GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 572
0:00 0:00
ਅੰਗ 572
0:00 0:00
Display Settings
ਘਰਮਹਿਨਿਜਘਰੁਪਾਇਆਸਤਿਗੁਰੁਦੇਇਵਡਾਈ
ਨਾਨਕਜੋਨਾਮਿਰਤੇਸੇਈਮਹਲੁਪਾਇਨਿਮਤਿਪਰਵਾਣੁਸਚੁਸਾਈ॥੪॥੬॥
ਵਡਹੰਸੁਮਹਲਾਛੰਤ
ਸਤਿਗੁਰਪ੍ਰਸਾਦਿ
ਮੇਰੈਮਨਿਮੇਰੈਮਨਿਸਤਿਗੁਰਿਪ੍ਰੀਤਿਲਗਾਈਰਾਮ
ਹਰਿਹਰਿਹਰਿਹਰਿਨਾਮੁਮੇਰੈਮੰਨਿਵਸਾਈਰਾਮ
ਹਰਿਹਰਿਨਾਮੁਮੇਰੈਮੰਨਿਵਸਾਈਸਭਿਦੂਖਵਿਸਾਰਣਹਾਰਾ
ਵਡਭਾਗੀਗੁਰਦਰਸਨੁਪਾਇਆਧਨੁਧਨੁਸਤਿਗੁਰੂਹਮਾਰਾ
ਊਠਤਬੈਠਤਸਤਿਗੁਰੁਸੇਵਹਜਿਤੁਸੇਵਿਐਸਾਂਤਿਪਾਈ
ਮੇਰੈਮਨਿਮੇਰੈਮਨਿਸਤਿਗੁਰਪ੍ਰੀਤਿਲਗਾਈ॥੧॥
ਹਉਜੀਵਾਹਉਜੀਵਾਸਤਿਗੁਰਦੇਖਿਸਰਸੇਰਾਮ
ਹਰਿਨਾਮੋਹਰਿਨਾਮੁਦ੍ਰਿੜਾਏਜਪਿਹਰਿਹਰਿਨਾਮੁਵਿਗਸੇਰਾਮ
ਜਪਿਹਰਿਹਰਿਨਾਮੁਕਮਲਪਰਗਾਸੇਹਰਿਨਾਮੁਨਵੰਨਿਧਿਪਾਈ
ਹਉਮੈਰੋਗੁਗਇਆਦੁਖੁਲਾਥਾਹਰਿਸਹਜਿਸਮਾਧਿਲਗਾਈ
ਹਰਿਨਾਮੁਵਡਾਈਸਤਿਗੁਰਤੇਪਾਈਸੁਖੁਸਤਿਗੁਰਦੇਵਮਨੁਪਰਸੇ
ਹਉਜੀਵਾਹਉਜੀਵਾਸਤਿਗੁਰਦੇਖਿਸਰਸੇ॥੨॥
ਕੋਈਆਣਿਕੋਈਆਣਿਮਿਲਾਵੈਮੇਰਾਸਤਿਗੁਰੁਪੂਰਾਰਾਮ
ਹਉਮਨੁਤਨੁਹਉਮਨੁਤਨੁਦੇਵਾਤਿਸੁਕਾਟਿਸਰੀਰਾਰਾਮ
ਹਉਮਨੁਤਨੁਕਾਟਿਕਾਟਿਤਿਸੁਦੇਈਜੋਸਤਿਗੁਰਬਚਨਸੁਣਾਏ
ਮੇਰੈਮਨਿਬੈਰਾਗੁਭਇਆਬੈਰਾਗੀਮਿਲਿਗੁਰਦਰਸਨਿਸੁਖੁਪਾਏ
ਹਰਿਹਰਿਕ੍ਰਿਪਾਕਰਹੁਸੁਖਦਾਤੇਦੇਹੁਸਤਿਗੁਰਚਰਨਹਮਧੂਰਾ
ਕੋਈਆਣਿਕੋਈਆਣਿਮਿਲਾਵੈਮੇਰਾਸਤਿਗੁਰੁਪੂਰਾ॥੩॥
ਗੁਰਜੇਵਡੁਗੁਰਜੇਵਡੁਦਾਤਾਮੈਅਵਰੁਕੋਈਰਾਮ
ਹਰਿਦਾਨੋਹਰਿਦਾਨੁਦੇਵੈਹਰਿਪੁਰਖੁਨਿਰੰਜਨੁਸੋਈਰਾਮ
ਹਰਿਹਰਿਨਾਮੁਜਿਨੀਆਰਾਧਿਆਤਿਨਕਾਦੁਖੁਭਰਮੁਭਉਭਾਗਾ
ਸੇਵਕਭਾਇਮਿਲੇਵਡਭਾਗੀਜਿਨਗੁਰਚਰਨੀਮਨੁਲਾਗਾ
ਕਹੁਨਾਨਕਹਰਿਆਪਿਮਿਲਾਏਮਿਲਿਸਤਿਗੁਰਪੁਰਖਸੁਖੁਹੋਈ
ਗੁਰਜੇਵਡੁਗੁਰਜੇਵਡੁਦਾਤਾਮੈਅਵਰੁਕੋਈ॥੪॥੧॥
ਵਡਹੰਸੁਮਹਲਾ
ਹੰਉਗੁਰਬਿਨੁਹੰਉਗੁਰਬਿਨੁਖਰੀਨਿਮਾਣੀਰਾਮ
ਜਗਜੀਵਨੁਜਗਜੀਵਨੁਦਾਤਾਗੁਰਮੇਲਿਸਮਾਣੀਰਾਮ
ਸਤਿਗੁਰੁਮੇਲਿਹਰਿਨਾਮਿਸਮਾਣੀਜਪਿਹਰਿਹਰਿਨਾਮੁਧਿਆਇਆ
ਜਿਸੁਕਾਰਣਿਹੰਉਢੂੰਢਿਢੂਢੇਦੀਸੋਸਜਣੁਹਰਿਘਰਿਪਾਇਆ