GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 575
0:00 0:00
ਅੰਗ 575
0:00 0:00
Display Settings
ਹਰਿਧਾਰਹੁਹਰਿਧਾਰਹੁਕਿਰਪਾਕਰਿਕਿਰਪਾਲੇਹੁਉਬਾਰੇਰਾਮ
ਹਮਪਾਪੀਹਮਪਾਪੀਨਿਰਗੁਣਦੀਨਤੁਮੑਾਰੇਰਾਮ
ਹਮਪਾਪੀਨਿਰਗੁਣਦੀਨਤੁਮੑਾਰੇਹਰਿਦੈਆਲਸਰਣਾਇਆ
ਤੂਦੁਖਭੰਜਨੁਸਰਬਸੁਖਦਾਤਾਹਮਪਾਥਰਤਰੇਤਰਾਇਆ
ਸਤਿਗੁਰਭੇਟਿਰਾਮਰਸੁਪਾਇਆਜਨਨਾਨਕਨਾਮਿਉਧਾਰੇ
ਹਰਿਧਾਰਹੁਹਰਿਧਾਰਹੁਕਿਰਪਾਕਰਿਕਿਰਪਾਲੇਹੁਉਬਾਰੇਰਾਮ॥੪॥੪॥
ਵਡਹੰਸੁਮਹਲਾਘੋੜੀਆ
ਸਤਿਗੁਰਪ੍ਰਸਾਦਿ
ਦੇਹਤੇਜਣਿਜੀਰਾਮਿਉਪਾਈਆਰਾਮ
ਧੰਨੁਮਾਣਸਜਨਮੁਪੁੰਨਿਪਾਈਆਰਾਮ
ਮਾਣਸਜਨਮੁਵਡਪੁੰਨੇਪਾਇਆਦੇਹਸੁਕੰਚਨਚੰਗੜੀਆ
ਗੁਰਮੁਖਿਰੰਗੁਚਲੂਲਾਪਾਵੈਹਰਿਹਰਿਹਰਿਨਵਰੰਗੜੀਆ
ਏਹਦੇਹਸੁਬਾਂਕੀਜਿਤੁਹਰਿਜਾਪੀਹਰਿਹਰਿਨਾਮਿਸੁਹਾਵੀਆ
ਵਡਭਾਗੀਪਾਈਨਾਮੁਸਖਾਈਜਨਨਾਨਕਰਾਮਿਉਪਾਈਆ॥੧॥
ਦੇਹਪਾਵਉਜੀਨੁਬੁਝਿਚੰਗਾਰਾਮ
ਚੜਿਲੰਘਾਜੀਬਿਖਮੁਭੁਇਅੰਗਾਰਾਮ
ਬਿਖਮੁਭੁਇਅੰਗਾਅਨਤਤਰੰਗਾਗੁਰਮੁਖਿਪਾਰਿਲੰਘਾਏ
ਹਰਿਬੋਹਿਥਿਚੜਿਵਡਭਾਗੀਲੰਘੈਗੁਰੁਖੇਵਟੁਸਬਦਿਤਰਾਏ
ਅਨਦਿਨੁਹਰਿਰੰਗਿਹਰਿਗੁਣਗਾਵੈਹਰਿਰੰਗੀਹਰਿਰੰਗਾ
ਜਨਨਾਨਕਨਿਰਬਾਣਪਦੁਪਾਇਆਹਰਿਉਤਮੁਹਰਿਪਦੁਚੰਗਾ॥੨॥
ਕੜੀਆਲੁਮੁਖੇਗੁਰਿਗਿਆਨੁਦ੍ਰਿੜਾਇਆਰਾਮ
ਤਨਿਪ੍ਰੇਮੁਹਰਿਚਾਬਕੁਲਾਇਆਰਾਮ
ਤਨਿਪ੍ਰੇਮੁਹਰਿਹਰਿਲਾਇਚਾਬਕੁਮਨੁਜਿਣੈਗੁਰਮੁਖਿਜੀਤਿਆ
ਅਘੜੋਘੜਾਵੈਸਬਦੁਪਾਵੈਅਪਿਉਹਰਿਰਸੁਪੀਤਿਆ
ਸੁਣਿਸ੍ਰਵਣਬਾਣੀਗੁਰਿਵਖਾਣੀਹਰਿਰੰਗੁਤੁਰੀਚੜਾਇਆ
ਮਹਾਮਾਰਗੁਪੰਥੁਬਿਖੜਾਜਨਨਾਨਕਪਾਰਿਲੰਘਾਇਆ॥੩॥
ਘੋੜੀਤੇਜਣਿਦੇਹਰਾਮਿਉਪਾਈਆਰਾਮ
ਜਿਤੁਹਰਿਪ੍ਰਭੁਜਾਪੈਸਾਧਨੁਧੰਨੁਤੁਖਾਈਆਰਾਮ
ਜਿਤੁਹਰਿਪ੍ਰਭੁਜਾਪੈਸਾਧੰਨੁਸਾਬਾਸੈਧੁਰਿਪਾਇਆਕਿਰਤੁਜੁੜੰਦਾ
ਚੜਿਦੇਹੜਿਘੋੜੀਬਿਖਮੁਲਘਾਏਮਿਲੁਗੁਰਮੁਖਿਪਰਮਾਨੰਦਾ
ਹਰਿਹਰਿਕਾਜੁਰਚਾਇਆਪੂਰੈਮਿਲਿਸੰਤਜਨਾਜੰਞਆਈ
ਜਨਨਾਨਕਹਰਿਵਰੁਪਾਇਆਮੰਗਲੁਮਿਲਿਸੰਤਜਨਾਵਾਧਾਈ॥੪॥੧॥੫॥
ਵਡਹੰਸੁਮਹਲਾ
ਦੇਹਤੇਜਨੜੀਹਰਿਨਵਰੰਗੀਆਰਾਮ
ਗੁਰਗਿਆਨੁਗੁਰੂਹਰਿਮੰਗੀਆਰਾਮ