GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 57
0:00 0:00
ਅੰਗ 57
0:00 0:00
Display Settings
ਤ੍ਰਿਭਵਣਿਸੋਪ੍ਰਭੁਜਾਣੀਐਸਾਚੋਸਾਚੈਨਾਇ॥੫॥
ਸਾਧਨਖਰੀਸੁਹਾਵਣੀਜਿਨਿਪਿਰੁਜਾਤਾਸੰਗਿ
ਮਹਲੀਮਹਲਿਬੁਲਾਈਐਸੋਪਿਰੁਰਾਵੇਰੰਗਿ
ਸਚਿਸੁਹਾਗਣਿਸਾਭਲੀਪਿਰਿਮੋਹੀਗੁਣਸੰਗਿ॥੬॥
ਭੂਲੀਭੂਲੀਥਲਿਚੜਾਥਲਿਚੜਿਡੂਗਰਿਜਾਉ
ਬਨਮਹਿਭੂਲੀਜੇਫਿਰਾਬਿਨੁਗੁਰਬੂਝਪਾਉ
ਨਾਵਹੁਭੂਲੀਜੇਫਿਰਾਫਿਰਿਫਿਰਿਆਵਉਜਾਉ॥੭॥
ਪੁਛਹੁਜਾਇਪਧਾਊਆਚਲੇਚਾਕਰਹੋਇ
ਰਾਜਨੁਜਾਣਹਿਆਪਣਾਦਰਿਘਰਿਠਾਕਹੋਇ
ਨਾਨਕਏਕੋਰਵਿਰਹਿਆਦੂਜਾਅਵਰੁਕੋਇ॥੮॥੬॥
ਸਿਰੀਰਾਗੁਮਹਲਾ
ਗੁਰਤੇਨਿਰਮਲੁਜਾਣੀਐਨਿਰਮਲਦੇਹਸਰੀਰੁ
ਨਿਰਮਲੁਸਾਚੋਮਨਿਵਸੈਸੋਜਾਣੈਅਭਪੀਰ
ਸਹਜੈਤੇਸੁਖੁਅਗਲੋਨਾਲਾਗੈਜਮਤੀਰੁ॥੧॥
ਭਾਈਰੇਮੈਲੁਨਾਹੀਨਿਰਮਲਜਲਿਨਾਇ
ਨਿਰਮਲੁਸਾਚਾਏਕੁਤੂਹੋਰੁਮੈਲੁਭਰੀਸਭਜਾਇ॥੧॥ਰਹਾਉ
ਹਰਿਕਾਮੰਦਰੁਸੋਹਣਾਕੀਆਕਰਣੈਹਾਰਿ
ਰਵਿਸਸਿਦੀਪਅਨੂਪਜੋਤਿਤ੍ਰਿਭਵਣਿਜੋਤਿਅਪਾਰ
ਹਾਟਪਟਣਗੜਕੋਠੜੀਸਚੁਸਉਦਾਵਾਪਾਰ॥੨॥
ਗਿਆਨਅੰਜਨੁਭੈਭੰਜਨਾਦੇਖੁਨਿਰੰਜਨਭਾਇ
ਗੁਪਤੁਪ੍ਰਗਟੁਸਭਜਾਣੀਐਜੇਮਨੁਰਾਖੈਠਾਇ
ਐਸਾਸਤਿਗੁਰੁਜੇਮਿਲੈਤਾਸਹਜੇਲਏਮਿਲਾਇ॥੩॥
ਕਸਿਕਸਵਟੀਲਾਈਐਪਰਖੇਹਿਤੁਚਿਤੁਲਾਇ
ਖੋਟੇਠਉਰਪਾਇਨੀਖਰੇਖਜਾਨੈਪਾਇ
ਆਸਅੰਦੇਸਾਦੂਰਿਕਰਿਇਉਮਲੁਜਾਇਸਮਾਇ॥੪॥
ਸੁਖਕਉਮਾਗੈਸਭੁਕੋਦੁਖੁਮਾਗੈਕੋਇ
ਸੁਖੈਕਉਦੁਖੁਅਗਲਾਮਨਮੁਖਿਬੂਝਹੋਇ
ਸੁਖਦੁਖਸਮਕਰਿਜਾਣੀਅਹਿਸਬਦਿਭੇਦਿਸੁਖੁਹੋਇ॥੫॥
ਬੇਦੁਪੁਕਾਰੇਵਾਚੀਐਬਾਣੀਬ੍ਰਹਮਬਿਆਸੁ
ਮੁਨਿਜਨਸੇਵਕਸਾਧਿਕਾਨਾਮਿਰਤੇਗੁਣਤਾਸੁ
ਸਚਿਰਤੇਸੇਜਿਣਿਗਏਹਉਸਦਬਲਿਹਾਰੈਜਾਸੁ॥੬॥
ਚਹੁਜੁਗਿਮੈਲੇਮਲੁਭਰੇਜਿਨਮੁਖਿਨਾਮੁਹੋਇ
ਭਗਤੀਭਾਇਵਿਹੂਣਿਆਮੁਹੁਕਾਲਾਪਤਿਖੋਇ
ਜਿਨੀਨਾਮੁਵਿਸਾਰਿਆਅਵਗਣਮੁਠੀਰੋਇ॥੭॥
ਖੋਜਤਖੋਜਤਪਾਇਆਡਰੁਕਰਿਮਿਲੈਮਿਲਾਇ
ਆਪੁਪਛਾਣੈਘਰਿਵਸੈਹਉਮੈਤ੍ਰਿਸਨਾਜਾਇ
ਨਾਨਕਨਿਰਮਲਊਜਲੇਜੋਰਾਤੇਹਰਿਨਾਇ॥੮॥੭॥
ਸਿਰੀਰਾਗੁਮਹਲਾ
ਸੁਣਿਮਨਭੂਲੇਬਾਵਰੇਗੁਰਕੀਚਰਣੀਲਾਗੁ
ਹਰਿਜਪਿਨਾਮੁਧਿਆਇਤੂਜਮੁਡਰਪੈਦੁਖਭਾਗੁ
ਦੂਖੁਘਣੋਦੋਹਾਗਣੀਕਿਉਥਿਰੁਰਹੈਸੁਹਾਗੁ॥੧॥