇਲੀਹੋ॥
ਜਮਦੁਆਰਿਨਹੋਹੁਖੜੀਆਸਿਖਸੁਣਹੁਮਹੇਲੀਹੋ॥
ਹੰਸਹੰਸਾਬਗਬਗਾਲਹੈਮਨਕੀਜਾਲਾ॥
ਬੰਕੇਲੋਇਣਦੰਤਰੀਸਾਲਾ॥੭॥
ਤੇਰੀਚਾਲਸੁਹਾਵੀਮਧੁਰਾੜੀਬਾਣੀ॥
ਕੁਹਕਨਿਕੋਕਿਲਾਤਰਲਜੁਆਣੀ॥
ਤਰਲਾਜੁਆਣੀਆਪਿਭਾਣੀਇਛਮਨਕੀਪੂਰੀਏ॥
ਸਾਰੰਗਜਿਉਪਗੁਧਰੈਠਿਮਿਠਿਮਿਆਪਿਆਪੁਸੰਧੂਰਏ॥
ਸ੍ਰੀਰੰਗਰਾਤੀਫਿਰੈਮਾਤੀਉਦਕੁਗੰਗਾਵਾਣੀ॥
ਬਿਨਵੰਤਿਨਾਨਕੁਦਾਸੁਹਰਿਕਾਤੇਰੀਚਾਲਸੁਹਾਵੀਮਧੁਰਾੜੀਬਾਣੀ॥੮॥੨॥
ਵਡਹੰਸੁਮਹਲਾ੩ਛੰਤ॥
ੴਸਤਿਗੁਰਪ੍ਰਸਾਦਿ॥
ਆਪਣੇਪਿਰਕੈਰੰਗਿਰਤੀਮੁਈਏਸੋਭਾਵੰਤੀਨਾਰੇ॥
ਸਚੈਸਬਦਿਮਿਲਿਰਹੀਮੁਈਏਪਿਰੁਰਾਵੇਭਾਇਪਿਆਰੇ॥
ਸਚੈਭਾਇਪਿਆਰੀਕੰਤਿਸਵਾਰੀਹਰਿਹਰਿਸਿਉਨੇਹੁਰਚਾਇਆ॥
ਆਪੁਗਵਾਇਆਤਾਪਿਰੁਪਾਇਆਗੁਰਕੈਸਬਦਿਸਮਾਇਆ॥
ਸਾਧਨਸਬਦਿਸੁਹਾਈਪ੍ਰੇਮਕਸਾਈਅੰਤਰਿਪ੍ਰੀਤਿਪਿਆਰੀ॥
ਨਾਨਕਸਾਧਨਮੇਲਿਲਈਪਿਰਿਆਪੇਸਾਚੈਸਾਹਿਸਵਾਰੀ॥੧॥
ਨਿਰਗੁਣਵੰਤੜੀਏਪਿਰੁਦੇਖਿਹਦੂਰੇਰਾਮ॥
ਗੁਰਮੁਖਿਜਿਨੀਰਾਵਿਆਮੁਈਏਪਿਰੁਰਵਿਰਹਿਆਭਰਪੂਰੇਰਾਮ॥