GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 573
0:00 0:00
ਅੰਗ 573
0:00 0:00
Display Settings
ਏਕਦ੍ਰਿਸ੍ਟਿਹਰਿਏਕੋਜਾਤਾਹਰਿਆਤਮਰਾਮੁਪਛਾਣੀ
ਹੰਉਗੁਰਬਿਨੁਹੰਉਗੁਰਬਿਨੁਖਰੀਨਿਮਾਣੀ॥੧॥
ਜਿਨਾਸਤਿਗੁਰੁਜਿਨਸਤਿਗੁਰੁਪਾਇਆਤਿਨਹਰਿਪ੍ਰਭੁਮੇਲਿਮਿਲਾਏਰਾਮ
ਤਿਨਚਰਣਤਿਨਚਰਣਸਰੇਵਹਹਮਲਾਗਹਤਿਨਕੈਪਾਏਰਾਮ
ਹਰਿਹਰਿਚਰਣਸਰੇਵਹਤਿਨਕੇਜਿਨਸਤਿਗੁਰੁਪੁਰਖੁਪ੍ਰਭੁਧੵਾਇਆ
ਤੂਵਡਦਾਤਾਅੰਤਰਜਾਮੀਮੇਰੀਸਰਧਾਪੂਰਿਹਰਿਰਾਇਆ
ਗੁਰਸਿਖਮੇਲਿਮੇਰੀਸਰਧਾਪੂਰੀਅਨਦਿਨੁਰਾਮਗੁਣਗਾਏ
ਜਿਨਸਤਿਗੁਰੁਜਿਨਸਤਿਗੁਰੁਪਾਇਆਤਿਨਹਰਿਪ੍ਰਭੁਮੇਲਿਮਿਲਾਏ॥੨॥
ਹੰਉਵਾਰੀਹੰਉਵਾਰੀਗੁਰਸਿਖਮੀਤਪਿਆਰੇਰਾਮ
ਹਰਿਨਾਮੋਹਰਿਨਾਮੁਸੁਣਾਏਮੇਰਾਪ੍ਰੀਤਮੁਨਾਮੁਅਧਾਰੇਰਾਮ
ਹਰਿਹਰਿਨਾਮੁਮੇਰਾਪ੍ਰਾਨਸਖਾਈਤਿਸੁਬਿਨੁਘੜੀਨਿਮਖਨਹੀਜੀਵਾਂ
ਹਰਿਹਰਿਕ੍ਰਿਪਾਕਰੇਸੁਖਦਾਤਾਗੁਰਮੁਖਿਅੰਮ੍ਰਿਤੁਪੀਵਾਂ
ਹਰਿਆਪੇਸਰਧਾਲਾਇਮਿਲਾਏਹਰਿਆਪੇਆਪਿਸਵਾਰੇ
ਹੰਉਵਾਰੀਹੰਉਵਾਰੀਗੁਰਸਿਖਮੀਤਪਿਆਰੇ॥੩॥
ਹਰਿਆਪੇਹਰਿਆਪੇਪੁਰਖੁਨਿਰੰਜਨੁਸੋਈਰਾਮ
ਹਰਿਆਪੇਹਰਿਆਪੇਮੇਲੈਕਰੈਸੋਹੋਈਰਾਮ
ਜੋਹਰਿਪ੍ਰਭਭਾਵੈਸੋਈਹੋਵੈਅਵਰੁਕਰਣਾਜਾਈ
ਬਹੁਤੁਸਿਆਣਪਲਇਆਜਾਈਕਰਿਥਾਕੇਸਭਿਚਤੁਰਾਈ
ਗੁਰਪ੍ਰਸਾਦਿਜਨਨਾਨਕਦੇਖਿਆਮੈਹਰਿਬਿਨੁਅਵਰੁਕੋਈ
ਹਰਿਆਪੇਹਰਿਆਪੇਪੁਰਖੁਨਿਰੰਜਨੁਸੋਈ॥੪॥੨॥
ਵਡਹੰਸੁਮਹਲਾ
ਹਰਿਸਤਿਗੁਰਹਰਿਸਤਿਗੁਰਮੇਲਿਹਰਿਸਤਿਗੁਰਚਰਣਹਮਭਾਇਆਰਾਮ
ਤਿਮਰਅਗਿਆਨੁਗਵਾਇਆਗੁਰਗਿਆਨੁਅੰਜਨੁਗੁਰਿਪਾਇਆਰਾਮ
ਗੁਰਗਿਆਨਅੰਜਨੁਸਤਿਗੁਰੂਪਾਇਆਅਗਿਆਨਅੰਧੇਰਬਿਨਾਸੇ
ਸਤਿਗੁਰਸੇਵਿਪਰਮਪਦੁਪਾਇਆਹਰਿਜਪਿਆਸਾਸਗਿਰਾਸੇ
ਜਿਨਕੰਉਹਰਿਪ੍ਰਭਿਕਿਰਪਾਧਾਰੀਤੇਸਤਿਗੁਰਸੇਵਾਲਾਇਆ
ਹਰਿਸਤਿਗੁਰਹਰਿਸਤਿਗੁਰਮੇਲਿਹਰਿਸਤਿਗੁਰਚਰਣਹਮਭਾਇਆ॥੧॥
ਮੇਰਾਸਤਿਗੁਰੁਮੇਰਾਸਤਿਗੁਰੁਪਿਆਰਾਮੈਗੁਰਬਿਨੁਰਹਣੁਜਾਈਰਾਮ
ਹਰਿਨਾਮੋਹਰਿਨਾਮੁਦੇਵੈਮੇਰਾਅੰਤਿਸਖਾਈਰਾਮ
ਹਰਿਹਰਿਨਾਮੁਮੇਰਾਅੰਤਿਸਖਾਈਗੁਰਿਸਤਿਗੁਰਿਨਾਮੁਦ੍ਰਿੜਾਇਆ
ਜਿਥੈਪੁਤੁਕਲਤ੍ਰੁਕੋਈਬੇਲੀਨਾਹੀਤਿਥੈਹਰਿਹਰਿਨਾਮਿਛਡਾਇਆ
ਧਨੁਧਨੁਸਤਿਗੁਰੁਪੁਰਖੁਨਿਰੰਜਨੁਜਿਤੁਮਿਲਿਹਰਿਨਾਮੁਧਿਆਈ
ਮੇਰਾਸਤਿਗੁਰੁਮੇਰਾਸਤਿਗੁਰੁਪਿਆਰਾਮੈਗੁਰਬਿਨੁਰਹਣੁਜਾਈ॥੨॥